ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਸੁਰਖਿਅਤ ਰਖਣੀ ਦੀ, ਛੇ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਵਰਗਾਂ ਨੂੰ ਤੁਹਾਡਾ ਕਾਰਜ਼ ਪਰਖਣ ਦੇਵੋ। ਇਹਦੇ ਬਾਰੇ ਚਿੰਤਾ ਨਾ ਕਰੋ ਕਿਵੇਂ ਮਨੁਖ ਤੁਹਾਨੂੰ ਪਰਖਦੇ ਹਨ। ਪਰ ਕਦੇ ਕਦਾਂਈ ਮਨੁਖ ਜਾਗਦੇ ਹਨ ਸਦੀਆਂ ਬਾਅਦ ਅਤੇ ਪਰਖਦੇ ਹਨ ਨੇਤਾ ਨੂੰ, ਜਾਂ ਜੋ ਵੀ ਸਹੀ ਚੀਜ਼ ਕਰਦਾ ਹੈ, ਦੁਬਾਰਾ ਸਹੀ ਰੋਸ਼ਨੀ ਵਿਚ। (ਹਾਂਜੀ, ਸਤਿਗੁਰੂ ਜੀ।) ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਬਸ ਕਰਨੀ ਜ਼ਰੂਰੀ ਹੈ ਸਹੀ ਚੀਜ਼।

( ਸਤਿਗੁਰੂ ਜੀ ਨੇ ਕਿਹਾ ਸੀ ਕਿ ਲੋਕ ਸਚਮੁਚ ਇਕ ਲੀਡਰ ਦੀ ਚੋਣ ਨਹੀਂ ਕਰਦੇ, ਇਹ ਇਕਤਰਤ ਕਰਮ ਹਨ ਦੇਸ਼ ਜਾਂ ਸੰਸਾਰ ਦੇ ਅਤੇ ਪ੍ਰਭੂ ਦਾ ਹੁਕਮ ਜੋ ਇਕ ਲੀਡਰ ਦੀ ਚੋਣ ਕਰਦਾ ਹੈ। ਇਹ ਕਰਮ ਉਮੀਦਵਾਰ ਦੇ ਅਤੇ ਪ੍ਰਭੂ ਦੇ ਉਮੀਦਵਾਰ ਦੇ ਸਮਾਨ ਨਾ ਹੋਣ, ਕੀ ਪ੍ਰਭੂ ਦਾ ਹੁਕਮ ਹਮੇਸ਼ਾਂ ਜਿਤੇਗਾ ਇਸ ਮਾਮਲੇ ਵਿਚ? )

