ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕੋਵਿਡ ਦੇ ਮੁਖੀ ਵਲੋਂ ਮਹਤਵਪੂਰਨ ਜਾਣਕਾਰੀ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਤੇ ਫਿਰ ਮੈਂ ਉਸ ਨੂੰ ਹੋਰ ਪੁਛ‌ਿਆ, "ਕੀ ਤੁਸੀਂ ਮੈਨੂੰ ਦਸ ਸਕਦੇ ਹੋ ਇਸ ਵਾਰ ਕਦੋਂ ਕੋਵਿਡ-19 ਖਤਮ ਹੋਵੇਗਾ ਅਤੇ ਸੰਸਾਰ ਵਾਪਸ ਆਮ ਸਧਾਰਨ ਵਲ ਜਾਵੇਗਾ?" ਪਿਛਲੀ ਵਾਰ ਉਹ ਨਹੀਂ ਚਾਹੁੰਦਾ ਸੀ ਮੈਨੂੰ ਦਸਣਾ। (ਹਾਂਜੀ।) ਇਸ ਵਾਰ ਉਸ ਨੇ ਕਿਹਾ, ਕਿਉਂਕਿ ਮੈਂ ਜਿਵੇਂ ਪ੍ਰੇਸ਼ਾਨ ਸੀ। (ਹਾਂਜੀ, ਸਤਿਗੁਰੂ ਜੀ।) ਇਕ ਪਲ। ਪਰ ਮੈਨੂੰ ਮਨੁਖਾਂ ਨੂੰ ਦਸਣਾ ਜ਼ਰੂਰੀ ਹੈ, ਭਾਵੇਂ ਕੁਝ ਵੀ ਹੋਵੇ। ਉਨਾਂ ਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ। ਅਤੇ ਜੇਕਰ ਇਹ ਉਲਟ ਹੁੰਦਾ ਹੈ, ਹੋਰ ਵੀ ਬਿਹਤਰ। ਸੋ, ਮੈਂ ਤੁਹਾਨੂੰ ਦਸਦੀ ਹਾਂ। (ਠੀਕ ਹੈ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਸੰਸਾਰ ਦੇ ਦੇਖ ਭਾਲ ਕਰਨ ਲਈ, ਸਾਵਧਾਨ ਰਹਿਣ ਲਈ। (ਹਾਂਜੀ, ਸਤਿਗੁਰੂ ਜੀ।) ਕੋਵਿਡ-19 ਮੁਖੀ ਨੇ ਮੈਨੂੰ ਦਸਿਆ, "ਸਾਲ 2099, (...) 4 ਨਵੰਬਰ ਨੂੰ।" (ਵਾਉ। ਇਹ ਇਕ ਬਹੁਤ ਹੀ ਲੰਮਾ ਸਮਾਂ ਦੂਰ ਹੈ। ਬਹੁਤ ਲੰਮਾ।)
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-11
9001 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-12
6911 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-13
5694 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-14
6007 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-15
4956 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-16
6931 ਦੇਖੇ ਗਏ