ਵਿਸਤਾਰ
ਹੋਰ ਪੜੋ
ਅਸੀਂ ਨਹੀਂ ਬਸ ਦੇਖ ਸਕਦੇ ਭੇਸ ਨੂੰ ਅਤੇ ਅਲੋਚਨਾ ਕਰੀਏ ਬੌਸ ਦੀ, ਸਰਕਾਰ ਜਾਂ ਵਡੇ ਸਰਕਾਰੀ ਅਫਸਰਾਂ ਦੀ, ਆਦਿ। ਉਨਾਂ ਕੋਲ ਆਪਣੀਆਂ ਆਵਦੀਆਂ ਮੁਸ਼ਕਲਾਂ ਹਨ। ਤੁਹਾਨੂੰ ਸਾਵਧਾਨੀ ਨਾਲ ਸੋਚਣਾ ਜ਼ਰੂਰੀ ਹੈ। ਭਾਵੇਂ ਜੇਕਰ ਤੁਸੀਂ ਚਾਹੋਂ ਅਲੋਚਨਾ ਕਰਨੀ, ਇਹ ਹੋਣੀ ਚਾਹੀਦੀ ਹੈ ਇਕ ਸਲਾਹ ਸਦਭਾਵਨਾ ਦੀ।