ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਰਮੀ ਦੀ ਜਿਤ ਹੋਵੇ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਰ ਅਸਲ ਵਿਚ ਤੁਸੀਂ ਨਹੀਂ ਇਕ ਰਾਸ਼ਟਰਪਤੀ ਦੀ ਚੋਣ ਕਰਦੇ ਉਹਦੀ ਸਖਸ਼ੀਅਤ ਲਈ। ਤੁਹਾਨੂੰ ਉਹਦੀ ਚੋਣ ਕਰਨੀ ਚਾਹੀਦੀ ਹੈ ਉਹਦੇ ਗੁਣਾਂ ਲਈ, ਉਹਦੀਆਂ ਨੇਕੀਆਂ ਲਈ, ਉਹਦੀ ਯੋਗਤਾ ਲਈ ਦੇਸ਼ ਦਾ ਸ਼ਾਸਨ ਕਰਨ ਲਈ ਅਤੇ ਦੇਸ਼ ਨੂੰ ਬਨਾਉਣ ਲਈ ਖੁਸ਼ਹਾਲ ਅਤੇ ਬਿਹਤਰ।

ਹਾਂਜੀ। ਅਗਲਾ। ( ਹਾਂਜੀ, ਸਤਿਗੁਰੂ ਜੀ। ਮੇਰੇ ਕੋਲ ਇਕ ਸਵਾਲ ਹੈ ਸਯੁੰਕਤ ਰਾਜ਼ਾ ਦੇ ਸੰਬੰਧ ਵਿਚ। ) ਹਾਂਜੀ। ( 2018 ਤੋਂ, ਸ੍ਰੀ ਮਾਨ ਜੋ ਬਾਈਡਨ ਦੇ ਪੁਤਰ, ਹੰਟਰ, ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਯੂਐਸ ਸਰਕਾਰ ਵਲੋਂ, ਕਰ ਅਤੇ ਕਾਲੇ ਧੰਨ ਦੇ ਕਾਨੂੰਨਾਂ ਦੀਆਂ ਸੰਭਾਵੀ ਉਲੰਘਨਾਵਾਂ ਲਈ ਉਸ ਦੇ ਅੰਤਰ-ਰਸ਼ਟਰੀ ਕਾਰੋਬਾਰਾਂ ਵਿਚ। ਅਜਿਹੇ ਕਾਰ-ਵਿਹਾਰਾਂ ਨੇ ਅਨੇਕ ਹੀ ਸਿਆਸਤਦਾਨਾਂ ਦੇ ਪੇਸ਼ਿਆਂ ਨੂੰ ਬਰਬਾਦ ਕੀਤਾ ਹੈ ਹੋਰਨਾਂ ਦੇਸ਼ਾਂ ਵਿਚ, ਜਿਵੇਂ ਕਿ ਸਾਬਕਾ ਫਰਾਂਸੀਸੀ ਪ੍ਰਧਾਨ ਮੰਤਰੀ, ਫੌਂਸਵੋਆ ਫੀਓਂ, ਜਿਸ ਨੇ ਸਿਰਜ਼‌ੀ ਇਕ ਬਣਾਉਟੀ ਸਰਕਾਰੀ ਨੌਕਰੀ ਆਪਣੀ ਪਤਨੀ ਲਈ, ਅਤੇ ਨਾਲੇ ਸਾਬਕਾ ਫਰੈਂਚ ਰਾਸ਼ਟਰਪਤੀ, ਨਿਕਲੇਸ ਸਾਰਕੋਜ਼ੀ, ਜਿਸ ਦੀ ਛਾਣ ਬੀਣ ਕੀਤੀ ਗਈ ਭ੍ਰਿਸ਼ਟਾਚਾਰੀ ਕਾਰਜ਼ਾਂ ਲਈ, ਜਦੋਂ ਉਹ ਰਾਸ਼ਟਰਪਤੀ ਸੀ। ) ਹਾਂਜੀ। ( ਅਤੇ ਉਨਾਂ ਵਿਚੋਂ ਇਕ ਵੀ ਨਹੀਂ ਸਫਲ ਹੋਇਆ ਆਪਣੇ ਯਤਨ ਵਿਚ ਫਰੈਂਚ ਪ੍ਰੈਸੀਡੈਂਸੀ ਲਈ 2017 ਵਿਚ, ਕੁਝ ਹਦ ਤਕ ਕਿਉਂਕਿ ਸਮਾਜ਼ ਸੁਚੇਤ ਸੀ ਇਹਨਾਂ ਤਥਾਂ ਬਾਰੇ। ਅਤੇ ਸਤਿਗੁਰੂ ਜੀ, ਥਾਏਲੈਂਡ ਵਿਚ, ਉਥੇ ਇਕ ਥਾਕਸੀਨ ਸ਼ੀਨਾਵਾਟਰਾ ਅਤੇ ਉਹਦੀ ਧੀ ਯਿੰਗਲਕ ਸ਼ੀਨਾਵਾਟਰਾ, ਉਹ ਦੋਨੋਂ ਸਾਬਕਾ ਪ੍ਰਧਾਨ ਮੰਤਰੀ ਸੀ ਦੇਸ਼ ਦੇ, ਅਤੇ ਦੋਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਪਰਾਧਾਂ ਲਈ ਜਦੋਂ ਉਹ ਅਹੁਦੇ ਵਿਚ ਸੀ ਅਤੇ ਉਦੋਂ ਤੋਂ ਉਹ ਥਾਏਲੈਂਡ ਛਡ ਕੇ ਚਲੇ ਗਏ। ) ਉਹ ਦੋਨੋਂ ਹੀ? ( ਹਾਂਜੀ, ਦੋਨੋਂ। ) ਓਹ, ਉਹ ਧੀ ਜਾਂ ਭੈਣ ਸੀ? ( ਓਹ, ਭੈਣ, ਮਾਫ ਕਰਨਾ। ਹਾਂਜੀ, ਸਤਿਗੁਰੂ ਜੀ, ਤੁਸੀ ਸਹੀ ਹੋ। ਅਤੇ ਫਿਰ ਤਾਏਵਾਨ (ਫਾਰਮੋਸਾ) ਵਿਚ ਵੀ ਸਤਿਗੁਰੂ ਜੀ, ਸਾਬਕਾ ਰਾਸ਼ਟਰਪਤੀ ਚੈਨ ਸ਼ੂਈ-ਬੀਆਨ ) ਹਾਂਜੀ। ( ਅਤੇ ਉਹਦੀ ਪਤਨੀ ਨੂੰ ਕੈਦ ਕੀਤਾ ਗਿਆ ਭ੍ਰਿਸ਼ਟਾਚਾਰੀ ਲਈ ਅਤੇ ਕਾਲੇ ਧੰਨ ਲਈ ਉਹਨਾਂ ਦੇ ਅਹੁਦੇ ਵਿਚ ਸਮੇ ਦੌਰਾਨ। ਸਤਿਗੁਰੂ ਜੀ ਉਥੇ ਹੋਰ ਦੇਸ਼ ਵੀ ਹਨ ਉਸੇ ਤਰਾਂ ਹੀ। ਪਰ ਐਸ ਵਖਤ, ਸਤਿਗੁਰੂ ਜੀ, ਯੂਐਸ ਵਿਚ, ਮੀਡੀਆ ਨਜ਼ਰ ਅੰਦਾਜ਼ ਕਰ ਰਹੀ ਹੈ ਹੰਟਰ ਬਾਈਡਨ ਦੀਆਂ ਗੰਭੀਰ ਕਾਨੂੰਨੀ ਸਮਸ‌ਿਆਵਾਂ ਨੂੰ। ਅਤੇ ਸੂਚਨਾਵਾਂ ਦੇ ਮੁਤਾਬਕ, ਸਾਬਕਾ-ਵਾਈਸ ਪ੍ਰੈਜ਼ੀਡੇਂਟ ਜੋ ਬਾਈਡਨ ਵੀ ਅਸਲ ਵਿਚ ਲਿਪਟਿਆ ਹੋਇਆ ਹੈ। ) ਹਾਂਜੀ। ( ਸੋ ਅਸੀਂ ਜਾਨਣਾ ਚਾਹੁੰਦੇ ਹਾਂ, ਸਤਿਗੁਰੂ ਜੀ, ਕਿਉਂ ਮੀਡੀਆ ਦ੍ਰਿੜਤਾ ਨਾਲ ਅਤੇ ਪੂਰੀ ਤਰਾਂ ਰੀਪੋਰਟ ਕਰਦੇ ਇਨਾਂ ਧੋਖੇਬਾਜ਼ੀਆਂ ਨੂੰ, ਜੋ ਅਸਲ ਵਿਚ ਗੰਭੀਰ ਗੈਰ-ਕਾਨੂੰਨੀ ਅਪਰਾਧ ਹਨ ਲੰਮੀਆਂ ਕੈਦ ਦੀਆਂ ਮਿਆਦਾਂ ਨਾਲ। ਅਤੇ ਕਿਉਂ ਸਰਕਾਰ ਨੇ ਛਾਣ ਬੀਣ ਨਹੀਂ ਕੀਤੀ ਸ੍ਰੀ ਮਾਨ ਜੋ ਬਾਈਡਨ ਦੀ ਵੀ? ਕੀ ਵਾਪਰੇਗਾ, ਸਤਿਗੁਰੂ ਜੀ, ਜੇਕਰ ਉਹ ਰਾਸ਼ਟਰਪਤੀ ਬਣਦਾ ਹੈ? ) ਲੰਮਾ ਸਵਾਲ। ( ਹਾਂਜੀ, ਮਾਫ ਕਰਨਾ... ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਟਿਪਣੀ ਦੇ ਸਕਦੇ ਹੋ ਇਸ ਬਾਰੇ? )

ਹਾਂਜੀ, ਇਹ ਬਹੁਤ ਹੀ ਸੰਵੇਦਨਸ਼ੀਲ ਮੁਦੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੇ ਇਹਨਾਂ ਨੂੰ ਟਾਲਣ ਦੀ ਹੁਣ ਤਾਂਹੀ। ਪਰ ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਨੂੰ ਜਵਾਬ ਦੇਣ ਦੀ। ਮੁਖ ਨੁਕਤਾ ਹੈ ਪ੍ਰਤਖ ਤੌਰ ਤੇ ਉਹ ਨਹੀਂ ਚਾਹੁੰਦੇ ਰਾਸ਼ਟਰਪਤੀ ਟਰੰਪ ਮੁੜ ਚੁਣ‌ਿਆ ਜਾਵੇ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਕਿਸੇ ਨੇ ਹਵਾਲਾ ਦਿਤਾ ਉਹਦੀ ਸਖਸ਼ੀਅਤ ਦੇ ਕਰਕੇ ਹੈ। ਹਾਂਜੀ। (ਓਹ।) ਪਰ ਅਸਲ ਵਿਚ ਤੁਸੀਂ ਨਹੀਂ ਇਕ ਰਾਸ਼ਟਰਪਤੀ ਦੀ ਚੋਣ ਕਰਦੇ ਉਹਦੀ ਸਖਸ਼ੀਅਤ ਲਈ। ਤੁਹਾਨੂੰ ਉਹਦੀ ਚੋਣ ਕਰਨੀ ਚਾਹੀਦੀ ਹੈ ਉਹਦੇ ਗੁਣਾਂ ਲਈ, ਉਹਦੀਆਂ ਨੇਕੀਆਂ ਲਈ, ਉਹਦੀ ਯੋਗਤਾ ਲਈ ਦੇਸ਼ ਦਾ ਸ਼ਾਸਨ ਕਰਨ ਲਈ ਅਤੇ ਦੇਸ਼ ਨੂੰ ਬਨਾਉਣ ਲਈ ਖੁਸ਼ਹਾਲ ਅਤੇ ਬਿਹਤਰ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪਰ ਮੈਂ ਨਹੀਂ ਜਾਣਦੀ ਕੀ ਵਾਪਰਿਆ ਮੇਰੇ ਅਤਿ-ਪਿਆਰੇ ਮਾਣਯੋਗ ਦੇਸ਼, ਅਮਰੀਕਾ, ਸਯੁੰਕਤ ਰਾਜ਼ਾਂ ਅਮਰੀਕਾ ਦੇ ਨੂੰ ਹੋਰ। ਮੈਂ ਨਹੀਂ ਜਾਣਦੀ ਕੀ ਵਾਪਰਿਆ ਹੈ।

