ਖੋਜ
ਪੰਜਾਬੀ
 

ਬੋਧੀ ਕਹਾਣੀਆਂ: 'ਸੌ ਸਿਰਾਂ ਵਾਲੀ ਮਛੀ,' 'ਸ਼ਾਂਤਮਈ ਸਵਰਗੀ ਜੀਵ ਦੇ ਕਾਰਜ਼,' ਅਤੇ 'ਟ੍ਰਾਯਾਸੁਟ੍ਰਿਸਮਾ ਸਵਰਗ ਦੇ ਇਕਠ,' ਅਠ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਜੇਕਰ ਤੁਸੀਂ ਨਸੀਹਤਾਂ ਦੀ ਪਾਲਣਾ ਕਰਦੇ ਹੋ, ਫਿਰ ਨਸੀਹਤਾਂ ਤੁਹਾਨੂੰ ਭਵਿਖ ਵਿਚ ਮਾੜੇ ਕਰਮ ਬਨਾਉਣ ਤੋਂ ਦੂਰ ਰਖਣਗੀਆਂ। ਮਿਸਾਲ ਵਜੋਂ, ਜੇਰਕ ਤੁਸੀਂ ਨਸੀਹਤ ਰਖਦੇ ਹੋ ਹੋਰਨਾਂ ਨੂੰ ਹਾਨੀ ਨਾ ਪਹੁੰਚਾਉਣ ਦੀ, ਨਾ ਮਾਰਨ ਦੀ, ਫਿਰ ਜਨਮ ਦਰ ਜਨਮ, ਇਹ ਨਿਰਭਰ ਕਰਦਾ ਹੈ ਕਿਤਨੇ ਜਨਮਾਂ ਲਈ ਜਾਂ ਕਿਤਨਾ ਸਾਫ ਸਾਫ ਤੁਸੀਂ ਨਸੀਹਤ ਦੀ ਪਾਲਣਾ ਕਰਦੇ ਹੋ, ਤੁਸੀਂ ਬਿਮਾਰ ਨਹੀਂ ਹੋਵੋਂਗੇ।
ਹੋਰ ਦੇਖੋ
ਸਾਰੇ ਭਾਗ  (3/8)