ਖੋਜ
ਪੰਜਾਬੀ
 

ਮਨੁਖਜਾਤੀ ਅਤੇ ਚੰਗ‌ਿਆਈ ਵਿਚ ਵਿਸ਼ਵਾਸ਼ ਕਰਨ ਦਾ ਭਾਵ ਇਕ ਦੂਸਰੇ ਦੀ ਮਦਦ ਕਰਨੀ ਹੈ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੜਕਾਂ ਉਤੇ, ਓਹ ਮੇਰੇ ਰਬਾ। ਹਰ ਵਾਰ ਉਥੇ ਇਕ ਯੁਧ ਹੈ, ਉਥੇ ਹਮੇਸ਼ਾਂ ਬੰਬ ਪਿਛੇ ਛਡੇ ਜਾਂਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਆਸ ਪਾਸ ਛੁਪੇ ਹਨ ਅਤੇ ਲੋਕ ਨਹੀਂ ਜਾਣਦੇ। ਅਤੇ ਫਿਰ ਉਥੇ ਦੂਜ਼ਾ ਯੁਧ ਹੈ ਜਦੋਂ ਉਹ ਆਪਣੇ ਆਪ ਨੂੰ ਲੰਗੇ ਲੂਲੇ ਕਰਦੇ ਹਨ ਮਾਈਨਫੀਲਡ ਉਤੇ। (ਹਾਂਜੀ, ਸਤਿਗੁਰੂ ਜੀ।) ਅਤੇ ਦੁਖ ਪੀੜਾ ਦਾ ਕੋਈ ਅੰਤ ਨਹੀਂ।
ਹੋਰ ਦੇਖੋ
ਸਾਰੇ ਭਾਗ (2/7)