ਅਸਲ ਵਿਚ, ਲੰਮੇ, ਕਈ ਸਾਲਾਂ ਤੋਂ ਮੈਂ ਕਦੇ ਨਹੀਂ ਕਿਸੇ ਰਾਜ਼ਨੀਤੀ ਵਿਕਾਸ ਬਾਰੇ ਪਤਾ ਕੀਤਾ ਉਸ ਦੇਸ਼ ਜਾਂ ਕਿਸੇ ਹੋਰ ਦੇਸ਼ ਦਾ। ਬਸ ਇਥੇ ਅਤੇ ਉਥੇ। ਮੈਂ ਕੁਝ ਅਖਬਾਰ ਪੜਿਆ ਜਾਂ ਕਦੇ ਕਦਾਂਈ, ਬਸ ਪਤਾ ਚਲ ਗਿਆ ਸਬਬ ਨਾਲ। ਸੋ ਪਿਛੇ ਜਿਹੇ ਸੂਚਨਾਵਾਂ ਦੇ ਮੁਤਾਬਕ, ਕੋਵਿਡ-19 ਕਰਕੇ ਮੈਂ ਵਧੇਰੇ ਸੁਚੇਤ ਹੋਈ ਹਾਂ ਰਾਜ਼ਨੀਤਕ ਸਥਿਤੀ ਬਾਰੇ ਅਮਰੀਕਾ ਵਿਚ। (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਮੈਂ ਕਦੇ ਵੀ ਨਹੀਂ ਖਬਰਾਂ ਵਲ ਦੇਖਿਆ ਵੀ । ਮੈਂ ਨਹੀਂ ਟੀਵੀ ਦੇਖਦੀ। ਕਦੋਂ ਤੋਂ, ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਤੋਂ। ਬਹੁਤੀ ਵਿਆਸਤ। ਨਾਲੇ ਦਿਲਚਸਪ ਨਹੀਂ। ਮੈਂ ਸੋਚਿਆ ਕੋਈ ਗਲ ਨਹੀਂ, ਜਿਤਨਾ ਘਟ ਮੈਂ ਜਾਣਦੀ ਹਾਂ ਸੰਸਾਰ ਬਾਰੇ, ਬਿਹਤਰ ਹੈ।

ਤੁਹਾਡੇ ਸਵਾਲ ਦਾ ਇਕ ਨੁਕਤਾ ਹੈ ਕਿਉਂਕਿ, ਸਾਰੀਆਂ ਖਬਰਾਂ ਦੇ ਮੁਤਾਬਕ ਜੋ ਮੈਂ ਪੜੀਆਂ ਹਨ, ਕੇਵਲ ਸਰਕਾਰ ਹੀ ਨਹੀਂ... ਪਰ ਸਰਕਾਰ ਨੇ ਛਾਣ ਬੀਣ ਕੀਤੀ ਅਤੀਤ ਦੇ ਵਾਈਸ ਪਰੈਜ਼ੀਡੇਂਟ ਜੋ ਬਾਈਡਨ ਦੇ ਪੁਤਰ ਦੀ। (ਹਾਂਜੀ।)(ਹਾਂਜੀ।) ਉਨਾਂ ਨੇ ਕੀਤੀ। (ਹਾਂਜੀ, ਉਨਾਂ ਨੇ ਕੀਤੀ।) ਉਹ ਛਾਣ ਬੀਣ ਕਰਦੇ ਰਹੇ ਹਨ। ਅਤੇ ਕਾਫੀ ਸਬੂਤ ਨਿਕਲ ਆਇਆ ਹੈ। ਯਕੀਨੀ ਤੌਰ ਤੇ, ਇਹ ਬਹੁਤਾ ਚੰਗਾ ਨਹੀਂ ਸੀ ਉਹਦੇ ਲਈ। ਹਾਂਜੀ। ਅਤੇ, ਬਿਨਾਂਸ਼ਕ, ਇਹ ਉਹਦੇ ਪਿਤਾ ਉਤੇ ਵੀ ਪ੍ਰਭਾਵ ਪਾਵੇਗਾ, ਪਰ ਮੈਂ ਸੋਚਦੀ ਹਾਂ ਕਿਉਂ... ਕਿਉਂਕਿ ਮੀਡੀਆ ਨੇ ਇਹਦੇ ਬਾਰੇ ਬਹੁਤਾ ਰੀਪੋਰਟ ਨਹੀਂ ਕੀਤਾ (ਹਾਂਜੀ, ਸਤਿਗੁਰੂ ਜੀ।) ਚੋਣਾਂ ਤੋਂ ਪਹਿਲਾਂ। ਅਤੇ ਇਥੋਂ ਤਕ ਹੁਣ, ਇਹ ਬਸ ਜਿਵੇਂ ਇਕ ਧੁੰਦਲੀ ਲਕੀਰ ਹੈ ਜਾਂ ਕੁਝ ਚੀਜ਼।

ਮੈਂ ਨਹੀਂ ਜਾਣਦੀ ਕੀ ਵਾਪਰਿਆ ਅਮਰੀਕਾ ਨੂੰ ਹੋਰ। ਇਹ ਚਾਹੀਦਾ ਸੀ ਹੋਣਾ ਇਕ ਲੋਕਤੰਤਰੀ ਦੇਸ਼, ਨਿਆਂ ਅਤੇ ਇਮਾਨਦਾਰ। ਪ੍ਰਭੂ ਵਿਚ ਅਸੀਂ ਵਿਸ਼ਵਾਸ਼ ਕਰਦੇ ਅਤੇ ਉਹ ਸਭ। ਅਤੇ ਹੁਣ ਇਥੋਂ ਤਕ ਇਹ ਬਸ ਉਸ ਤਰਾਂ ਨਹੀਂ ਹੈ। ਉਹ ਇਨਕਾਰ ਕਰਦੇ ਹਨ, ਅਦਾਲਤ, ਨੀਵੀ ਅਦਾਲਤ ਅਤੇ ਸੁਪਰੀਮ ਅਦਾਲਤ, ਇਥੋਂ ਤਕ ਇਨਕਾਰ ਕਰ ਦਿਤਾ ਸੁਣਨਾ ਰਾਸ਼ਟਰਪਤੀ ਟਰੰਪ ਦੇ ਸ਼ਿਕਵਿਆਂ ਨੂੰ ਚੋਣਾਂ ਦੀ ਧੋਖੇਬਾਜ਼ੀ ਬਾਰੇ। ਇਥੋਂ ਤਕ ਸੁਣ‌ਿਆ ਵੀ ਨਹੀਂ, ਅਨੇਕ ਹੀ ਵਾਰ ਉਨਾਂ ਨੇ ਬਸ ਉਨਾਂ ਨੂੰ ਖਾਰਜ ਕੀਤਾ। ਜਾਂ ਉਨਾਂ ਨੇ ਬਸ ਬਣਾਇਆ ਇਕ ਛੋਟੀ ਜਿਹੀ ਅਦਾਲਤ ਦਾ ਮੁਕਦਮਾ ਜਿਵੇਂ ਨਿਸ਼ਾਨੀ ਵਜੋਂ ਅਤੇ ਫਿਰ ਇਹਨੂੰ ਕਿਵੇਂ ਵੀ ਖਾਰਜ ਕਰ ਦਿਤਾ।

