ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸੁਤੰਤਰ ਇਛਾ ਦਾ ਮਤਲਬ ਹੈ ਸਹੀ ਰਾਹ ਚੁਣਨਾ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਇਕ ਬਚੇ ਹੋਵੋਂ ਮਾਂ ਦੇ ਗਰਭ ਵਿਚ, ਤੁਸੀਂ ਕੀ ਪਸੰਦ ਕਰੋਂਗੇ? ਤੋੜੇ ਜਾਣਾ ਇਕ ਅੰਗ ਤੋਂ ਦੂਸਰੇ ਅੰਗ ਤਕ, ਤੁਹਾਨੂੰ ਖਿਚਿਆ ਜਾਣਾ ਬਾਹਰ, ਜਾਂ ਤੁਸੀਂ ਚਾਹੋਂਗੇ ਉਡੀਕਣਾ ਜਦੋਂ ਤਕ ਤੁਹਾਡਾ ਸਮਾਂ ਨਹੀਂ ਆ ਜਾਂਦਾ, ਬਾਹਰ ਆਉਣ ਲਈ, ਕਹਿਣ ਲਈ "ਹਾਲੋ" ਸੰਸਾਰ ਨੂੰ ਅਤੇ ਯੋਗਦਾਨ ਪਾਉਣ ਲਈ, ਅਤੇ ਜਿੰਦਗੀ ਜੀਣ ਲਈ ਜੋ ਪ੍ਰਭੂ ਤੁਹਾਨੂੰ ਦਿੰਦਾ ਹੈ? (ਮੈਂ ਜੀਣਾ ਚਾਹਾਂਗਾ।) ਹਾਂਜੀ। ਸਾਰੇ ਜੀਵ ਇਸ ਗ੍ਰਹਿ ਉਤੇ ਚਾਹੁੰਦੇ ਹਨ ਜੀਣਾ। ਅਤੇ ਉਸੇ ਕਰਕੇ ਪ੍ਰਭੂ ਨੇ ਜੀਵਨ ਸਿਰਜ਼‌ਿਆ ਹੈ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-11-17
5040 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-11-18
3807 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-11-19
3570 ਦੇਖੇ ਗਏ