ਵਿਸਤਾਰ
ਹੋਰ ਪੜੋ
ਕੁਝ ਲੋਕ ਭੌਤਿਕ ਤੌਰ ਤੇ ਸਤਿਗੁਰੂ ਰਾਹੀਂ ਦੀਖਿਅਕ ਨਹੀਂ ਹਨ. ਪਰ ਸ਼ਾਇਦ ਸਤਿਗੁਰੂ ਨੂੰ ਮਿਲੇ ਹੋਣ ਕਿਵੇਂ ਨਾਂ ਕਿਵੇਂ, ਜਾਂ ਸਤਿਗੁਰ ਨੇ ਉਨਾਂ ਵਲ ਇਕ ਵਾਰ ਦੇਖਿਆ, ਇਥੋਂ ਤਕ ਇਕ ਸਪਲਿਟ ਸਕਿੰਟ ਲਈ। (ਵਾਓ।) ਜਾਂ ਹੋ ਸਕਦਾ ਇਕ ਭਾਸ਼ਣ ਦੌਰਾਨ। ਅਤੇ ਉਨਾਂ ਦੇ ਅੰਤ ਵਾਲੇ ਦਿਨ, ਹੋ ਸਕਦਾ ਉਹ ਸਚਮੁਚ ਨਿਮਰ ਅਤੇ ਪਛਤਾਵਾ ਕਰਦੇ ਹਨ, ਅਤੇ ਫਿਰ ਸਤਿਗੁਰੂ ਵੀ ਉਨਾਂ ਨੂੰ ਉਹ ਮਾਰਕ ਦੇਣਗੇ ਉਨਾਂ ਲਈ ਇਕ ਉਚੇਰੇ ਸਵਰਗ ਨੂੰ ਜਾਣ ਲਈ। (ਵਾਓ।) ਅਤੇ ਫਿਰ, ਜ਼ਾਰੀ ਰਖਣਗੇ ਦੇਖ ਭਾਲ ਕਰਨੀ ਉਸ ਆਤਮਾ ਦੀ ਜਦੋਂ ਤਕ ਉਹ ਵਧੇਰੇ ਉਚਾ ਨਹੀਂ ਉਠਦਾ ਅਤੇ ਮੁਕਤ ਹੋ ਜਾਂਦਾ, ਪੂਰੀ ਤਰਾਂ। (ਵਾਓ।)