ਖੋਜ
ਪੰਜਾਬੀ
 

ਇਕ ਸੰਤੁਲਨ ਵਾਲਾ ਜੀਵਨ ਜਿਉਣ ਲਈ ਇਸ ਸੰਸਾਰ ਅਤੇ ਸਵਰਗ ਵਿਚ, ਬਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਅਸੀਂ ਮਾਨਸ ਹਾਂ। ਸਾਡੇ ਕੋਲ ਹਮਦਰਦੀ ਹੈ, ਹਾਂਜੀ। ਜਦੋਂ ਅਸੀਂ ਦੇਖਦੇ ਹਾਂ ਕਿਸੇ ਵਿਆਕਤੀ ਨੂੰ ਖੁਸ਼ ਅਤੇ ਚੰਗੀਆਂ ਚੀਜ਼ਾਂ ਮਿਲਦੀਆਂ, ਅਸੀਂ ਉਨਾਂ ਦੀ ਖੁਸ਼ੀ ਵਿਚ ਸਾਂਝ ਪਾਉਂਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿਸੇ ਵਿਆਕਤੀ ਨੂੰ ਬਹੁਤ ਹੀ ਬੇਰਹਿਮੀ ਨਾਲ ਦੁਖ ਦਿਤਾ ਜਾਂਦਾ, ਕਿਉਂਕਿ ਅਸੀਂ ਸਾਂਝੀ ਕਰਦੇ ਹਾਂ ਇਹ ਸੂਖਮ ਭਾਈਚਾਰੇ ਦਾ ਸੰਬੰਧ, ਅਸੀਂ ਵੀ ਦੁਖ ਮਹਿਸੂਸ ਕਰਦੇ ਹਾਂ। ਇਸ ਨੂੰ ਇਕ‌ਤਰਤ, ਸਮੂਹਕ ਕਰਮ ਆਖਿਆ ਜਾਂਦਾ ਹੈ।
ਹੋਰ ਦੇਖੋ
ਸਾਰੇ ਭਾਗ (12/12)