ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 201 - ਪਰਮਹੰਸ ਯੋਗਾਨੰਦਾ (ਵੈਸ਼ਨੋ) ਮਹਾਨ ਰੂਹਾਨੀ ਜਾਗ੍ਰਤੀ ਦੀ ਪੂਰਵ ਸੰਧਿਆ ਬਾਰੇ

ਵਿਸਤਾਰ
ਹੋਰ ਪੜੋ
“ਹਾਲ ਦੀ ਘੜੀ, ਮਨੁਖਜਾਤੀ ਇਕ ਵਡੇ ਹੋ ਰਹੇ ਬਚੇ ਦੀ ਤਰਾਂ ਹੈ ਜਿਸਦੇ ਪੁਰਾਣੇ ਕਪੜੇ ਬਖਾਂ ਤੋਂ ਫਟ ਰਹੇ ਹਨ । ਕਲਿ ਯੁਗ ਦੇ ਹਨੇਰੇ ਯੁਗ ਦੀਆਂ ਪੁਰਾਣੇ ਵਿਚਾਰ ਅਤੇ ਸੰਸਥਾਵਾਂ ਦੀਆਂ ਪਰੰਪਰਾਵਾਂ ਦੁਆਪੁਰ ਦੀ ਵਿਆਪਕ ਸ਼ਖਸ਼ੀਅਤ ਨੂੰ ਥਾਂ ਦੇਣ ਲਈ ਬਹੁਤ ਹੀ ਸੌੜੀਆਂ ਹਨ। ਇਕ ਵਾਰੀ ਅਸੀਂ ਆਪਣੇ ਪੁਰਾਣੇ ਮਾਨਸਿਕ 'ਕਪੜਿਆਂ' ਨੂੰ ਉਤਾਰਨਾ ਸਿਖ ਲੈਂਦੇ ਹਾਂ, ਅਸੀਂ ਜੀਵਨ ਦੇ ਹਰ ਇਕ ਪਧਰ ਉਤੇ ਸ਼ਾਂਤੀ ਅਤੇ ਸਚੀ ਖੁਸ਼ਹਾਲੀ ਨੂੰ ਜਾਣ ਲਵਾਂਗੇ।"
ਹੋਰ ਦੇਖੋ
ਸਾਰੇ ਭਾਗ (1/5)