ਖੋਜ
ਪੰਜਾਬੀ
 

ਸਾਕਾਰਾਤਮਿਕ ਤਾਕਤ ਦੇ ਨੁਮਾਇੰਦੇ ਮਨੁਖਜਾਤੀ ਲਈ ਲਾਭਦਾਇਕ ਹਨ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸਭ ਤੋਂ ਵਧੀਆ ਹੈ ਯੁਧ ਨੂੰ ਬੰਦ ਕਰਨਾ ਤਾਂਕਿ ਸਾਨੂੰ ਲੋਕਾਂ ਨੂੰ, ਬਚਿਆਂ ਨੂੰ, ਅਤੇ ਬਜ਼ੁਰਗਾਂ ਨੂੰ ਇਤਨਾ ਜਿਆਦਾ ਹੋਰ ਦੁਖ ਸਹਿੰਦੇ ਹੋਏ ਨਾਂ ਦੇਖਣਾ ਪਵੇ ਅਤੇ ਯੂਕਰੇਨ ਨੂੰ ਮੁੜ ਉਸਾਰ ਸਕਣ। (ਹਾਂਜੀ।) ਸਭ ਤੋਂ ਵਧੀਆ ਹੈ ਯੁਧ ਨੂੰ ਬੰਦ ਕਰਨਾ। ਨਹੀਂ ਤਾਂ, ਬਸ ਧੰਨ ਵਿਅਰਥ ਗੁਆਉਣਾ ਹੈ। (ਉਹ ਸਹੀ ਹੈ।) ਹਮੇਸ਼ਾਂ, ਤੁਸੀਂ ਇਥੇ ਲੋਕਾਂ ਨੂੰ ਬਚਾਉਂਦੇ ਹੋ, ਅਤੇ ਫਿਰ ਪੁਤਿਨ ਲੋਕਾਂ ਨੂੰ ਉਥੇ ਮਾਰਦਾ ਹੈ। (ਹਾਂਜੀ।) ਦੁਸ਼ਟ। ਦੁਰਾਚਾਰੀ। ਦੁਸ਼ਟ ਆਦਮੀ। ਦੁਸ਼ਟ ਗੈਂਗਾਂ। ਅਤੇ ਆਪਣੇ ਦੇਸ਼ ਲਈ ਇਕ ਬਹੁਤ ਮਾੜਾ, ਮਾੜਾ, ਮਾੜਾ, ਮਾੜਾ ਨਾਂ ਬਣਾਉਂਦਾ ਹੈ, ਰੂਸ ਲਈ।
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-20
4779 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-21
4240 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-22
3746 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-23
3788 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-24
3775 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-25
3402 ਦੇਖੇ ਗਏ