ਖੋਜ
ਪੰਜਾਬੀ
 

ਆਪਣੀ ਅੰਦਰੂਨੀ ਅਨੁਭਵੀ ਸ਼ਕਤੀ ਨੂੰ ਸੁਣਨ ਨਾਲ, ਸਾਡੀਆਂ ਜਿੰਦਗੀਆਂ ਨੂੰ ਲਾਭ ਮਿਲਦਾ ਹੈ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਉਥੇ ਇਸ ਸੰਸਾਰ ਵਿਚ ਦੋ ਵਖਰੀਆਂ ਕਿਸਮਾਂ ਦੀ ਨਾਕਾਰਾਤਮਿਕ ਸ਼ਕਤੀ ਹੈ। ਅਸੀਂ ਸਾਰੇ ਫਸੇ ਹੋਏ ਅਤੇ ਧੋਖੇ ਵਿਚ ਹਾਂ ਅਤੇ ਨੇਜ਼ੇ ਨਾਲ ਵਿੰਨੇ ਗਏ ਅਤੇ ਚਾਕੂ ਮਾਰਿਆ ਗਿਆ ਅਤੇ ਮੁਕਾ ਮਾਰ‌ਿਆ ਅਤੇ ਲਤ ਮਾਰੀ ਗਈ। ਤੁਹਾਡੇ ਜਨਮ ਲੈਣ ਤੋਂ ਪਹਿਲਾਂ ਉਥੇ ਪਹਿਲੇ ਹੀ ਚੀਜ਼ਾਂ ਹਨ ਤੁਹਾਡੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਕਿ ਤੁਸੀਂ ਇਕ ਇਨਸਾਨ ਬਣ ਸਕੇ, ਕਿ ਤੁਸੀਂ ਜਨਮ ਲੈ ਸਕੇ ਅਤੇ ਅਜਿਹੀ ਉਮਰ ਤਕ ਵਡੇ ਹੋਏ ਅਤੇ ਇਕ ਚੰਗੀ ਸਿਖਿਆ ਲਈ ਇਕ ਮੌਕਾ ਮਿਲ‌ਿਆ ਹੈ ਅਤੇ ਅਸਲੀ ਗ‌ਿਆਨ ਪ੍ਰਾਪਤੀ ਦਾ ਅਨੁਭਵ, ਭਾਵੇਂ ਸ਼ੁਰੂ ਵਿਚ ਕਿਤਨੇ ਥੋੜੇ ਨਾਲ ਵੀ ਹੋਵੇ - ਉਹ ਸਚਮੁਚ ਪਹਿਲੇ ਹੀ ਇਕ ਚਮਤਕਾਰ ਹੈ। ਹੋਰ ਕਿਸੇ ਜਗਾ ਚਮਤਕਾਰਾਂ ਨੂੰ ਨਾ ਲਭਣਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)