ਅਤੇ ਸਭ ਤੋਂ ਅੰਤਮ ਮੈਂ ਸੁਣ‌ਿਆ ਹੈ, ਮੈਂ ਇਹ ਦੇਖ‌ਿਆ ਖਬਰਾਂ ਉਤੇ, ਉਹਨੇ ਸ਼ਿਕਵਾ ਕੀਤਾ, ਉਹ ਚਾਹੁੰਦਾ ਸੀ ਸੁਪਰੀਮ ਅਦਾਲਤ ਸੁਣੇ ਉਹਦੇ ਦਾਅਵੇ ਨੂੰ। ਅਤੇ ਪਹਿਲਾਂ ਉਨਾਂ ਨੇ ਇਹ ਸਕੈਡੂਲ ਕੀਤਾ ਕਿਸੇ ਚੀਜ਼ ਲਈ ਜਿਵੇਂ, ਪਹਿਲਾਂ ਜਾਂ 6 ਜਨਵਰੀ ਤੋਂ ਬਾਅਦ। ਕਿਉਂਕਿ ਉਹ ਮਹਤਵਪੂਰਨ ਦਿਨ ਹੈ ਜਦੋਂ ਸਾਰਾ ਹਾਉਸ ਅਤੇ ਕਾਂਗਰੇਸ ਅਤੇ ਸੈਨਟ ਇਕਠੇ ਹੋਣਗੇ ਰਸਮੀ ਤੌਰ ਤੇ ਸ਼ਨਾਖਤੀ ਕਰਨ ਲਈ ਵੋਟਾਂ ਦੀ ਗਿਣਤੀ ਨੂੰ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਤਾਂਕਿ ਸ਼ਨਾਖਤ ਕਰਨ ਨਵੇਂ ਚੁਣੇ ਹੋਏ ਰਾਸ਼ਟਰਪਤੀ ਨੂੰ। ਅਤੇ ਫਿਰ ਸ੍ਰੀ ਮਾਨ ਟਰੰਪ ਨੇ ਸ਼ਿਕਵਾ ਕੀਤਾ, ਕਿਹਾ, "ਨਹੀਂ, ਫੈਂਸਲਾ 6 ਜਨਵਰੀ ਨੂੰ ਨਹੀਂ ਹੈ, ਪਰ ਅਸਲ ਵਿਚ ਇਹ ਹੋਵੇਗਾ 20 ਜਨਵਰੀ ਨੂੰ।" ਉਹ ਹੈ ਜੋ ਉਹਨੇ ਕਿਹਾ ਸੀ। ਅਤੇ ਫਿਰ ਉਹਨਾਂ ਨੇ ਬਦਲ‌ਿਆ... ਉਨਾਂ ਨੇ ਤਾਰੀਖ ਬਦਲੀ 22 ਜਨਵਰੀ ਨੂੰ। ਤੁਸੀਂ ਜਾਣਦੇ ਹੋ? (ਓਹ।) ਪਹਿਲੇ, ਉਨਾਂ ਨੇ ਇਹ ਬਾਅਦ ਵਿਚ ਕੀਤਾ ਅਤੇ ਫਿਰ ਉਹਨੇ ਕਿਹਾ, "ਨਹੀਂ, ਇਹ ਹੋਵੇਗਾ ਜਨਵਰੀ 20 ਨੂੰ, ਅੰਤਲਾ ਦਿਨ।" ਅਤੇ ਫਿਰ ਉਨਾਂ ਨੇ ਬਦਲ‌ਿਆ 22 ਨੂੰ। (ਵਾਓ! ਹਾਂਜੀ।) ਤੁਸੀਂ ਜਾਣਦੇ ਹੋ 22 ਜਨਵਰੀ ਨੂੰ, ਸਗੋਂ 20 ਤੋਂ ਪਹਿਲਾਂ। ਉਸ ਤੋਂ ਪਹਿਲਾਂ, ਉਨਾਂ ਨੇ ਫੈਂਸਲਾ ਕੀਤਾ ਪਹਿਲਾਂ 20 ਤੋਂ ਅਤੇ ਬਾਅਦ ਵਿਚ ਜਦੋਂ ਰਾਸ਼ਟਰਪਤੀ ਰਰੰਪ ਨੇ ਕਿਹ 20 ਅਖੀਰਲਾ ਦਿਨ ਹੋਵੇਗਾ ਚੋਣ ਦੇ ਫੈਂਸਲੇ ਦਾ ਅਤੇ ਫਿਰ ਉਨਾਂ ਨੇ ਇਹ ਬਦਲ ਦਿਤਾ 22 ਨੂੰ। (ਵਾਓ!) ਇਹ ਹੈ ਜਿਵੇਂ ਹਸਾਉਣ ਵਾਲਾ। ਕਿਹੋ ਜਿਹਾ ਨਿਆਂ ਹੈ? ਮੇਰਾ ਭਾਵ ਹੈ, ਇਥੋਂ ਤਕ ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਹੈ ਪਰ ਉਹ ਇਕ ਨਾਗਰਿਕ ਵੀ ਹੈ ਅਮਰੀਕਾ ਦਾ। (ਹਾਂਜੀ, ਸਤਿਗੁਰੂ ਜੀ।) ਠੀਕ ਹੈ? (ਹਾਂਜੀ, ਹਾਂਜੀ।) ਉਹਦੇ ਕੋਲ ਹਕ ਹੈ ਸ਼ਿਕਵਾ ਕਰਨ ਦਾ। ਕੀ ਉਹ ਸਹੀ ਹੈ? (ਹਾਂਜੀ!) ਉੇਥੇ ਇਕ ਵਕੀਲ ਹੈ ਤੁਹਾਡੇ ਲਾਗੇ ਕਿਸੇ ਜਗਾ। ਠੀਕ ਹੈ? (ਹਾਂਜੀ, ਉਹ ਸਹੀ ਹੈ।) ਤੁਸੀਂ ਉਥੇ ਮੌਜ਼ੂਦ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਰ ਨਾਗਰਿਕ ਹਰ ਦੇਸ਼ ਵਿਚ ਉਹਦੇ ਕੋਲ ਅਧਿਕਾਰ ਹੈ ਇਕ ਸ਼ਿਕਵਾ ਕਰਨ ਦਾ। ਹੈਂਜੀ? (ਉਨਾਂ ਕੋਲ ਹੈ।) ਅਤੇ ਫਿਰ, ਸਹੀ ਜਾਂ ਗਲਤ, ਇਹ ਸ਼ਿਕਵੇ ਨੂੰ ਸੁਣਨ ਤੋਂ ਬਾਅਦ ਅਤੇ ਖੋਜ਼‌ਿਆ ਜਾਂਦਾ ਅਤੇ ਉਹ ਫੈਂਸਲਾ ਕਰਦੇ ਹਨ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਉਹ ਬਸ ਉਹਨੂੰ ਸਿਧਾ ਹੀ ਇਨਕਾਰ ਕਰੀ ਜਾਂਦੇ ਹਨ। ਜਾਂ ਬਸ ਟਾਲਦੇ ਇਕ ਪਾਸੇ ਨੂੰ ਜਾਂ ਬਸ ਨਿਸ਼ਾਨੀ ਵਜੋਂ ਜਾਪਦਾ ਹੈ ਅਤੇ ਫਿਰ ਬਸ ਕਹਿੰਦੇ ਹਨ, "ਚੰਗਾ ਨਹੀਂ।" ਉਸ ਤਰਾਂ। ਸੋ ਮੈਂ... ਤੁਸੀਂ ਮੈਨੂੰ ਇਹ ਸਵਾਲ ਪੁਛਦੇ ਹੋ। ਮੈਂ ਵੀ ਬਹੁਤ ਹੀ ਨਿਰਾਸ਼ ਹਾਂ। ਤੁਸੀਂ ਜਾਣਦੇ ਹੋ। (ਹਾਂਜੀ।)