ਹਮੇਸ਼ਾਂ ਨਹੀਂ। ਮਿਸਾਲ ਹੈ ਈਸਾ ਮਸੀਹ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਚਾਹੁੰਦੇ ਸੀ ਕੁਝ ਚੀਜ਼ ਕਰਨੀ ਕਿਸੇ ਪ੍ਰਤੀ। ਉਹ ਬਸ ਸਿਖਾਉਂਦੇ ਸਨ ਲੋਕਾਂ ਨੂੰ ਚੰਗਾ ਕਰਨ ਲਈ। (ਹਾਂਜੀ।) ਪਰ ਫਿਰ ਵੀ, ਉਥੇ ਦੂਸਰੇ ਵਿਰੋਧੀ ਸਨ। ਇਥੋਂ ਤਕ ਸਰਕਾਰ ਉਸ ਸਮੇਂ ਦੀ ਨੂੰ ਡਰ ਸੀ ਕਿ ਉਹ ਸ਼ਾਇਦ ਉਨਾਂ ਦਾ ਰਾਜ਼ ਜਾਂ ਉਨਾਂ ਦੀ ਸ਼ਕਤੀ ਲੈ ਲਵੇ। (ਹਾਂਜੀ, ਸਤਿਗੁਰੂ ਜੀ।) ਸੋ, ਅਨੇਕ ਹੀ ਸ਼ਕਤੀਆਂ ਹੋ ਸਕਦਾ ਕਦੇ ਕਦਾਂਈ ਹਾਵੀ ਕਰਨ ਪ੍ਰਭੂ ਦੇ ਚੁਣੇ ਹੋਏ ਵਿਆਕਤੀ ਨੂੰ॥ (ਹਾਂਜੀ, ਸਤਿਗੁਰੂ ਜੀ।) ਪਰ ਇਸ ਪਲ ਸਾਡੇ ਸੰਸਾਰ ਵਿਚ, ਹੋ ਸਕਦਾ ਕਿਉਂਕਿ ਵਧੇਰੇ ਲੋਕ ਵੀਗਨ ਹਨ, ਵਧੇਰੇ ਲੋਕ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ, ਸੋ ਭਾਵੇਂ ਚੰਗੇ ਲੋਕ, ਚੰਡੇ ਲੀਡਰ, ਜਾਂ ਚੰਗੇ ਗੁਰੂ ਜਾਂ ਅਧਿਆਪਕ, ਉਨਾਂ ਉਤੇ ਹਮਲਾ ਕੀਤਾ ਗਿਆ ਹੈ ਜਾਂ ਉਨਾਂ ਨੂੰ ਬਦਨਾਮ ਕੀਤਾ ਗ‌ਿਆ, ਜਾਂ ਨਕਲੀ ਤੂਹਮਤਾਂ ਲਾਈਆਂ ਗਈਆਂ ਅਤੇ ਨਕਲੀ ਖਬਰਾਂ ਅਤੇ ਮਾੜੀਆਂ ਖਬਰਾਂ ਉਨਾਂ ਬਾਰੇ, ਪਰ ਘਟੋ ਘਟ ਉਨਾਂ ਨੂੰ ਮਾਰ‌ਿਆ ਨਹੀਂ ਜਾਂਦਾ ਜਾਂ ਤਸੀਹੇ ਦਿਤੇ ਜਾਂਦੇ। ਪਰ ਹੋ ਸਕਦਾ ਉਹ ਹਮੇਸ਼ਾਂ ਨਹੀਂ ਜਿਤਦੇ ਚੋਣਾਂ। ਇਹ ਨਿਰਭਰ ਕਰਦਾ ਹੈ ਜੇਕਰ ਸੰਸਾਰ ਪਹਿਲੇ ਹੀ ਸਾਫ ਹੈ, ਉਸ ਸਮੇਂ। (ਹਾਂਜੀ, ਸਤਿਗੁਰੂ ਜੀ।) ੳਤੇ ਕਿਤਨੇ ਹੋਰ ਲੋਕਾਂ ਕੋਲ ਗੁਣ ਹਨ ਇਸ ਸੰਸਾਰ ਵਿਚ, ਕਿਤਨਾ ਭਲਾ ਹੈ ਉਹ ਦੇਸ਼ ਵੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਤੁਹਾਡਾ ਧੰਨਵਾਦ। ਰੋਣ (ਵਾਲੇ) ਹੁਣ ਪੁਛ ਸਕਦੇ ਹੋ।

( ਸਤਿਗੁਰੂ ਜੀ, ਨਿਰੰਤਰ ਸਫਾਈ ਹੋ ਰਹੀ ਨਾਲ, ਕੀ ਗ੍ਰਹਿ ਦਾ ਵਾਤਾਵਰਨ ਹਲਕਾ ਹੋ ਸਕਦਾ ਇਕ ਅਜਿਹੇ ਹਦ ਤਕ ਕਿ ਵਿਸ਼ਵ ਵੀਗਨ ਪ੍ਰ੍ਰਾਥਨਾ ਦੀ ਸ਼ਕਤੀ ਰਾਹੀਂ ਅਤੇ ਸਤਿਗੁਰੂ ਜੀ ਦੀਆਂ ਸਿਖਿਆਵਾਂ ਅਤੇ ਪਿਆਰ ਸੁਪਰੀਮ ਮਾਸਟਰ ਟੀਵੀ ਰਾਹੀਂ, ਲੋਕ ਅਚਾਨਕ ਸ਼ੁਰੂ ਹੋ ਜਾਣ ਜਾਗ੍ਰਿਤ ਹੋਣਾ ਅਤੇ ਵੀਗਨਿਜ਼ਮ ਨੂੰ ਅਪਨਾਉਣ ਇਕ ਵਧੇਰੇ ਜ਼ਲਦੀ ਅਤੇ ਵਿਸ਼ਾਲ ਮਾਤਰਾ ਵਿਚ ਹੁਣ ਨਾਲੋਂ? )

