ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕੁਐਨ ਇੰਨ ਦੇ ਨਿਸ਼ਾਨ ਧਰਮ ਵਿਚ ਧਿਆਨ ਲਗਾਉਣਾ ਅੰਦਰੂਨੀ ਸਵਰਗੀ ਆਵਾਜ ਉਤੇ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਰਾਧਾਸਵਾਮੀ ਸੰਤ ਸੰਗ ਬਿਆਸ / ਸਿਖ ਧਰਮ / ਤਾਓਇਜ਼ਮ / ਥਿਉਸਫੀ / ਬ੍ਰਹਿਮੰਡੀ ਸੁਫੈਦ ਭਾਈਚਾਰਾ / ਜ਼ੋਰੋਐਸਟ੍ਰੀਨਿਜ਼ਮ

ਰਾਧਾਸਵਾਮੀ ਸੰਤ ਸੰਗ ਬਿਆਸ

"ਸ਼ਬਦ, ਆਵਾਜ਼ ਕਰੰਟ, ਸ਼ਬਦ ਜਾਂ ਪਵਿਤਰ ਰੂਹ ਇਕ ਕਥਨੀ ਜਾਂ ਲਿਖਤ ਲਈ ਇਕ ਵਿਸ਼ਾ ਨਹੀਂ ਹੈ। ਇਹਨੂੰ ਸਮਝਣ ਲਈ, ਅਸੀਂ ਕੇਵਲ ਇਤਨਾ ਕਹਿ ਸਕਦੇ ਹਾਂ, ਅਰਥਾਤ ਕਿ ਇਹ ਹੈ ਪ੍ਰਮਾਤਮਾ ਦਾ ਸਾਰ ਅਤੇ ਕਿ ਇਹ ਮਿਲੀਅਨ ਹੀ ਬ੍ਰਹਿਮੰਡਾਂ ਅਤੇ ਖੇਤਰਾਂ ਦੀ ਪਰਵਰਿਸ਼ ਕਰਦਾ ਹੈ। ਇਹ ਆਤਮਾਂ- ਕਰੰਟ ਹੈ ਚੇਤਨਾ ਦਾ। ਇਹ ਸਵਰਗੀ ਸੰਗੀਤ ਹੈ। ਇਹ ਜਿੰਦ-ਕਰੰਟ ਹੈ ਜੋ ਪਰਮਾਤਮਾ ਤੋਂ ਆਉਂਦਾ ਹੈ ਅਤੇ ਸਬ ਵਿਚ ਸਮਾਇਆ ਹੋਇਆ ਹੈ। ਪਰਮਾਤਮਾ ਸਿਰਜ਼ਦਾ ਹੈ ਅਤੇ ਪਰਵਰਿਸ਼ ਕਰਦਾ ਹੈ ਸਮੁਚੇ ਬ੍ਰਹਿਮੰਡ ਦੀ ਇਹ ਮਹਾਨ ਕਰੰਟ ਦੀ ਸ਼ਕਤੀ ਰਾਹੀਂ। ਕਰੰਟ ਪਰਮਾਤਮਾ ਦੇ ਸਭ ਜਗਾ ਸਮਾਏ ਹੋਏ ਹਨ, ਜਿਵੇਂ ਰੇਡੀਓ-ਤਰੰਗਾਂ ਵਾਂਗ। ਉਹਨਾਂ ਦਾ ਦੈਵੀ ਸੰਗੀਤ ਭਰਦਾ ਹੈ ਸਾਡੇ ਪੁਲਾੜ ਨੂੰ। [...] ਸ਼ਬਦ ਇਕ ਡੋਰੀ ਹੈ ਜਿਹੜੀ ਜੋੜਦੀ ਹੈ ਹਰ ਇਕ ਅਤੇ ਹਰ ਚੀਜ਼ ਨੂੰ ਪਰਮਾਤਮਾ ਨਾਲ।" - ਦ ਫਲਾਸਫੀ ਆਫ ਦ ਮਾਸਟਰਸ

