ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਵਿਸ਼ਵੀ ਨੇਤਾਵਾਂ ਨੂੰ ਕੰਮਾਂ ਦੁਆਰਾ ਆਜ਼ਾਦੀ ਅਤੇ ਲੋਕਤੰਤਰ ਦੀ ਰਖਿਆ ਕਰਨੀ ਜ਼ਰੂਰੀ ਹੈ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਮੇਰੇ ਖਿਆਲ ਵਿਚ ਸਭ ਤੋਂ ਵਧੀਆ ਇਹ ਦੋ ਹਲ ਹਨ ਜੋ ਸਾਨੂੰ ਅਪਨਾਉਣੇ ਜ਼ਰੂਰੀ ਹਨ, ਜੋ ਖੇਤੀਬਾੜੀ, ਭੋਜ਼ਨ ਲਈ ਖੇਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਹਨ; ਸਬਜ਼ੀਆਂ ਦੀ ਖੇਤੀ, ਅਨਾਜ਼ ਦੀ ਖੇਤੀ - ਭੁਖ ਦੀ ਸੰਕਟ ਨੂੰ ਠੀਕ ਕਰਨ ਲਈ, ਜਾਨਵਰ-ਲੋਕਾਂ ਦੀ ਖੇਤਬਾੜੀ ਨਹੀਂ। (ਹਾਂਜੀ।) ਅਤੇ ਬਹੁਤੀ ਜਿਆਦਾ ਖੁਲੀ ਨੀਤੀ ਨਾ ਹੋਵੇ ਕੋਵਿਡ ਦੀ ਲਾਗ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂ‌ਕਿ ਉਥੇ ਅਨੇਕ ਹੋਰ ਲਾਗਾਂ ਵੀ ਹਨ, ਜਿਵੇਂ ਮੰਕੀਪੌਕਸ।
ਹੋਰ ਦੇਖੋ
ਸਾਰੇ ਭਾਗ (3/5)