ਖੋਜ
ਪੰਜਾਬੀ
 

ਜੇਕਰ ਤੁਸੀਂ ਸ਼ਾਂਤੀ ਦਿੰਦੇ ਹੋ, ਤੁਹਾਡੇ ਕੋਲ ਸ਼ਾਂਤੀ ਹੋਵੇਗੀ - ਜੋ ਵੀ ਅਸੀਂ ਚਾਹੁੰਦੇ ਹਾਂ, ਸਾਨੂੰ ਇਹ ਬੀਜ਼ਣਾ ਪਵੇਗਾ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਰੀਟਰੀਟ ਦੌਰਾਨ, ਤੁਹਾਨੂੰ ਕਿਸੇ ਨੂੰ ਨਹੀਂ ਦੇਖਣਾ ਚਾਹੀਦਾ। ਤੁਹਾਨੂੰ ਕਿਸੇ ਨੂੰ ਨਹੀਂ ਤੁਹਾਨੂੰ ਦੇਖਣ ਦੇਣਾ ਚਾਹੀਦਾ। ਉਹ ਸਭ ਤੋਂ ਵਧੀਆ ਹੈ। ਬਸ ਇਹੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਕੁਝ ਲੋਕਾਂ ਦੇ ਅੰਦਰ ਬਹੁਤ ਜਿਆਦਾ ਨਾਕਾਰਾਤਮਿਕਤਾ ਹੈ, ਅਤੇ ਜੇਕਰ ਪਿਆਰ ਆਉਂਦਾ ਹੈ ਪਵਿਤਰ, ਸਾਕਾਰਾਤਮਿਕ ਸ਼ਕਤੀ ਤੋਂ ਉਨਾਂ ਵਲ, ਫਿਰ ਉਹ ਇਹ ਨਹੀਂ ਪਸੰਦ ਕਰਨਗੇ। ਉਨਾਂ ਦੇ ਅੰਦਰ ਨਾਕਾਰਾਤਮਿਕ ਇਹ ਨਹੀਂ ਪਸੰਦ ਕਰੇਗੀ। ਸ਼ਾਇਦ ਥੋੜੇ ਸਮੇਂ ਬਾਅਦ, ਨਾਕਾਰਾਤਮਿਕ ਨੂੰ ਸਾਫ ਕੀਤਾ ਜਾਵੇਗਾ, ਅਤੇ ਫਿਰ ਉਹ ਚੰਗਾ ਮਹਿਸੂਸ ਕਰਨਗੇ।
ਹੋਰ ਦੇਖੋ
ਸਾਰੇ ਭਾਗ (5/5)