ਕਿਉਂਕਿ ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਉਥੇ ਕੋਈ ਨਿਆਂ ਰਿਹਾ ਹੈ ਹੋਰ ਅਮਰੀਕਾ ਵਿਚ। ਅਤੇ ਇਥੋਂ ਤਕ ਮੀਡੀਆ ਅਮਰੀਕਾ ਵਿਚ, ਉਹ ਪਖ-ਪਾਤ ਕਰਦੇ ਹਨ ਪ੍ਰਤਖ ਤੌਰ ਤੇ! ਅਤੇ ਉਚੀ-ਤਕਨੀਕੀ ਕੰਪਨੀਆਂ, ਅਤੇ ਉਹ ਸਭ! ਉਹ ਤੰਗ ਕਰਦੇ ਰਹੇ ਹਨ ਅਤੇ ਮੇਰਾ ਭਾਵ ਹੈ, ਸਚਮੁਚ ਧਕੇਸ਼ਾਹੀ ਕਰ ਰਹੇ ਰਾਸ਼ਟਰਪਤੀ ਟਰੰਪ ਨਾਲ। ਜਦੋਂ ਕਿ ਉਹ ਉਹਦੇ ਵਿਰੋਧੀ ਦੇ ਨਾਲ ਬਹੁਤ ਨਰਮੀ ਨਾਲ ਵਿਹਾਰ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਕਦੇ ਨਹੀਂ ਭੜਕਾਉਣ ਵਾਲੇ ਸਵਾਲ ਜਾਂ ਮੁਸ਼ਕਲ ਜਵਾਬ ਦੇਣ ਵਾਲੇ ਸਵਾਲ ਪੁਛਦੇ। (ਹਾਂਜੀ, ਸਤਿਗੁਰੂ ਜੀ।) ਪਰ ਉਹ ਪੁਛਦੇ ਹਨ ਸ੍ਰੀ ਮਾਨ ਟਰੰਪ ਨੂੰ ਹਮੇਸ਼ਾਂ ਸਭ ਕਿਸਮ ਦੇ ਸਵਾਲ ਜੋ... ਅਤੇ ਨਾਲੇ ਇਥੋਂ ਤਕ ਹਰ ਇਕ ਨੂੰ ਦਸਦੇ ਹਨ ਉਹ ਇਹ ਅਤੇ ਉਹ ਹੈ, ਜੋ ਸਚ ਨਹੀਂ ਹੈ। ਜਿਵੇਂ, ਰੂਸ ਨਾਲ ਗਾਂਢਾ-ਸਾਂਢਾ ਅਤੇ ਉਹ ਸਭ। ਇਹ ਸਚ ਨਹੀਂ ਸੀ ਬਾਅਦ ਵਿਚ। ਤੁਸੀਂ ਦੇਖ‌ਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਉਨਾਂ ਨੂੰ ਪਤਾ ਚਲ ਗਿਆ ਇਹ ਸਚ ਨਹੀਂ ਹੈ, ਕਿਉਂਕਿ ਕੋਈ ਸਬੂਤ ਨਹੀਂ। ਅਤੇ ਉਹਦੇ ਵਿਰੋਧੀ ਦੇ ਮਾਮਲੇ ਵਿਚ ਸਬੂਤ ਮੌਜ਼ੂਦ ਹੈ, (ਹਾਂਜੀ।) ਇਕ ਰੀਪੋਰਟ ਦੇ ਮੁਤਾਬਕ ਜੋ ਮੈਂ ਪੜੀ ਹੈ। ਅਤੇ ਉਹ ਨਹੀਂ ਪ੍ਰਵਾਹ ਕਰਦੇ! ਸੋ ਤੁਸੀਂ ਮੈਨੂੰ ਪੁਛਿਆ ਹੈ ਕਿ ਕਿਉਂ? ਮੈਂ ਵੀ ਪੁਛਦੀ ਹਾਂ ਕਿਉਂ! (ਹਾਂਜੀ, ਸਤਿਗੁਰੂ ਜੀ।) ਜਿਵੇਂ ਕਿਸਮ ਦਾ ਕੋਈ ਨਿਆਂ ਨਹੀਂ! ਜਾਂ ਨਿਆਂ ਬਣ ਗਈ ਹੈ ਧੁੰਦਲੀ ਅਤੇ ਨਿਆਂ ਦੇ ਪ੍ਰਭੂ ਦੀਆਂ ਅਖਾਂ ਉਤੇ ਪਟੀ ਬੰਨੀ ਹੈ ਜਾਂ ਕੁਝ ਚੀਜ਼। ਜਾਂ ਕੀ ਯੋਜ਼ਨਾ ਉਹ ਬਣਾ ਰਹੇ ਹਨ ਅਜ਼ਕਲ। (ਹਾਂਜੀ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ, ਜੇਕਰ ਮੈਂ ਰਾਸ਼ਟਰਪਤੀ ਟਰੰਪ ਹੋਵਾਂ, ਮੈਂ ਬਹੁਤ ਹੀ ਮਾਯੂਸ ਮਹਿਸੂਸ ਕਰਾਂਗੀ। ਅਤੇ ਜੇਕਰ ਇਹ ਹੋਰਨਾਂ ਦੀ ਖਾਤਰ ਨਾ ਹੋਵੇ, ਜੇਕਰ ਇਹ ਬਸ ਆਪਣੇ ਆਪ ਲਈ ਹੋਵੇ, ਮੈਂ ਉਹਨੂੰ ਕਹਾਂਗੀ: "ਛਡ ਦੇਵੋ! ਬਸ ਛਡ ਦੇਵੋ!" ਜੇਕਰ ਇਹ ਮੈਂ ਹੋਵਾਂ, ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।)

