ਖੋਜ
ਪੰਜਾਬੀ
 

ਜੀਵਨ ਧਰਤੀ ਉਤੇ: 'ਮੈਂ ਤੁਹਾਨੂੰ ਘਰ ਨੂੰ ਲਿਜਾਣ ਲਈ ਆਈ ਹਾਂ' ਵਿਚੋਂ, ਪਰਮ ਸਤਿਗੁਰੂ ਚਿੰਗ ਹਾਏ ਜੀ (ਵੀਗਨ) ਵਲੋਂ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਅਸੀਂ ਆਪਣੇ ਸੰਸਾਰ ਨੂੰ ਬਚਾ ਸਕਦੇ ਹਾਂ। ਸਾਨੂੰ ਆਪਣੇ ਜੀਵਨ ਦੇ ਢੰਗ ਨੂੰ ਮੁੜ ਉਸਾਰਨਾ ਚਾਹੀਦਾ ਹੈ, ਇਕ ਨੈਤਿਕ ਜੀਵਨ ਜੀਣਾ, ਇਕ ਵੀਗਨ ਬਣਨਾ, ਆਪਣੇ ਆਪ ਨੂੰ ਸੋਧਣਾ, ਮਾਨਸਿਕ ਅਤੇ ਭੌਤਿਕ ਤੌਰ ਤੇ, ਅਤੇ ਉਥੇ ਤੁਰੰਤ ਨਤੀਜ਼ੇ ਹੋਣਗੇ। ਸਾਡਾ ਸੰਸਾਰ ਤੁਰੰਤ ਹੀ ਬਦਲ ਜਾਵੇਗਾ!"