"ਉਹ ਜਿਹੜਾ ਜਨਮ ਲੈਂਦਾ ਹੈ ਇਕ ਮਨੁਖ ਵਜੋਂ ਅਤੇ ਚੰਗੇ ਭਾਗਾਂ ਨਾਲ ਜੁੜ‌ਿਆ ਹੋਵੇ ਆਵਾਜ਼ ਕਰੰਟ ਨਾਲ ਅਤੇ ਇਹਦਾ ਅਭਿਆਸ ਕਰਦਾ ਹੈ, ਮਹਾਨ ਹੈ। ਉਹ ਰਾਜ਼ਿਆਂ ਦਾ ਰਾਜ਼ਾ ਹੈ, ਕਿਉਂਕਿ ਉਹ ਇਕ ਹੋਵੇਗਾ ਸਿਰਜ਼ਨਹਾਰ ਦੇ ਨਾਲ।" - ਹਜ਼ੂਰ ਮਹਾਂਰਾਜ਼ ਬਾਬਾ ਸਾਵਨ ਸਿੰਘ ਜੀ (ਵੈਸ਼ਨੋ)

"ਲਗਾਤਾਰ ਸੰਗੀਤ ਅਦੁਭਤ ਹੈ। ਇਹ ਨਹੀਂ ਹਾਸਲ ਕੀਤਾ ਜਾ ਸਕਦਾ ਸਾਡੀਆਂ ਆਪਣੀਆਂ ਮਾਨਸਿਕ ਕਿਰ‌ਿਆਵਾਂ ਰਾਹੀਂ ਜਾਂ ਕਾਰਜ਼ਾਂ ਰਾਹੀਂ। ਇਹ ਕੇਵਲ ਹਾਸਲ ਕੀਤਾ ਜਾ ਸਕਦਾ ਸਤਿਗੁਰੂ ਦੀ ਮਿਹਰ ਦੇ ਨਤੀਜ਼ੇ ਵਜੋਂ। ਇਹ ਇਕ ਪਰਮ ਦਾਤ ਹੈ ਇਕ ਪੂਰਨ ਸਤਿਗੁਰੂ ਦੀ।" - ਦ ਫਲਾਸਫੀ ਆਫ ਦ ਮਾਸਟਰਸ

ਸਿਖ ਧਰਮ

" ਸੰਪਰਕ ਕਰਨ ਨਾਲ ਸ਼ਬਦ ਨਾਲ ਵਿਆਕਤੀ ਬਣ ਜਾਂਦਾ ਹੈ ਸਾਰੀਆਂ ਨੇਕੀਆਂ ਦਾ ਘਰ; ਸ਼ਬਦ ਨਾਲ ਸੰਪਰਕ ਕਰਨ ਨਾਲ, ਵਿਆਕਤੀ ਬਣ ਜਾਂਦਾ ਹੈ ਇਕ ਸ਼ੇਖ, ਇਕ ਪੀਰ ਅਤੇ ਇਕ ਅਸਲੀ ਰੂਹਾਨੀ ਰਾਜ਼ਾ; ਸ਼ਬਦ ਨਾਲ ਸੰਪਰਕ ਕਰਨ ਨਾਲ, ਰੂਹਾਨੀ ਤੌਰ ਤੇ ਅੰਨੇ ਲਭ ਲੈਂਦੇ ਹਨ ਰਸਤਾ ਬੋਧ ਦਾ; ਸ਼ਬਦ ਨਾਲ ਸੰਪਰਕ ਕਰਨ ਨਾਲ, ਵਿਆਕਤੀ ਪਰ ਕਰਦਾ ਹੈ ਭਰਮ-ਮਈ ਸਾਮਗਰੀ ਦੇ ਅਸੀਮ ਸਮੁੰਦਰ ਤੋਂ ਪਰੇ; ਓ ਨਾਨਕ! ਉਹਨਾਂ ਦੇ ਉਪਾਸ਼ਕ ਜੀਂਦੇ ਹਨ ਨਿਰੰਤਰ ਅਨੰਦ ਵਿਚ, ਕਿਉਂਕਿ ਸ਼ਬਦ ਸਾਫ ਕਰ ਦਿੰਦਾ ਹੈ ਸਾਰੇ ਪਾਪਾਂ ਅਤੇ ਨਿਰਾਸ਼ਾ ਨੂੰ।"