ਇਥੋਂ ਤਕ ਮੈਂ ਆਪਣਾ ਕੰਮ ਕਰ ਰਹੀ ਹਾਂ, ਜਿਵੇਂ ਤੁਸੀਂ ਜਾਣਦੇ ਹੋ ਵਿਸ਼ਵ ਵੀਗਨ ਅਤੇ ਵਿਸ਼ਵ ਸ਼ਾਂਤੀ ਲਈ ਅਤੇ ਗਿਆਨ ਪ੍ਰਾਪਤੀ ਲਈ… ਅਤੇ ਮੈਂ ਬਹੁਤ ਨਿਰਾਸ਼ ਹਾਂ ਬਹੁਤ ਵਾਰ! ਇਹੀ ਹੈ ਬਸ ਕਿ, ਮੈਂ ਹੋਰਨਾਂ ਬਾਰੇ ਸੋਚਦੀ ਹਾਂ, (ਹਾਂਜੀ, ਸਤਿਗੁਰੂ ਜੀ।) ਵਧੇਰੇ ਮਹਤਵਪੂਰਨ। ਹਰ ਇਕ ਦੀ ਭਲਾਈ, ਅਤੇ ਗਿਆਨ ਪ੍ਰਾਪਤੀ ਅਤੇ ਜਾਨਵਰਾਂ ਦੀ ਭਲਾਈ ਅਤੇ ਸਭ ਦੁਖ ਪੀੜਾ ਸੰਸਾਰ ਵਿਚ ਖਤਮ ਹੋਣੀ ਚਾਹੀਦੀ ਹੈ। ਇਹ ਸਭ ਵਧੇਰੇ ਮਹਤਵ ਹਨ ਜਿਵੇਂ ਮੈਂ ਮਹਿਸੂਸ ਕਰਦੀ ਹਾਂ ਉਹਦੇ ਨਾਲੋਂ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਹੀ ਅਕਾਊ ਹੈ ਰਹਿਣਾ ਇਸ ਸੰਸਾਰ ਵਿਚ। ਇਹ ਬਹੁਤ ਹੀ ਅਕਾਊ ਹੈ , ਮੈਂ ਤੁਹਾਨੂੰ ਦਸਦੀ ਹਾਂ।

ਮੈਂ ਨਹੀਂ ਜਾਣਦੀ ਕਿਵੇਂ ਰਾਸ਼ਟਰਪਤੀ ਟਰੰਪ ਇਹ ਕਰਦੇ ਰਹੇ ਹਨ ਇਹਨਾਂ ਸਾਰੇ ਚਾਰ ਸਾਲਾਂ ਦੌਰਾਨ । (ਹਾਂਜੀ।) ਜੇਕਰ ਤੁਸੀਂ ਸਾਰੇ ਅਖਬਾਰ ਪੜਦੇ ਹੋ ਤੁਸੀਂ ਜਾਣ ਲਵੋਂਗੇ ਕਿ ਮੈਂ ਬਸ ਪੜਿਆ ਹੈ ਉਲਟੇ ਪਾਸਿਓਂ ਕਦੇ ਕਦਾਂਈ ਜੋ ਉਨਾਂ ਨੇ ਮੁੜ ਛਾਪੇ ਇਹ ਅਤੇ ਉਹ ਅਤੇ ਮੈਂ ਸੋਚ‌ਿਆ, ਮੇਰੇ ਰਬਾ, ਕਿਵੇਂ ਆਦਮੀਂ ਝਲ ਸਕਦਾ ਹੈ ਇਹ ਸਭ ਤੂਫਾਨ ਸਾਰੇ ਇਨਾਂ ਚਾਰ ਸਾਲਾਂ ਦੌਰਾਨ। ਹੈਂਜੀ? (ਹਾਂਜੀ।) ਅਤੇ ਅਜ਼ੇ ਵੀ ਜ਼ਾਰੀ ਰਖਦਾ ਹੈ ਕਰਨਾ ਬਹੁਤ ਸਾਰੇ ਚੰਗੇ ਕੰਮ ਆਪਣੇ ਦੇਸ਼ ਲਈ ਅਤੇ ਬਹੁਤ ਸਾਰੇ ਚੰਗੇ ਕੰਮ ਸੰਸਾਰ ਲਈ। ਮੇਰਾ ਭਾਵ ਹੈ ਬਸ ਚੰਗਾ ਕੰਮ ਨਹੀਂ, ਮੇਰੇ ਭਾਵ ਹੈ ਮਹਾਨ ਕੰਮ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਅਸਚਰਜ਼, ਜਿੰਦਗੀਆਂ ਬਚਾਉਣੀਆਂ, ਅਤੇ ਸਚਮੁਚ, ਸਚਮੁਚ ਮਹਾਨ ਕੰਮ ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ।

( ਮੈਂ ਵੀ ਸੋਚ ਰਿਹਾ ਸੀ ਕਿਵੇਂ ਸਰਕਾਰ ਨਹੀ ਸ੍ਰੀ ਮਾਨ ਜੋ ਬਾਈਡਨ ਦੀ ਛਾਣ ਬੀਣ ਕਰਦੀ। ) ਇਕ ਚੀਜ਼ ਇਕ ਸਮੇਂ। ਠੀਕ ਹੈ? ਹੁਣ, ਕਿਉਂ? ਠੀਕ ਹੈ। ਇਥੋਂ ਤਕ ਉਹਦੇ ਆਪਣੇ ਪਾਰਟੀ ਦੇ ਮੈਬਰ ਉਹਦੇ ਬਰਖਿਲਾਫ ਹੋ ਗਏ ਹਨ। (ਹਾਂਜੀ।) (ਹਾਂਜੀ। ਹਾਂਜੀ ਉਹ ਹੋਏ ਹਨ।) ਕਈ ਕਹਿੰਦੇ ਹਨ ਉਹਦੀ ਸਖਸ਼ੀਅਤ ਕਰਕੇ। (ਓਹ।) ਅਤੇ ਉਹ ਨਹੀਂ ਪਸੰਦ ਕਰਦੇ ਉਹਦੀ ਸਖਸ਼ੀਅਤ। ਉਹ ਹੈ ਜੋ ਇਹ ਹੈ। (ਹਾਂਜੀ। ਓਹ।) ( ਹਾਂਜੀ, ਸਤਿਗੁਰੂ ਜੀ। ਫਿਰ ਕਿਉਂ ਇਕ ਪ੍ਰਭੂ ਵਲੋਂ ਨਿਯੁਕਤ ਕੀਤਾ ਗਿਆ ਵਿਆਕਤੀ ਜਿਸ ਨੂੰ ਚਾਹੀਦੀ ਹੈ ਸ਼ਾਂਤੀ ਸਿਰਜ਼ਣੀ ਉਹਦੇ ਕੋਲ ਅਜਿਹੀ ਇਕ ਸਖਸ਼ੀਅਤ ਹੈ, ਸਤਿਗੁਰੂ ਜੀ? ) ਓਹ, ਅੰਦਰ ਅਤੇ ਬਾਹਰ ਭਿੰਨ ਹੈ। ਠੀਕ ਹੈ? ਮੇਰੇ ਪਿਆਰੇ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਹਾਂਜੀ। ਮੈਂ ਕਹਿ ਰਹੀ ਹਾਂ ਕੁਝ ਚੀਜ਼ ਸਰਲ ਤਾਂਕਿ ਤੁਸੀਂ ਸਮਝ ਸਕੋਂ।

