ਖੋਜ
ਪੰਜਾਬੀ
 

ਵਡੀਆਂ ਤਾਕਤਾਂ ਨੇ ਯੂਕਰੇਨ ਨਾਲ ਆਪਣਾ ਵਾਅਦਾ ਨਹੀਂ ਰਖਿਆ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਓਹ, ਰਬਾ, ਕਿਹੋ ਜਿਹਾ ਇਕ ਸਮਾਂ, ਕਿਹੋ ਜਿਹਾ ਇਕ ਸਮਾਂ। ਓਹ, ਰਬਾ, ਕਿਹੋ ਜਿਹਾ ਇਕ ਸਮਾਂ। ਸਾਡੇ ਕੋਲ ਸ਼ਾਂਤੀ ਅਤੇ ਸਵਰਗ ਹੋ ਸਕਦਾ ਸੀ ਧਰਤੀ ਉਤੇ। (ਹਾਂਜੀ।) ਸਾਡੇ ਕੋਲ ਹੋ ਸਕਦਾ ਸੀ। ਕਿਉਂਕਿ ਪ੍ਰਮਾਤਮਾ ਨੇ ਕਾਫੀ ਭੋਜ਼ਨ ਅਤੇ ਸਭ ਚੀਜ਼ ਦਿਤੀ ਗ੍ਰਹਿ ਉਤੇ ਹਰ ਇਕ ਲਈ। ਸੋ, ਸਾਡੇ ਕੋਲ ਕਾਫੀ ਚੋਖਾ ਭੋਜ਼ਨ, ਕਾਫੀ ਕਪੜੇ, ਕਾਫੀ ਸੁਖ ਆਰਾਮ ਹੋ ਸਕਦਾ, ਜੀਅ ਸਕਦੇ ਇਕ ਬਹੁਤ ਸ਼ਾਂਤਮਈ ਅਤੇ ਖੁਸ਼ਹਾਲੀ ਜੀਵਨ। (ਹਾਂਜੀ।) ਸਾਡੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ, ਪਰ ਅਸੀਂ ਉਹ ਸਭ ਬਰਬਾਦ ਕਰਦੇ ਹਾਂ, ਅਸੀਂ ਉਨਾਂ ਨੂੰ ਖਰਾਬ ਕਰਦੇ ਹਾਂ, ਅਸੀਂ ਤਬਾਹ ਕਰਦੇ ਹਾਂ ਸਭ ਕਿਸਮ ਦੀਆਂ ਚੰਗੀਆਂ ਚੀਜ਼ਾਂ ਨੂੰ ਜੋ ਸਾਨੂੰ ਲਾਭ ਦਿੰਦੀਆਂ ਹਨ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-25
5262 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-26
3657 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-27
3930 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-28
5015 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-29
4130 ਦੇਖੇ ਗਏ