ਖੋਜ
ਪੰਜਾਬੀ
 

ਮਧ ਮਾਰਗ ਦਾ ਅਭਿਆਸ ਕਰੋ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਜਦੋਂ ਮੈਂ ਹਾਂਗ ਕਾਂਗ ਵਿਚ ਰਹਿ ਰਹੀ ਸੀ, ਉਨਾਂ ਨੇ ਮੈਨੂੰ ਕਈ ਵਾਰ ਬਦਲੀ ਕਰਨ ਲਈ ਕਿਹਾ। ਮੇਰੇ ਕੋਲ ਇਕ ਤੰਬੂ ਸੀ ਜੋ ਬਹੁਤ ਵਡਾ ਸੀ। ਜਦੋਂ ਮੈਂ ਬਸ ਉਥੇ ਪਹੁੰਚੀ ਹੀ ਸੀ, ਇਹ ਬਹੁਤ ਸ਼ਾਨਦਾਰ ਲਗਦਾ ਸੀ, ਪਰ ਬਸ ਮੇਰੇ ਉਥੇ ਅਧੇ ਕੁ ਦਿਨ ਲਈ ਰਹਿਣ ਤੋਂ ਬਾਅਦ, ਉਸ ਨੇ ਕਿਹਾ, "ਸਤਿਗੁਰੂ ਜੀ! ਤੁਹਾਨੂੰ ਹੋਰ ਜਗਾ ਜਾਣਾ ਪਵੇਗਾ। ਤੂਫਾਨ ਆ ਰਿਹਾ ਹੈ।" ਫਿਰ ਉਸ ਨੇ ਮੇਰਾ ਗੁਬੰਦ ਤੁਰੰਤ ਹੀ ਉਤਾਰ ਦਿਤਾ। ਇਸ ਤੋਂ ਇਲਾਵਾ, ਉਸ ਨੇ ਗੁੰਬਦ ਬਹੁਤ ਗੁੰਝਲਦਾਰ ਬਣਾਇਆ ਸੀ। ਉਸ ਨੇ ਇਹ ਅਸੀ (80) ਚਿਤਰਾਂ ਦੇ ਰੂਪ ਵਿਚ ਬਣਾਇਆ ਸੀ। (...) ਇਹ ਅਸਲ ਵਿਚ ਉਥੇ ਰਹਿਣਾ ਬਹੁਤ ਵਧੀਆ ਸੀ। ਮੈਨੂੰ ਦੁਬਾਰਾ ਹੋਰ ਕਿਤੇ ਜਾਣਾ ਪਿਆ ਉਥੇ ਅਧੇ ਦਿਨ ਲਈ ਰਹਿਣ ਤੋਂ ਬਾਅਦ। ਅਤੇ ਅਗਲੇ ਦਿਨ ਵਾਪਸ ਚਲੇ ਗਏ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-01
4907 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-02
4008 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-03
3583 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-04
3126 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-05
3330 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-06
3282 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-07
3061 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-08
3099 ਦੇਖੇ ਗਏ