ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਹ (ਸਪੇਨੀ ਲੋਕ) ਬਹੁਤ ਹੀ ਪਰ‌ਿਵਾਰਕ ਮੁਖੀ ਹਨ, ਉਹ ਘਰ ਨੂੰ ਆਉਣ ਪਸੰਦ ਕਰਦੇ ਹਨ, ਸੀਐਸਟਾ (ਝਪਕੀ) ਲਈ। ਉਹ ਉਨਾਂ ਦੇ ਪਵਿਤਰ ਘੰਟੇ ਹਨ। ਉਹ ਘਰ ਨੂੰ ਜਾਂਦੇ ਹਨ ਅਤੇ ਦੋਸਤਾਂ ਅਤੇ ਪ੍ਰੀਵਾਰ ਨਾਲ ਖਾਂਦੇ ਹਨ, ਸਾਰੇ ਇਕਠੇ। (...) ਮੇਰੇ ਕੋਲ ਸਪੇਨ ਵਿਚ ਇਕ ਟੈਕਸੀ ਡਰਾਈਵਰ ਹੁੰਦਾ ਸੀ। (...) ਮੈਂ ਕਿਹਾ, "ਤੁਸੀਂ ਬਹੁਤ ਚੰਗੇ ਹੋ। ਆਓ ਚੀਨੀ ਰੈਸਟਰਾਂਟ ਵਿਚ ਅਤੇ ਅਜ਼ ਮੇਰੇ ਨਾਲ ਕੁਝ ਚੀਜ਼ ਖਾਉ। ਮੈਨੂੰ ਵੀ ਭੁਖ ਲਗੀ ਹੈ, ਆਓ ਜਾਂਦੇ ਹਾਂ!" ਅਤੇ ਉਸ ਨੇ ਕਿਹਾ, "ਨਹੀਂ, ਮੈਂ ਚੀਨੀ ਭੋਜ਼ਨ ਨਹੀਂ ਪਸੰਦ ਕਰਦਾ।" (...) "ਠੀਕ ਹੈ, ਠੀਕ, ਫਿਰ ਅਸੀਂ ਇਤਾਲਵੀ ਭੋਜ਼ਨ ਲਈ ਜਾਂਦੇ ਹਾਂ।" "ਨਹੀਂ, ਨਹੀਂ, ਮੈਂ ਸਪੇਨੀ ਭੋਜ਼ਨ ਪਸੰਦ ਕਰਦਾ ਹਾਂ।" "ਠੀਕ ਹੈ, ਆਓ ਇਕ ਸਪੇਨੀ ਰੈਸਟਰਾਂਟ ਨੂੰ ਜਾਂਦੇ ਹਾਂ! ਅਸੀਂ ਕਿਸੇ ਜਗਾ ਇਥੇ ਲਭ ਸਕਾਂਗੇ, ਕੁਝ ਚੂਰੋਸ, ਜਾਂ ਪਾਐਲਾ ਲਵਾਂਗੇ, ਜੋ ਵੀ ਤੁਸੀਂ ਪਸੰਦ ਕਰਦੇ ਹੋ!" "ਨਹੀਂ, ਮੈਂ ਘਰ ਨੂੰ ਜਾ ਕੇ ਅਤੇ ਮੀ ਮੁਜਰ (ਆਪਣੀ ਪਤਨੀ) ਨਾਲ ਖਾਵਾਂਗਾ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5356 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4312 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3984 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3731 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3577 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3346 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3227 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3265 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3362 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3087 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3334 ਦੇਖੇ ਗਏ