ਖੋਜ
ਪੰਜਾਬੀ
 

ਪਿਆਰ ਦੀ ਸ਼ਕਤੀ: ਇਕ ਸਤਿਗੁਰੂ ਦੀ ਕੁਰਬਾਨੀ, ਪੰਜ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਕੁਝ ਸਮੇਂ ਤੋਂ ਬਾਅਦ, ਹਜਾਮ ਨੇ ਲਭਿਆ ਕੇਵਲ ਇਕ ਉਹਦੇ ਕਾਲੇ, ਖੂਬਸੂਰਤ, ਚਮਕਦੇ ਵਾਲਾਂ ਵਿਚੋਂ, ਉਥੇ ਇਕ ਹੀ ਚਿਟਾ ਵਾਲ ਸੀ ਜਿਹੜਾ ਬਾਹਰ ਨਿਕਲਿਆ। ਵੋਆ। ਸੋ, ਉਹਨੇ ਰਾਜ਼ੇ ਨੂੰ ਕਿਹਾ, "ਰਾਜ਼ਾ ਸਾਹਿਬ, ਮੈਂ ਲਭਿਆ ਹੈ ਇਕ ਚਿਟਾ ਵਾਲ ਤੁਹਾਡੇ ਸਿਰ ਵਿਚ।" ਅਤੇ ਰਾਜ਼ੇ ਨੇ ਕਿਹਾ, "ਇਹਨੂੰ ਨਿਕਾਲੋ ਅਤੇ ਇਹ ਮੈਨੂੰ ਦੇਵੋ।" ਅਤੇ ਹਜਾਮ ਨੇ ਵਾਲ ਖਿਚਿਆ, ਬਾਹਰ ਕਢਿਆ। ਓਹ! ਅਤੇ ਇਹ ਰਖਿਆ ਰਾਜ਼ੇ ਦੀ ਹਥੇਲੀ ਵਿਚ। ਰਾਜ਼ਾ ਇਹਦੇ ਵਲ ਤਕਿਆ ਅਤੇ ਬਸ ਕੰਬਣ ਲਗ ਪਿਆ ਕਿਉਂਕਿ ਉਹ ਜਾਣਦਾ ਸੀ ਸਮਾਂ ਬਹੁਤ ਹੀ ਜ਼ਲਦੀ ਜਾ ਰਿਹਾ ਹੈ ਅਤੇ ਉਹ ਵਧੇਰੇ ਬੁਢਾ ਹੋ ਰਿਹਾ ਹੈ ਹੁਣ।
ਹੋਰ ਦੇਖੋ
ਸਾਰੇ ਭਾਗ  (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-14
8273 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-15
5651 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-16
5101 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-17
5112 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-18
5320 ਦੇਖੇ ਗਏ