ਵਿਸਤਾਰ
ਹੋਰ ਪੜੋ
ਮੇਰੇ ਰਬਾ, ਕਿਤਨਾ ਮੁਸ਼ਕਲ ਇਹ ਹੋ ਸਕਦਾ ਹੈ ਬਸ ਮਾਸ ਦੇ ਟੁਕੜੇ ਨੂੰ ਤਿਆਗਣਾ ਸੰਸਾਰ ਵਿਚ ਸ਼ਾਂਤੀ ਲਈ, ਅਤੇ ਇਕ ਸਿਹਤਮੰਦ ਗ੍ਰਹਿ ਲਈ, ਸਿਹਤਮੰਦ ਮਾਨਸਾਂ ਲਈ? ਮਾਨੁਖਜਾਤੀ ਹੁਣ ਅਲੋਪ ਹੋ ਜਾਣ ਦੇ ਖਤਰੇ ਵਿਚ ਹੈ, ਹੋਰ ਜੀਵਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ। (ਹਾਂਜੀ, ਸਤਿਗੁਰੂ ਜੀ।) ਉਹ ਖੁਦ ਆਪ ਨੂੰ ਖਤਰੇ ਵਿਚ ਪਾ ਰਹੇ ਹਨ। ਉਹ ਖਾ ਰਹੇ ਹਨ ਆਪਣੇ ਆਪ ਨੂੰ ਸਤਿਆਨਾਸ ਹੋ ਜਾਣ ਲਈ, ਜ਼ਲਦੀ ਹੀ।