ਖੋਜ
ਪੰਜਾਬੀ
 

ਸ਼ਕਤਸ਼ਾਲੀ ਦੇਸ਼ਾਂ ਲਈ ਸਾਹਸੀ ਹੋਣਾ ਜ਼ਰੂਰੀ ਹੈ ਅਤੇ ਯੂਕਰੇਨ ਦੀ ਮਦਦ ਕਰਨੀ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਇਤਨੀ ਬੁਰਾ ਮਹਿਸੂਸ ਕਰਦੀ ਹਾਂ ਅਖੌਤੀ ਆਜ਼ਾਦ ਸੰਸਾਰ ਨਾਲ। ਇਹ ਵਡੇ ਤਕੜੇ ਪਠ‌ਿਆਂ ਵਾਲੇ ਕੁਝ ਚੀਜ਼ ਨਹੀਂ ਕਰਦੇ। ਮੈਂ ਬਹੁਤ ਬੁਰਾ ਮਹਿਸੂਸ ਕਰਦੀ ਹਾਂ। ਇਹ ਉਨਾਂ ਦਾ ਕੰਮ ਹੈ। (ਹਾਂਜੀ, ਇਹ ਹੈ, ਸਤਿਗੁਰੂ ਜੀ।) ਉਸੇ ਕਰਕੇ ਉਹ ਵੀ ਨਰਕ ਨੂੰ ਜਾਣਗੇ, ਕਿਉਂਕਿ ਉਹ ਆਪਣਾ ਕੰਮ ਨਹੀਂ ਕਰ ਰਹੇ। ਇਹ ਉਵੇਂ ਹੀ ਹੈ ਜਿਵੇਂ ਇਕ ਸਹਿਯੋਗੀ ਵਾਂਗ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਗੁਆਂਢੀਆਂ ਨੂੰ ਕੁਟੇ ਜਾਂਦੇ ਅਤੇ ਬਚ‌ਿਆਂ ਨੂੰ ਮਾਰੇ ਜਾਂਦੇ ਜਾਂ ਕੁਟੇ ਜਾਂਦੇ ਦੇਖਦੇ ਹੋ ਤੁਹਾਡੇ ਸਾਹਮੁਣੇ, ਅਤੇ ਤੁਸੀਂ ਕੁਝ ਚੀਜ਼ ਨਹੀਂ ਕਰਦੇ; ਤੁਸੀਂ ਲੁਟੇਰੇ ਨੂੰ ਜ਼ਾਰੀ ਰਖਣ ਦਿੰਦੇ ਹੋ ਕੁਟਣਾ ਅਤੇ ਉਨਾਂ ਨੂੰ ਦਰਦ ਪਹੁੰਚਾਉਣੀ; ਫਿਰ ਉਹ ਵੀ ਉਵੇਂ ਹੈ ਜਿਵੇਂ ਤੁਸੀਂ ਮਦਦ ਕਰ ਰਹੇ ਹੋ।
ਹੋਰ ਦੇਖੋ
ਸਾਰੇ ਭਾਗ (2/2)