ਬੁਧ। ਮੈਂ ਨਹੀਂ ਕਹਿ ਰਹੀ ਸ੍ਰੀ ਮਾਨ ਟਰੰਪ ਦੀ ਤੁਲਨਾ ਕੀਤੀ ਜਾਂਦੀ ਹੈ ਬੁਧ ਨਾਲ ਜਾਂ ਕੋਈ ਚੀਜ਼। ਮੈਂ ਬਸ ਕਹਿੰਦੀ ਹਾਂ ਮਹਾਨ ਵਿਆਕਤੀ, ਮਹਾਨ ਜੀਵ ਜਿਵੇਂ ਬੁਧ ਵਾਂਗ, (ਹਾਂਜੀ, ਸਤਿਗੁਰੂ ਜੀ।) ਉਨਾਂ ਨੇ ਵੀ ਆਪਣੇ ਭਿਕਸ਼ੂਆਂ ਨੂੰ ਝਿੜਕਾਂ ਦਿਤੀਆਂ ਸੀ। ਅਤੇ ਮੈਂ ਪੜੀਆਂ ਕੁਝ ਕਿਤਾਬਾਂ ਉਹਨਾਂ ਨੇ ਇਥੋਂ ਤਕ ਸਰਾਪ ਦਿਤਾ ਕੁਝ ਭਿਕਸ਼ਣੀਆਂ ਨੂੰ ਕਿਉਂਕਿ ਉਹ ਬਾਹਰ ਗਈਆਂ ਕਿਉਂਕਿ ਇਹ ਭਿਕਸ਼ਣੀਆਂ, ਉਹ ਲਸਣ ਪਸੰਦ ਕਰਦੀਆਂ ਸੀ। ਅਤੇ ਉਹ ਬਾਹਰ ਗਈਆਂ ਅਤੇ ਉਨਾਂ ਨੇ ਲਸਣ ਦੀ ਫਸਲ ਵਢੀ, ਬਿਨਾਂਸ਼ਕ ਇਜ਼ਾਜ਼ਤ ਨਾਲ ਉਸ ਜ਼ਮੀਨ ਦੇ ਮਾਲਕ ਦੀ। ਪਰ ਉਹਨਾਂ ਨੇ ਖਰਾਬ ਕਰ ਦਿਤਾ, ਬਰਬਾਦ ਕਰ ਦਿਤਾ ਉਨਾਂ ਦਾ ਖੇਤ ਇਹ ਕਰਨ ਨਾਲ, ਕਿਵੇਂ ਨਾ ਕਿਵੇਂ, ਕਿਉਂਕਿ ਉਹ ਨਹੀਂ ਜਾਣਦੀਆਂ ਸੀ ਕਿਵੇਂ ਇਹ ਚੰਗੀ ਤਰਾਂ ਕਰਨਾ ਹੈ। ਸੋ ਬਧ ਹੋਰਾਂ ਨੇ , ਉਸ ਤੋਂ ਬਾਦ, ਉਨਾਂ ਨੇ ਵਰਜ਼ਿਤ ਕੀਤਾ ਭਿਕਸ਼ੂਆਂ ਨੂੰ ਕੋਈ ਲਸਣ ਖਾਣ ਤੋਂ। ਉਹਨੇ ਕਿਹਾ ਕੋਈ ਵੀ ਵਿਆਕਤੀ ਜਿਹੜਾ ਲਸਣ ਖਾਂਦਾ ਹੈ ਉਹ ਨਰਕ ਨੂੰ ਜਾਵੇਗਾ। (ਓਹ।) ਬੋਧੀ ਕਹਾਣੀ ਦੇ ਮੁਤਾਬਕ। ਹੈਂਜੀ. (ਹਾਂਜੀ, ਸਤਿਗੁਰੂ ਜੀ।) ਉਥੇ ਅਨੇਕ ਹੀ ਬੋਧੀ ਕਹਾਣੀਆਂ ਹਨ ਜੋ ਮੈਂ ਪੜੀਆਂ, ਪਰ ਮੈ ਹਮੇਸ਼ਾਂ ਨਹੀਂ ਇਹ ਪੜੀਆਂ ਤੁਹਾਡੇ ਲਈ। (ਹਾਂਜੀ, ਸਤਿਗੁਰੂ ਜੀ।)(ਹਾਂਜੀ।) ਮੇਰੇ ਕੋਲ ਹਮੇਸ਼ਾਂ ਨਹੀਂ ਸਮਾਂ ਹੁੰਦਾ। (ਹਾਂਜੀ। ਹਾਂਜੀ।) ਅਤੇ ਨਾਲੇ, ਕਦੇ ਕਦਾਂਈ ਮੈਂ ਸੋਚਦੀ ਹਾਂ ਕਹਾਣੀ ਬਹੁਤ ਹੀ ਅਸਬੰਧਿਤ। (ਹਾਂਜੀ।) ਪਰ ਗਲ ਵਿਚ ਗਲ ਕਰਦਿਆਂ ਹੁਣ, ਮੈਂ ਤੁਹਾਨੂੰ ਉਹ ਦਸਦੀ ਹਾਂ। ਸੋ ਬੁਧ ਹਮੇਸ਼ਾਂ ਨਹੀਂ ਉਥੇ ਬੈਠਦੇ ਅਤੇ ਕਹਿੰਦੇ, "ਓਹ, ਤੁਸੀਂ ਚੰਗੇ ਹੋ। ਚੰਗਾ ਮੁੰਡਾ। ਚੰਗੀ ਕੁੜੀ।" ਤੁਸੀਂ ਜਾਣਦੇ ਹੋ ਉਸ ਤਰਾਂ। ਹੈਂਜੀ? (ਹਾਂਜੀ।) ਬੁਧ ਨੇ ਵੀ ਦਿਖਾਇਆ ਹੈ ਕੁਝ ਆਪਣਾ ਭਾਵਨਾਤਮਿਕ ਗੁਸਾ (ਹਾਂਜੀ, ਸਤਿਗੁਰੂ ਜੀ।) ਜਦੋਂ ਇਹ ਲੋੜੀਂਦਾ ਸੀ। (ਹਾਂਜੀ।)

