ਵਿਸਤਾਰ
ਹੋਰ ਪੜੋ
ਇਹ ਚੰਗਾ ਹੈ ਉਨਾਂ ਲਈ ਚੀਜ਼ਾਂ ਯਾਦ ਰਖਣੀਆਂ, ਯਾਦ ਰਖਣਾ ਅੰਦਰਵਾਰ ਜਾਣਾ, ਯਾਦ ਰਖਣਾ ਕਿਉਂ ਸਾਡੇ ਲਈ ਮੁਕਤ ਹੋਣਾ ਜ਼ਰੂਰੀ ਹੈ। ਕਿਉਂਕਿ ਇਹ ਸੰਸਾਰ, ਜ਼ਲਦੀ ਨਾਲ ਜਾਂ ਬਾਅਦ ਵਿਚ, ਇਹਨੂੰ ਖਤਮ ਕੀਤਾ ਜਾਵੇਗਾ, ਗਾਇਬ ਹੋ ਜਾਵੇਗਾ, ਬਰਬਾਦ ਹੋ ਜਾਵੇਗਾ। ਬਸ ਉਵੇਂ ਜਿਵੇਂ ਹਰ ਇਕ ਤਤ ਜਿਸ ਨਾਲ ਇਹ ਸੰਸਾਰ ਬਣਾਇਆ ਗਿਆ ਹੈ ਅਤੇ ਸਾਡਾ ਸਰੀਰ ਬਣਾਇਆ ਗਿਆ ਹੈ।