ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

Isn’t it fun 2 b a country-leader, with all that tax $ 2 waste in any toy-project 2 prove that u r doing something; or why not burn it in war?

ਵਿਸਤਾਰ
ਹੋਰ ਪੜੋ
ਕੀ ਇਕ ਦੇਸ਼ ਦੇ ਲੀਡਰ ਹੋਣਾ ਇਹ ਵਧੀਆ ਨਹੀਂ ਹੈ, ਉਹ ਸਾਰਾ ਕਰ ਵਾਲਾ ਪੈਸਾ ਕਿਸੇ ਵੀ ਖਿਡਾਉਣੇ-ਪਰੋਜੈਕਟ ਲਈ ਵਿਆਰਥ ਖਰਚ ਕਰਨ ਲਈ ਸਾਬਤ ਕਰਨ ਲਈ ਕਿ ਤੁਸੀਂ ਕੁਝ ਚੀਜ਼ ਕਰ ਰਹੇ ਹੋ; ਜਾਂ ਕਿਉਂ ਨਾਂ ਇਹ ਯੁਧ ਵਿਚ ਸਾੜ ਦੇਵੋ? ਤਾਂਕਿ ਤੁਸੀਂ ਆਰਾਮਦਾਇਕ ਖੇਤਰ ਵਿਚ ਮੌਜ਼ ਨਾਲ ਬੈਠੇ ਕੇ ਬਜ਼ੁਰਗਾਂ ਅਤੇ ਜਵਾਨਾਂ ਲਈ ਤੁਹਾਡੇ ਦੁਆਰਾ ਪੈਦਾ ਕੀਤੇ ਗਏ ਸਭ ਦੁਖਾਂ ਨੂੰ ਦੇਖ ਸਕੋਂ। ਪਰ ਸਭ ਤੋਂ ਮਜ਼ੇਦਾਰ ਜੋ ਤੁਸੀਂ ਅਜ਼ੇ ਨਹੀਂ ਜਾਣਦੇ ਨਰਕ ਵਿਚ ਬਾਰਬੀਕਿਊ ਹੈ, ਜਿਥੇ ਤੁਸੀਂ ਇਕ ਵਡੀ ਭਠੀ ਵਿਚ ਐਨ ਵਿਚਾਲੇ ਹੋਵੇਂਗੇ!! ਚਿੰਤਾ ਨਾਂ ਕਰੋ, ਇਹ ਤੁਹਾਡੇ ਸੋਚਣ ਨਾਲੋਂ ਜ਼ਲਦੀ ਹੀ ਆ ਜਾਵੇਗਾ!
ਹੋਰ ਦੇਖੋ
ਸਾਰੇ ਭਾਗ  (4/17)
13
2023-06-01
1686 ਦੇਖੇ ਗਏ
17
2023-06-01
1763 ਦੇਖੇ ਗਏ