ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਵਿਚਾਰ ਯੂਕਰੇਨ ਵਿਚ ਅਤਿ-ਅਵਸ਼ਕ ਸਥਿਤੀ ਉਤੇ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਭਾਵੇਂ ਕੋਈ ਵੀ ਦੇਸ਼ ਤੁਸੀਂ ਹੋਵੋਂ, ਕਿਹੜੇ ਧਰਮ ਦੇ ਤੁਸੀਂ ਹੋਵੋਂ, ਬਸ ਪ੍ਰਭੂ ਨੂੰ ਪ੍ਰਾਰਥਨਾ ਕਰੋ। ਈਸਾ ਨੂੰ ਪ੍ਰਾਰਥਨਾ ਕਰੋ, ਬੁਧ ਨੂੰ ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ ਜਿਸ ਕਿਸੇ ਨੂੰ ਵੀ ਤੁਸੀਂ ਸੋਚਦੇ ਹੋ ਸਭ ਤੋਂ ਵਧੀਆ ਹੈ, ਅਤੇ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ, ਬਸ ਆਪਣੇ ਪੂਰੇ ਦਿਲ ਨਾਲ ਪ੍ਰਾਰਥਨਾ ਕਰੋ। ਨਹੀਂ ਤਾਂ, ਇਸ ਸਮੇਂ ਗੜਬੜ ਵਾਲੇ ਪਾਣੀ ਅਤੇ ਸੰਦੇਹ ਵਿਚ, ਕੋਈ ਨਹੀਂ ਬਚ ਸਕਦਾ। ਕੋਈ ਵੀ ਸੁਰਖਿਅਤ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ (6/8)