ਤੁਸੀਂ ਪ੍ਰਾਰਥਨਾ ਕਰੋ। ਅਚਾਨਕ ਨਹੀਂ, ਪਰ ਤੁਸੀਂ ਪ੍ਰਾਰਥਨਾ ਕਰੋ। (ਹਾਂਜੀ, ਸਤਿਗੁਰੂ ਜੀ।) ਮੈਂ ਆਸ ਕਰਦੀ ਹਾਂ ਇਹ ਸਹੀ ਹੈ, ਜੋ ਤੁਸੀਂ ਕਾਮਨਾ ਕਰਦੇ ਹੋ। ਮੈਂ ਵੀ ਸਮਾਨ ਕਾਮਨਾ ਕਰਦੀ ਹਾਂ, ਜਿਹਦੀ ਤੁਸੀਂ ਕਾਮਨਾ ਕਰਦੇ ਹੋ। ਮੈਂ ਸੁਪਨਾ ਲੈਂਦੀ ਹਾਂ ਤੁਹਾਡੇ ਸਮਾਨ ਸੁਪਨੇ ਦਾ। ਪਰ ਮੇਰੇ ਕੋਲ ਕੁਝ ਸਾਕਾਰਾਤਮਿਕ ਅਹਿਸਾਸ ਹੈ। ਬਸ ਇਹੀ ਹੈ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਠੀਕ ਹੈ? ( ਓਹ, ਉਹ ਵਧੀਆ ਹੈ। ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਹੋਰ ਚੀਜ਼ਾਂ ਮੈਂ ਤੁਹਾਨੂੰ ਨਹੀਂ ਦਸ ਸਕਦੀ। ਸਚਮੁਚ , ਮੈਂ ਨਹੀਂ ਦਸ ਸਕਦੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਪਰ ਤੁਸੀਂ ਜਾਣ ਲਵੋਂਗੇ ਜਦੋਂ ਸਮਾਂ ਆਵੇਗਾ। ( ਹਾਂਜੀ, ਸਤਿਗੁਰੂ ਜੀ। )

ਅਤੇ ਪ੍ਰਾਰਥਨਾ ਕਰਨੀ ਜ਼ਾਰੀ ਰਖੋ। (ਹਾਂਜੀ।) (ਅਸੀਂ ਕਰਾਂਗੇ।) ਅਸੀਂ ਅਤੇ ਤਥਾ-ਕਥਿਤ ਸਾਥੀ ਪੈਰੋਕਾਰ ਜ਼ਾਰੀ ਰਖਾਂਗੇ ਪ੍ਰਾਰਥਨਾ ਕਰਨੀ ਪ੍ਰਭੂ ਕੁਲ ਮਾਲਕ ਨੂੰ, ਬ੍ਰਹਿਮੰਡੀ ਸਾਕਾਰਾਤਮਿਕ ਸ਼ਕਤੀ ਨੂੰ, ਬ੍ਰਹਿਮੰਡੀ ਉਧਾਰਚਿਤ ਜੀਵਾਂ ਨੂੰ, ਸਤਿਗੁਰੂ ਸ਼ਕਤੀ ਨੂੰ, ਅੰਤਲੀ ਸਤਿਗੁਰੂ ਸ਼ਕਤੀ ਨੂੰ, ਸਾਰੇ ਈਹੌਸ ਕੂ ਪ੍ਰਭੂਆਂ ਨੂੰ ਅਤੇ ਪਰੇ। ਪ੍ਰਾਰਥਨਾ ਕਰਨੀ ਜ਼ਾਰੀ ਰਖੋ। ਤੁਹਾਡੇ ਅਭਿਆਸ ਕਰਨ ਤੋਂ ਪਹਿਲਾਂ, ਤੁਸੀਂ ਪ੍ਰਾਰਥਨਾ ਕਰੋ। ਤੁਹਾਡੇ ਅਭਿਆਸ ਕਰਨ ਤੋਂ ਬਾਅਦ, ਤੁਸੀਂ ਧੰਨਵਾਦ ਕਰੋ। (ਹਾਂਜੀ, ਸਤਿਗੁਰੂ ਜੀ।) ਉਹ ਜ਼ਲਦੀ ਅਤੇ ਸਖਤ ਕੰਮ ਕਰ ਰਹੇ ਹਨ। ਇਹੀ ਹੈ ਸਵਰਗਾਂ ਵਿਚ ਸਮਾਂ ਅਤੇ ਸਮਾਂ ਇਥੇਦ ਪੂਰੀ ਤਰਾਂ ਭਿੰਨ ਹੈ।