ਪੀਰ ਦਾ ਭਾਵ ਹੈ ਸੰਤ। ਸ਼ਬਦ ਦਾ ਭਾਵ ਹੈ ਅੰਦਰੂਨੀ ਸਵਰਗੀ ਆਵਾਜ਼। - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

"ਮਹਾਂਉਤਮ ਹੈ ਪਰਮੇਸ਼ਵਰ, ਅਤੇ ਮਹਾਨ ਹੈ ਉਹਨਾਂ ਦਾ ਨਿਵਾਸ; ਹੋਰ ਵੀ ਵਧੇਰੇ ਮਹਾਨ ਹੈ ਅਜ਼ੇ ਵੀ ਉਹਨਾਂ ਦਾ ਪਵਿਤਰ ਸ਼ਬਦ।" - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

"ਸਤਿਗੁਰਾਂ ਦੇ ਸ਼ਬਦ ਦੇ ਸ਼ਬਦ ਰਾਹੀਂ, ਮਨ ਨੂੰ ਜਿਤ‌ਿਆ ਜਾਂਦਾ ਹੈ, ਅਤੇ ਵਿਆਕਤੀ ਹਾਸਲ ਕਰ ਲੈਂਦਾ ਹੈ ਮੁਕਤੀ ਦੀ ਅਵਸਥਾ ਆਪਣੇ ਆਵਦੇ ਘਰ ਵਿਚ ਹੀ।"

ਸ਼ਬਦ ਦਾ ਭਾਵ ਹੈ ਅੰਦਰੂਨੀ ਸਵਰਗੀ ਆਵਾਜ। - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਤਾਓਇਜ਼ਮ

"ਤਾਓ ਜਿਹਦੇ ਬਾਰੇ ਬੋਲਿਆ ਜਾ ਸਕਦਾ ਹੈ ਉਹ ਸਦੀਵੀ ਤਾਓ ਨਹੀਂ ਹੈ। ਨਾਮ (ਸ਼ਬਦ) ਜਿਹਨੂੰ ਨਾਮ ਦਿਤਾ ਜਾ ਸਕਦਾ ਹੈ ਸਦੀਵੀ ਨਾਮ ਨਹੀਂ ਹੈ। ਅਨਾਮੀ (ਸ਼ਬਦ-ਰਹਿਤ) ਸ਼ੁਰੂਆਤ ਹੈ ਸਵਰਗ ਅਤੇ ਗ੍ਰਹਿ ਧਰਤੀ ਦੀ । ਨਾਮ ਮਾਂ ਹੈ ਦਸ ਹਜ਼ਾਰਾਂ ਚੀਜ਼ਾਂ ਦਾ।" - ਤਾਓ ਤ ਚਿੰਗ

"(ਆਦਮੀ ਬਾਦਸ਼ਾਹੀ ਨੇਕੀ ਦਾ) ਦੇਖਦਾ ਹੈ ਸਭ ਤੋਂ ਘੋਰ ਹਨੇਰੇ ਵਿਚ ਦੀ, ਸੁਣਦਾ ਹੈ ਜਿਥੇ ਕੋਈ ਆਵਾਜ਼ ਨਾ ਹੋਵੇ। ਹਨੇਰੇ ਦੇ ਵਿਚ, ਉਹ ਇਕਲਾ ਦੇਖਦਾ ਹੈ ਪ੍ਰਭਾਤ ਨੂੰ; ਅਵਾਜ਼-ਰਹਿਤ ਸੁੰਨ ਵਿਚ, ਉਹ ਇਕਲਾ ਸੁਣਦਾ ਹੈ ਇਕਸਾਰਤਾ।" - ਚੁਆਂਗ ਜ਼ੂ (ਵੀਗਨ)