ਅਤੇ ਸਾਡੇ ਈਸਾ ਮਸੀਹ, ਜਦੋਂ ਉਹ ਗਏ ਸੀ ਮੰਦਰ ਵਿਚ ਅਤੇ ਫਿਰ ਉਨਾਂ ਨੇ ਦੇਖ‌ਿਆ ਧੰਨ ਦੇ ਵਪਾਰੀਆਂ ਨੂੰ, ਅਤੇ ਸਭ ਕਿਸਮ ਦਾ ਵਪਾਰ, ਮਾੜਾ ਵਪਾਰ ਉਥੇ। (ਹਾਂਜੀ, ਸਤਿਗੁਰੂ ਜੀ।)(ਹਾਂਜੀ।) ਅਤੇ ਉਹਨਾਂ ਨੇ ਇਕ ਸੋਟੀ ਵਰਤੀ ਉਨਾਂ ਸਾਰਿਆਂ ਨੂੰ ਬਾਹਰ ਕਢਣ ਲਈ। (ਹਾਂਜੀ।) (ਹਾਂਜੀ। ਹਾਂਜੀ।) ਉਹਨਾਂ ਨੇ ਕੁਟ ਸੁਟਿਆ ਉਨਾਂ ਨੂੰ। (ਹਾਂਜੀ।) ਉਨਾਂ ਨੇ ਕਿਹਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਇਸ ਕਿਸਮ ਦਾ ਵਪਾਰ ਮੇਰੇ ਪਿਤਾ ਦੇ ਘਰ ਵਿਚ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਅਤੇ ਸ਼ਾਇਦ ਹੋਰ ਘਟਨਾਵਾਂ ਜਦੋਂ ਉਨਾਂ ਨੇ ਸੋਧਿਆ ਲੋਕਾਂ ਨੂੰ ਉਸ ਤਰਾਂ। (ਹਾਂਜੀ।) ਉਨਾਂ ਨੇ ਵੀ ਸੋਧਿਆ ਲੋਕਾਂ ਨੂੰ ਇਸ ਤਰਾਂ ਜਾਂ ਉਸ ਤਰਾਂ। ਅਤੇ ਹੋ ਸਕਦਾ ਉਸੇ ਕਰਕੇ ਉਨਾਂ ਨੇ ਉਹਨਾਂ ਨੂੰ ਨਹੀਂ ਪਸੰਦ ਕੀਤਾ। ਕੁਝ ਉਨਾਂ ਵਿਚੋਂ ਵੀ ਉਹਨਾਂ ਦੇ ਵਿਰੁਧ ਹੋ ਗਏ। ਤੁਸੀਂ ਜਾਣਦੇ ਹੋ ਸਭ ਹੋਰ ਚੀਜ਼ ਤੋਂ ਇਲਾਵਾ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਅਦਾਲਤ ਦੀ ਕੇਸ ਦੌਰਾਨ, ਜਜ਼ ਨੇ ਪੁਛਿਆ ਕਿ ਇਹ ਹੈ ਜਾਂ ਨਹੀਂ, ਕਿਉਂਕਿ ਉਹ ਇਕੋ ਵਿਆਕਤੀ ਨੂੰ ਮਾਫ ਕਰ ਸਕਦੇ ਹਨ, ਅਤੇ ਫਿਰ ਉਹਨੇ ਪੁਛਿਆ ਹਰ ਇਕ ਨੂੰ ਜੇਕਰ ਸਾਨੂੰ ਮਾਫ ਕਰਨਾ ਚਾਹੀਦਾ ਹੈ ਈਸਾ ਨੂੰ। ਉਨਾਂ ਨੂੰ ਨਹੀਂ ਸੂਲੀ ਤੇ ਟੰਗਣਾ। ਜਾਂ ਮਾਫ ਕਰਨਾ ਅਪਰਾਧੀ ਨੂੰ। (ਹਾਂਜੀ।) (ਹਾਂਜੀ। ਹਾਂਜੀ।) ਅਤੇ ਉਨਾਂ ਸਾਰਿਆਂ ਨੇ ਵੋਟ ਕੀਤਾ ਅਪਰਾਧੀ ਲਈ। ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਅਨੇਕ ਹੀ ਮਾੜੀ ਮਸ਼ਹੂਰੀ ਕਰਕੇ ਜੋ ਪਹਿਲੇ ਹੀ ਸਾਰੀ ਜਗਾ ਸ਼ਹਿਰ ਵਿਚ ਚਲੀ ਗਈ ਈਸਾ ਮਸੀਹ ਬਾਰੇ ਵੀ ਅਤੇ ਇਨਾਂ ਵਪਾਰੀ ਲੋਕਾਂ ਬਾਰੇ, ਬਿਨਾਂਸ਼ਕ ਉਹ ਵਧੇਰੇ ਸ਼ਕਤੀਸ਼ਾਲੀ ਹਨ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਵਧੇਰੇ ਮਜ਼ਬੂਤ ਪ੍ਰਭਾਵ ਹੈ ਅਤੇ ਲਾਬੀਆਂ ਅਤੇ ਉਹ ਸਭ। ਬਸ ਜਿਵੇਂ ਅਜ਼ਕਲ। ਹੈਂਜੀ? (ਹਾਂਜੀ।) ਸੋ. ਸ੍ਰੀ ਮਾਨ ਟਰੰਪ ਦੀ ਸਖਸ਼ੀਅਤ, ਉਹ ਬਹੁਤ ਸਿਧਾ ਹੈ। ਹੈਂਜੀ? (ਹਾਂਜੀ। ਉਹ ਹੈ।)

ਹੋਰ ਦੇਖੋ
ਸਾਰੇ ਭਾਗ  (2/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-10
724 ਦੇਖੇ ਗਏ
31:33
2024-11-10
166 ਦੇਖੇ ਗਏ
2024-11-10
272 ਦੇਖੇ ਗਏ
2024-11-09
513 ਦੇਖੇ ਗਏ
2024-11-09
1348 ਦੇਖੇ ਗਏ
7:13
2024-11-09
638 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