ਖੋਜ
ਪੰਜਾਬੀ
 

ਪ੍ਰਮਾਤਮਾ ਸਾਨੂੰ ਮਾਫ ਕਰ ਦੇਣਗੇ ਜੇਕਰ ਅਸੀਂ ਹੋਰਨਾਂ ਨੂੰ ਮਾਫ ਕਰਦੇ ਹਾਂ, ਨੌਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੋ ਹੁਣ, ਕਾਰਨ... ਔ ਲੈਕ (ਵੀਐਤਨਾਮ) ਵਿਚ ਯੁਧ ਤੋਂ ਬਾਅਦ, ਅਨੇਕ ਹੀ ਮਿਲੀਅਨ ਲੋਕਾਂ ਨੇ ਭਿੰਨ ਭਿੰਨ ਰਸਤ‌ਿਆਂ ਰਾਹੀਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਖਾਸ ਕਰਕੇ ਸਮੁੰਦਰ ਦੁਆਰਾ। ਅਤੇ ਅਨੇਕ ਹੀ ਮਰ ਗਏ, ਅਤੇ ਫਿਰ, ਭਾਵੇਂ ਜੇਕਰ ਉਹ ਨਹੀਂ ਮਰੇ, ਕਦੇ ਕਦਾਂਈ ਉਨਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਲੁਟ‌ਿਆ ਗਿਆ। ਜਿਵੇਂ, ਸਮੁੰਦਰੀ ਡਾਕੂਆਂ ਨੇ ਬਸ ਉੇਨਾਂ ਦੇ ਕੰਨਾਂ ਤੋਂ ਮੁੰਦਰੇ ਪਾੜ ਦਿਤੇ ਅਤੇ ਉਨਾਂ ਦੇ ਕੰਨ ਤੋੜ ਦਿਤੇ ਅਤੇ ਖੂਨ ਨਾਲ ਵਹਿੰਦੇ ਰਹਿਣ ਦਿਤੇ। (ਵਾਓ।) ਜਾਂ ਉਨਾਂ ਦੇ ਹਥਾਂ ਤੋਂ ਗਹਿਣਿਆਂ ਨੂੰ ਲਿਆ ਅਤੇ ਉਨਾਂ ਦੇ ਗੁਟ ਤੋੜ ਦਿਤੇ, ਮਿਸਾਲ ਵਜੋਂ।
ਹੋਰ ਦੇਖੋ
ਸਾਰੇ ਭਾਗ (3/9)