ਖੋਜ
ਪੰਜਾਬੀ
 

ਇਸ ਸੰਸਾਰ ਵਿਚ ਜਿਸ ਕਾਰਨ ਰੂਹਾਂ ਥਲੇ ਆਉਂਦੀਆਂ ਹਨ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਹੁਣ, ਅਸੀਂ ਇਸਲਾਮ ਜਾਂ ਮੁਸਲਮਾਨ ਨੂੰ ਦੋਸ਼ੀ ਠਹਿਰਾ ਰਹੇ ਹਾਂ ਅਤਿਵਾਦੀ ਹੋਣ ਲਈ ਅਤੇ ਉਹ ਸਭ, ਪਰ ਉਹ ਅਜਿਹਾ ਕਰਦੇ ਹਨ ਜਦੋਂ ਉਨਾਂ ਨੂੰ ਉਕਸਾਇਆ ਜਾਂਦਾ ਹੈ। ਪਰ ਉਨਾਂ ਕੋਲ ਅਜਿਹੇ ਭਿਆਨਕ, ਸ਼ੈਤਾਨੀ ਪ੍ਰਣ ਨਹੀਂ ਹਨ ਉਨਾਂ ਵਾਂਗ ਜਿਹੜੇ ਇਸ ਕਟੜਪੰਥੀਆਂ ਦੇ ਜੇਸੂਇਟ ਸਮੂਹ ਵਿਚ ਹਨ। ਅਤੇ ਇਥੋਂ ਤਕ ਉਨਾਂ ਵਿਚੋਂ ਇਕ ਵੈਟੀਕਨ ਵਿਚ ਪੋਪ ਬਣ ਗਿਆ। ਕੀ ਤੁਸੀਂ ਉਸ ਵਿਚ ਵਿਸ਼ਵਾਸ਼ ਕਰ ਸਕਦੇ ਹੋ? ਅਤੇ ਸਾਰੇ ਕੈਥਲਿਕਸ ਅਤੇ ਇਸਾਈਆਂ ਨੇ, ਉਹਨਾਂ ਨੇ ਉਹਨੂੰ ਰਹਿਣ ਦਿਤਾ। ਇਸ ਤਰਾਂ, ਉਨਾਂ ਰਾਹੀਂ ਗੰਧਾ ਤਰੀਕਾ ਫੈਲ਼ਣਾ ਜ਼ਾਰੀ ਰਹੇਗਾ ਅਤੇ ਸਾਡੇ ਸੰਸਾਰ ਦੇ ਰਬੀ ਗੁਣਾਂ, ਨੈਤਿਕਤਾ, ਅਤੇ ਸਥਿਰਤਾ ਨੂੰ ਵਿਨਾਸ਼ ਕਰਨਗੇ, ਨਾਲੇ ਸਾਡੇ ਬਚਿਆਂ ਅਤੇ ਲੋਕਾਂ ਦੀ ਸੁਰਖਿਆ ਨੂੰ, ਪ੍ਰਮਾਤਮਾ ਵਿਚ ਮਾਣ ਅਤੇ ਵਿਸ਼ਵਾਸ਼ ਨੂੰ ਖਤਰੇ ਵਿਚ ਪਾਉਣਾ ਜ਼ਾਰੀ ਰਖਣਗੇ। ਪ੍ਰਭਾਵ ਉਹਦੇ ਨਾਲੋਂ ਬਦਤਰ ਹੈ ਜੋ ਅਸੀਂ ਗਣਨਾ ਕਰ ਸਕਦੇ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-12
19300 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-13
9184 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-14
7902 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-15
8948 ਦੇਖੇ ਗਏ