ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਆਰਾਮਦੇਹ ਸਮੇਂ ਦਾ ਅਨੰਦ ਮਾਣ ਰਹੇ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਪਰ ਕਲ, ਐਮਰਜੇਂਨਸੀ। ਮੈਂ ਸੋਚ‌ਿਆ ਅਸੀਂ ਸਦਾ ਹੀ ਹਵਾ ਵਿਚ ਰਹਾਂਗੇ। ਸਵਰਗ ਵਿਚ ਰਹਾਂਗੇ, ਸਦਾ ਹੀ। ਮੈਂ ਤੁਹਾਨੂੰ ਚੁਟਕਲਾ ਦਸਿਆ ਸੀ, ਹੈਂਜੀ? ਮੈਂ ਤੁਹਾਨੂੰ ਚੁਟਕਲਾ ਦਸਿਆ ਸੀ। ਅਤੇ ਫਿਰ ਤੁਸੀਂ ਇਥੇ ਧਰਤੀ ਉਤੇ ਸਦਾ ਹੀ ਰਹੋਂਗੇ। ਮੈਂ ਸਵਰਗ ਵਿਚ ਸਦਾ ਹੀ ਰਹਾਂਗੀ। ਕੀ ਕਰੀਏ? ਮੈਂ ਬੇਵਸ ਹਾਂ। ਮੈਂ ਹਵਾਈ ਜ਼ਹਾਜ਼ ਵਿਚ ਹਾਂ, ਸਾਰੇ ਫਸੇ ਹੋਏ, ਫਸੇ ਹੋਏ। ਇਥੋ ਤਕ ਹਿਲ ਨਹੀਂ ਸਕਦੇ, ਇਥੋਂ ਤਕ ਖੜੇ ਹੋ ਨਹੀਂ ਸਕਦੇ, ਇਥੋਂ ਤਕ ਖੋਲ ਨਹੀਂ ਸਕਦੇ। ਕਿਉਂਕਿ ਉਹ ਉਸ ਸਮੇਂ ਤੁਹਾਨੂੰ ਨਹੀਂ ਕਰਨ ਦਿੰਦੇ। ਹਰ ਇਕ ਨੂੰ ਬਸ ਇਸ ਤਰਾਂ ਰਹਿਣਾ ਪੈਂਦਾ ਹੈ। (...) ਮੇਰੇ ਲਾਗੇ ਔਰਤ, ਉਹ ਸੀ... ਅਤੇ ਉਹ ਬਸ ਜ਼ਮੀਨ ਉਤੇ ਆਪਣੇ ਪੈਰ ਥਪ ਥਪ ਕਰ ਰਹੀ ਸੀ। ਮੈਂ ਦੇਖਿਆ ਉਸ ਦਾ ਅੰਗੂਠਾ ਇਸ ਤਰਾਂ ਆ ਰਿਹਾ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-04
3710 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-05
2994 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-06
3395 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-07
2955 ਦੇਖੇ ਗਏ