" ਆਵਾਜ਼ ਫਿਰ ਵਹਿੰਦੀ ਹੈ ਅਤੇ ਚਮਕਦੀ ਹੈ ਜਿਵੇਂ ਮਚਲ ਮਾਰ ਕੇ ਬੈਠੇ ਕੀੜਿਆਂ ਵਾਂਗ ਜਿਹੜੇ ਹਿਲਣਾ ਸ਼ੁਰੂ ਕਰਦੇ ਹਨ ਬਸੰਤ ਰੁਤ ਵਿਚ ਅਤੇ ਮੈਂ ਉਨਾਂ ਨੂੰ ਘਬਰਾ ਦਿੰਦਾ ਬਦਲਾਂ ਦੀ ਕੜਕਦੀ ਗਰਜ਼ ਨਾਲ, ਪਰ ਉਥੇ ਕੋਈ ਸਿਟਾ ਨਹੀਂ ਹੈ ਅੰਤ ਵਿਚ ਅਤੇ ਕੋਈ ਪ੍ਰਸਤਾਵਨਾ ਸ਼ੁਰੂ ਵਿਚ। ਹੁਣ ਮਰਦੇ, ਹੁਣ ਜਿਉਂਦੇ; ਹੁਣ ਡਿਗਦੇ, ਹੁਣ ਉਭਰਦੇ, ਉਨਾਂ ਦੀਆਂ ਸਥਿਤਰਤਾਵਾਂ ਬਦਲਦੀਆਂ ਬੇਰੋਕ, ਲਗਾਤਾਰ।" - ਚੁਆਂਗ ਜ਼ੂ (ਵੈਸ਼ਨੋ)

"ਆਵਾਜ਼ ਤਰੰਗਮਈ ਅਤੇ ਹੁਲਾਰੇ ਭਰੀ ਹੈ, ਲੈ ਉਚੀ ਅਤੇ ਚਮਕਦੀ ਹੈ, ਅਤੇ ਇਸ ਤਰਾਂ, ਭੂਤ ਅਤੇ ਰੂਹਾਂ ਆਰਾਮ ਕਰਦੀਆਂ ਹਨ ਆਪਣੇ ਹਨੇਰੇ ਵਿਚ, ਸੂਰਜ਼, ਚੰਦਰਮਾ, ਤਾਰੇ, ਅਤੇ ਖਿਤੀਆਂ ਅਗੇ ਚਲਦ‌ੀਆਂ ਆਪਣੀਆਂ ਪਥਾਂ ਵਿਚ। ਮੈਂ ਇਹਨੂੰ ਰੋਕ‌ਿਆ ਜਿਥੇ ਉਥੇ ਇਕ ਅੰਤ ਹੈ ਚੀਜ਼ਾਂ ਦਾ ਪਰ ਇਹਨੂੰ ਵਹਿਣ ਵੀ ਦਿਤਾ ਜਿਥੇ ਉਥੇ ਕੋਈ ਸੀਮਾ ਨਹੀਂ ਹੈ।" - ਚੁਆਂਗ ਜ਼ੂ (ਵੀਗਨ)

ਥਿਉਸਫੀ

"ਜਦੋਂ ਉਹ ਅਨੇਕਾਂ ਨੂੰ ਸੁਣਨਾ ਬੰਦ ਕਰਦਾ ਹੈ, ਉਹ ਸ਼ਾਇਦ ਇਕ ਨੂੰ ਪਛਾਣ ਸਕੇ - ਅੰਦਰੂਨੀ ਆਵਾਜ਼ ਜਿਹੜੀ ਬਾਹਰ ਨੂੰ ਮਾਰਦੀ ਹੈ। ਸਿਰਫ ਫਿਰ, ਉਦੋਂ ਤਕ ਨਹੀਂ, ਉਹ ਅਸਤ, ਝੂਠ ਦੇ ਖੇਤਰ ਨੂੰ ਤਿਆਗੇਗਾ, ਆਉਣ ਲਈ ਸਤ ਦੇ ਮੰਡਲ, ਖੇਤਰ ਵਿਚ, ਸਚ [...] ਕਿਉਂਕਿ ਫਿਰ ਆਤਮਾ ਸੁਣੇਗੀ, ਅਤੇ ਯਾਦ ਕਰੇਗੀ। ਅਤੇ ਫਿਰ ਅੰਦਰੂਨੀ ਕੰਨ ਨੂੰ ਬੋਲੇਗੀ - ਆਵਾਜ਼ ਖਾਮੋਸ਼ੀ ਦੀ..." - ਦ ਵੌਇਸ ਆਫ ਸਾਈਲੇਂਸ ਮੈਡਮ ਹਿਚ ਪੀ ਬਲਾਵੈਟਸਕੀ ਵਲੋਂ (ਵੈਸ਼ਨੋ)

