ਖੋਜ
ਪੰਜਾਬੀ
 

ਜੋ ਵੀ ਸਾਡੇ ਕੋਲ ਹੈ ਸਾਨੂੰ ਹਮੇਸ਼ਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਬਾਰਾਂ ਹਿਸਿਆਂ ਦਾ ਬਾਰਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਜਾਣਦੇ ਹੋ, ਆਸ਼ੀਰਵਾਦ ਵਾਲਾ ਪਾਣੀ ਤਾਏਵਾਨ (ਫਾਰਮੋਸਾ) ਵਿਚ, ਇਹ ਸਚਮੁਚ ਜ਼ਮੀਨ ਵਿਚੋਂ ਪਾਣੀ ਹੈ। ਜਦੋਂ ਮੈਂ ਉਥੇ ਪਹਿਲਾਂ ਗਈ ਸੀ, ਮੈਂ ਜ਼ਮੀਨ ਖਰੀਦੀ, ਉਥੇ ਨਾ ਪਾਣੀ, ਨਾ ਬਿਜ਼ਲੀ, ਨਾ ਦਰਖਤ ਸਨ, ਕੁਝ ਨਹੀਂ। ਅਸੀਂ ਬਹੁਤ ਸਾਰੇ ਦਰਖਤ ਉਗਾਏ, ਸੋ ਸਾਨੂੰ ਬਹੁਤ ਸਾਰੇ ਪਾਣੀ ਦੀ ਲੋੜ ਸੀ। ਅਸੀਂ ਖੂਹੀਆਂ ਪੁਟੀਆਂ, ਬਹੁਤ ਸਾਰੇ ਖੂਹ। ਅਤੇ ਅਸੀਂ ਇਕ ਵਡਾ ਕੰਟੇਨਰ ਬਣਾਇਆ, ਇਕ ਰੈਸਰਵੌਅਰ। (...) ਮੂਲ ਵਿਚ, ਮੈਂ ਬਚ‌ਿਆਂ ਲਈ ਇਕ ਨਦੀ ਬਣਾਈ, ਕਿਉਂਕਿ ਉਹ ਆਉਣਾ ਬਹੁਤ ਪਸੰਦ ਕਰਦੇ ਹਨ। (...) ਅਤੇ ਪਰਾਂਦੀ, ਰਿਬਨ ਕਟਣ ਦੇ ਖਤਮ ਕਰਨ ਤੋਂ ਬਾਅਦ, ਸਾਰੇ ਬਾਲਗਾਂ ਨੇ ਅੰਦਰ ਛਾਲ ਮਾਰੀ ਅਤੇ ਪਾਣੀ ਲਿਆ ਅਤੇ ਪੀਤਾ। "ਓਹ, ਸਤਿਗੁਰੂ ਜੀ ਦੀ ਆਸ਼ੀਰਵਾਦ! ਇਹ ਸਾਰਾ ਪੀਤਾ, ਪੀਤਾ!" ਓਹ, ਇਤਨਾ ਵਡਾ ਪੇਟ! (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-12
5843 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-13
4463 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-14
4253 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-15
4605 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-16
4515 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-17
3883 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-18
3936 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-19
3919 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-20
3676 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-23
3264 ਦੇਖੇ ਗਏ