ਵਿਸਤਾਰ
ਹੋਰ ਪੜੋ
ਤੁਹਾਨੂੰ ਆਪਣੇ ਆਪ ਨੂੰ ਸੁਰਖਿਅਤ ਰਖਣਾ ਜ਼ਰੂਰੀ ਹੈ। ਇਹ ਨਾਂ ਸੋਚਣਾ ਤੁਹਾਡਾ ਰੂਹਾਨੀ ਅਭਿਆਸ ਕਾਫੀ ਚੰਗਾ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ ਕਿਤਨੇ ਗੁਣ ਤੁਹਾਡੇ ਕੋਲ ਹਨ ਜਾਂ ਕਿਤਨਾ ਚੰਗਾ ਤੁਹਾਡਾ ਰੂਹਾਨੀ ਅਭਿਆਸ ਹੈ। ਨਾਲੇ, ਇਹ ਦੇਸ਼ ਦੇ ਇਕਤ੍ਰਿਤ ਕਰਮ ਹਨ, ਅਤੇ ਪ੍ਰਵਾਰ ਦੇ ਅਨੇਕ ਹੀ ਪੀੜੀਆਂ ਦੇ ਇਕਤ੍ਰਿਤ ਕਰਮ। ਸੋ, ਅਸੀਂ ਕਰਦੇ ਹਾਂ ਜੋ ਵੀ ਅਸੀਂ ਕਰ ਸਕਦੇ ਹਾਂ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਉਦੋਂ ਤਕ ਨਾਂ ਉਡੀਕਣਾ ਜਦੋਂ ਤਕ ਤੁਸੀਂ ਬਿਮਾਰ ਨਹੀਂ ਹੋ ਜਾਂਦੇ, ਅਤੇ ਫਿਰ ਇਹ ਬਹੁਤ ਮੁਸ਼ਕਲ ਹੋ ਜਾਵੇਗਾ। (ਠੀਕ ਹੈ।)