ਬ੍ਰਹਿਮੰਡੀ ਸੁਫੈਦ ਭਾਈਚਾਰਾ

"ਇਕ ਦਿਨ, ਜਦੋਂ ਤੁਹਾਡੇ ਕੰਨ ਖੁਲ ਜਾਣਗੇ ਅਤੇ ਤੁਸੀਂ ਸੁਣਨਾ ਸ਼ੁਰੂ ਕਰੋਂਗੇ ਥੋੜਾ ਹੋਰ ਅਤੇ ਹੋਰ ਦੂਰੋਂ ਉਹਦੇ ਨਾਲੋਂ ਜੋ ਤੁਸੀਂ ਹੁਣ ਸੁਣਦੇ ਹੋ, ਤੁਸੀਂ ਦੇਖ ਲਵੋਂਗੇ ਕਿ ਸਮੁਚੇ ਬ੍ਰਹਿਮੰਡ ਵਿਚ ਉਥੇ ਇਕ ਗਤੀ ਹੈ ਕੁਝ ਨਿਸਚਿਤ ਸੁਰਾਂ ਦੀ ਜੋ ਵਸਤਾਂ - ਝਰਨੇ, ਦਰਖਤ, ਪਤੇ - ਛਡਦੇ ਹਨ, ਅਤੇ ਤੁਸੀਂ ਸੁਣ ਸਕਦੇ ਹੋ ਮਹਾਨ ਸੰਗੀਤ ਜੋ ਫੈਲਦਾ ਹੈ ਸੰਸਾਰ ਦੇ ਇਕ ਸਿਰੇ ਤੋਂ ਦੂਸਰੇ ਤਕ, ਅਤੇ ਫਿਰ, ਤੁਸੀਂ ਸਮਝ ਲਵੋਂਗੇ ਜੀਵਨ ਦੇ ਅੰਦਰੂਨੀ ਭਾਵ ਬਾਰੇ। ਅਤੇ ਕਰਾਇਸਟ, ਉਹਨਾਂ ਦੇ ਮੁੜ ਪੁਨਰ ਜੀਵਤ ਹੋਣ ਰਾਹੀਂ, ਚਾਹੁੰਦੇ ਹਨ ਤੁਹਾਡੀ ਜਾਣ ਪਛਾਣੀ ਕਰਵਾਉਣੀ ਇਕ ਸੰਗੀਤ ਹਾਲ ਵਿਚਦੀ। ਉਹ ਤੁਹਾਡੇ ਲਈ ਅਦਾ ਕਰਨਗੇ, ਉਹ ਤਹਾਡੇ ਵਿਚੋਂ ਹਰ ਇਕ ਨੂੰ ਇਕ ਟਿਕਟ ਦੇਣਗੇ, ਪਰ ਕੀ ਤੁਹਾਡੇ ਕੋਲ ਇਕ ਕੰਨ ਹੋਵੇਗਾ ਸਮਝਣ ਲਈ ਇਸ ਦੈਵੀ ਸੰਗੀਤ ਨੂੰ ਜਦੋਂ ਤੁਸੀਂ ਦਾਖਲ ਹੋਵੋਂਗੇ ਉਸ ਹਾਲ ਵਿਚ ਅਤੇ ਦੇਖੋਂਗੇ ਉਹ ਸੰਗੀਤ ਮੰਡਲੀ, ਜਿਹੜੀ ਵਜ਼ ਰਹੀ ਹੈ?" - ਸਤਿਗੁਰੂ ਬੇਇੰਨਸਾ ਡੂਓਨੋ (ਵੈਸ਼ਨੋ)

ਜ਼ੋਰੋਐਸਟ੍ਰੀਨਿਜ਼ਮ

"ਅਤੇ ਅਸੀਂ ਤਿਆਗ ਕਰਦੇ ਹਾਂ ਸੁਣਨ ਨੂੰ (ਜੋ ਸੁਣਦਾ ਹੈ ਸਾਡੀਆਂ ਪ੍ਰਾਰਥਨਾਵਾਂ ਨੂੰ) ਅਤੇ ਉਹ ਮਿਹਰ ਨੂੰ, ਅਤੇ ਸੁਣਨਾ (ਸਾਡੀ ਬੋਲੀ ਗਈ) ਸ਼ਰਧਾਂਜਲੀ, ਅਤੇ ਉਹ ਮਿਹਰ ਜਿਹੜੀ (ਦਿਖਾਈ ਜਾਂਦੀ ਸਾਡੀ ਭੇਟਾ ਦੀ ਪ੍ਰਤਿਕਿਰਿਆ ਪ੍ਰਤੀ) ਸਿਫਤ-ਸਲਾਹ ਹੈ।" - ਅਵਿਸਤਾ, ਵਿਸਪਰਾਦ 21

"ਸਾਡੇ ਅਵਿਸਤਾ ਪ੍ਰਾਰਥਨਾਵਾਂ ਅਧਾਰਿਤ ਹਨ ਵਾਈਬਰੇਸ਼ਨਾਂ (ਸਟਾਓਤਾ ਯਾਸਨਾ) ਦੇ ਵਿਗ‌ਿਆਨ ਉਪਰ। ਅਸੀਂ ਆਪਣੇ ਆਪ ਨੂੰ ਜੋੜਦੇ ਹਾਂ ਸਟਾਉਤਾ ਯਾਸਨਾ ਨਾਲ, ਜੋ ਕਿ ਆਦਿ ਕਾਲ ਦਾ ਕਾਨੂੰਨ ਹੈ [...] "ਸਟਾਓਤ" ਭਾਸ਼ਾ ਹੈ ਰੋਸ਼ਨੀ ਅਤੇ ਆਵਾਜ਼ ਧੁੰਨ ਦੀ ਜੋ ਮਦਦ ਕਰਦੀ ਹੈ ਸਭ ਤੋਂ ਵਧੀਆ ਹਾਸਲ ਕਰਨ ਲਈ ਸੰਪਰਕ ਰੂਹ ਅਤੇ ਆਤਮਾ ਵਿਚਕਾਰ।" - ਐਰਵਦ ਡਾਕਟਰ ਹੋਸ਼ਾਂਗ ਜੇ ਬਾਡਾ, ਪੀਹਿਚਡੀ

ਆਦਿ...

ਆਵਾਜ਼ ਧੁਨ ਸੰਗੀਤ ਵਾਂਗ ਹੈ ਇਸ ਸੰਸਾਰ ਵਿਚ। ਉਸੇ ਕਰਕੇ ਅਸੀਂ ਸੰਗੀਤ ਇਤਨਾ ਜਿਆਦਾ ਪਸੰਦ ਕਰਦੇ ਹਾਂ, ਕਿਉਂਕਿ ਇਹ ਬਹੁਤ ਹੀ ਜਿਆਦਾ ਸਮਾਨ ਹੈ ਸਵਰਗ ਦੇ ਸੰਗੀਤ ਵਾਂਗ, ਸ਼ਬਦ ਜੋ ਉਚਾਰ‌ਿਆ ਜਾਂਦਾ ਪਰਮਾਤਮਾ ਦੁਆਰਾ, ਬ੍ਰਹਿਮੰਡੀ ਭਾਸ਼ਾ ਜਿਹੜੀ, ਜਦੋਂ ਅਸੀਂ ਸੁਣਦੇ ਹੋ, ਅਸੀਂ ਸਭ ਚੀਜ਼ਾਂ ਸਮਝ ਲੈਂਦੇ ਹਾਂ, ਅਸੀਂ ਸਮਝ ਲੈਂਦੇ ਹਾਂ ਸਾਰੀਆਂ ਭਾਸ਼ਾਵਾਂ, ਅਸੀਂ ਇਕ ਦੂਸਰੇ ਨੂੰ ਸਮਝ ਲੈਂਦੇ ਹਾਂ, ਅਤੇ ਅਸੀਂ ਇਕ ਦੂਸਰੇ ਨੂੰ ਪਿਆਰ ਕਰਦੇ ਹਾਂ। ਸਾਨੂੰ ਇਤਨਾ ਪੋਸ਼ਣ ਮਿਲੇਗਾ, ਇਤਨੀ ਖੁਰਾਕ, ਬਹੁਤ ਹੀ ਐਨਰਜ਼ੀ ਨਾਲ ਭਰਪੂਰ ਹੋ ਜਾਵਾਂਗੇ ਇਸ ਅੰਦਰੂਨੀ ਵਾਈਬਰੇਸ਼ਨ ਰਾਹੀਂ, ਪ੍ਰਭੂ ਦੇ ਸ਼ਬਦ ਰਾਹੀਂ, ਸਵਰਗ ਦੇ ਸੰਗੀਤ ਰਾਹੀਂ, ਕਿ ਅਸੀਂ ਬਣ ਜਾਵਾਂਗੇ ਇਕ ਨਵਾਂ ਵਿਆਕਤੀ। ~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਜਗਤ-ਸਨਮਾਨਿਤ ਮਾਨਵ ਹਿਤੈਸ਼ੀ, ਕਲਾਕਾਰ, ਅਤੇ ਰੂਹਾਨੀ ਸਤਿਗੁਰੂ

ਅਤੇ ਕੁਆਨ ਯਿੰਨ ਵਿਧੀ ਬਸ ਇਕ ਚੀਨੀ ਨਾਮ ਹੈ ਧਿਆਨ ਇਕਾਗਰ ਕਰਨ ਲਈ ਪਰਮਾਤਮਾ ਦੇ ਸ਼ਬਦ ਉਤੇ, ਜੋ ਸੁਣਿਆ ਜਾਵੇਗਾ ਦੀਖਿਆ ਦੇ ਸਮੇਂ । ਅਤੇ ਇਸ ਬ੍ਰਹਿਮੰਡੀ ਭਾਸ਼ਾ ਨਾਲ, ਪਰਮਾਤਮਾ ਸਾਨੂੰ ਸਿਖਾਉਂਦੇ ਹਨ ਸਭ ਚੀਜ਼ ਜਿਹੜੀ ਸਾਨੂੰ ਜਾਨਣ ਦੀ ਲੋੜ ਹੈ, ਕਿਵੇ ਆਪਣੀ ਜਿੰਦਗੀ ਦੀ ਦੇਖ ਭਾਲ ਕਰਨੀ ਹੈ, ਅਤੇ ਸਾਨੂੰ ਦਿਖਾਉਂਦੀ ਹੈ ਸਵਰਗ ਅਤੇ ਉਹਨਾਂ (ਪਰਮਾਤਮਾ) ਦੀ ਅਸਲੀ ਪਛਾਣ ਨਾਲੇ ਸਾਡੀ ਆਪਣੀ ਸਖਸ਼ੀਅਤ, ਆਪਣਾ ਆਪਾ । ਫਿਰ ਅਸੀਂ ਜਾਣ ਲਵਾਂਗੇ ਕਿ ਅਸੀਂ ਇਕ ਹਾਂ ਪ੍ਰਭੂ ਪਰਮਾਤਮਾ ਨਾਲ। ~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਜਗਤ-ਸਨਮਾਨਿਤ ਮਾਨਵ ਹਿਤੈਸ਼ੀ, ਕਲਾਕਾਰ, ਅਤੇ ਰੂਹਾਨੀ ਸਤਿਗੁਰੂ

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਓਨਲੋਡ ਲਈ, ਕ੍ਰਿਪਾ ਕਰਕੇ ਜਾਉ:

SupremeMasterTV.com/SCROLLS

SupremeMasterTV.com/MEDITATION

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-14
186 ਦੇਖੇ ਗਏ
32:03
2025-01-13
120 ਦੇਖੇ ਗਏ
2025-01-13
102 ਦੇਖੇ ਗਏ
2025-01-12
14642 ਦੇਖੇ ਗਏ
35:41
2025-01-12
184 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