ਨਾਲੇ, ਭਾਰੇ ਕਰਮਾਂ ਦਾ ਬੋਝ ਇਸ ਸਮੇਂ ਸਾਡੇ ਵਿਕਾਸ ਦਾ ਬਹੁਤ, ਬਹੁਤ ਭਾਰਾ, ਬਹੁਤ ਬਹੁਤ ਭਾਰਾ ਹੈ, ਬਹੁਤ ਜਿਆਦਾ, ਬਹੁਤ, ਬਹੁਤ ਅਦੁਭਤ ਤੌਰ ਤੇ ਦੁਰਬੋਧ ਤੌਰ ਤੇ ਭਾਰਾ ਹੈ। ( ਹਾਂਜੀ, ਸਤਿਗੁਰੂ ਜੀ। ) ਓਹ, ਮੈਨੂੰ ਯਾਦ ਹੈ ਏਪੀ (ਪ੍ਰਾਚੀਨ ਭਵਿਖਬਾਣੀਆਂ ਦੀ ਸ਼ੋ) ਪਿਛਲੀ ਵਾਰ। (ਹਾਂਜੀ।) ਉਹ (ਲਿਊ ਬੋਵਨ) ਨੇ ਕਿਹਾ ਅਨੇਕ ਹੀ ਬੁਧ ਥਲੇ ਆਉਣਗੇ, ਪਰ ਇਥੋਂ ਤਕ ਉਹ ਵੀ ਫਸ ਜਾਣਗੇ। ਸੋ, ਜੇਕਰ ਉਥੇ ਕੋਈ ਸਚੀ ਅਸਲੀ ਸਤਿਗੁਰੂ ਸ਼ਕਤੀ ਨਾ ਹੋਵੇ ਇਸ ਸਮੇਂ ਵਿਚ, ਸਾਰੇ ਇਹ ਬੁਧ, ਬੋਧੀਸਾਤਵਾ ਸਦਾ ਲਈ ਬੰਦ ਕੀਤੇ ਜਾਣਗੇ। ਮੇਰਾ ਭਾਵ ਹੈ, ਸਦਾ ਲਈ ਨਹੀਂ, ਪਰ ਅਨੇਕ, ਅਨੇਕ ਹੀ ਯੁਗਾਂ ਤਕ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਹੋਰਨਾਂ ਜੀਵਾਂ ਦੇ ਕਰਮ ਸਾਂਝੇ ਕਰਨ ਲਈ ਇਸ ਗ੍ਰਹਿ ਉਤੇ ਇਸ ਸਮੇਂ। ਬਸ ਸਾਂਝੇ ਕਰਨ ਅਤੇ ਕੇਵਲ ਮਦਦ ਕਰਨ ਲਈ, ਤੁਸੀਂ ਬੰਦ ਕੀਤੇ ਜਾਵੋਂਗੇ ਸਦਾ ਲਈ ਇਥੋਂ ਤਕ, ਉਸ ਤਰਾਂ। (ਓਹ। ਵਾਓ।) ਕਲਪਨਾ ਕਰੋ।

ਮੈਂ ਤੁਹਾਨੂੰ ਇਕ ਭੇਦ ਦਸਦੀ ਹਾਂ। ਮੈਨੂੰ ਵੀ ਸਹਾਇਤਾ ਦੇਣੀ ਜ਼ਰੂਰੀ ਹੈ। ਮੇਰਾ ਭਾਵ ਹੈ ਸਰਬ ਸਮਰਥ ਸ਼ਕਤੀ ਦੀ ਵਰਤੋਂ ਕਰਨੀ, ਸਤਿਗੁਰੂ ਸ਼ਕਤੀ ਬਚਾਉਣ ਲਈ ਕਈਆਂ ਗੁਰੂਆਂ ਨੂੰ (ਵਾਓ।) ਸਾਡੇ ਸਮੇਂ ਵਿਚ। (ਵਾਓ।) ਨਹੀਂ ਤਾਂ, ਉਨਾਂ ਦੇ ਪੈਰੋਕਾਰਾਂ ਦੇ ਕਰਮ, ਉਨਾਂ ਦੇ ਹੋਰ, ਸੰਸਾਰ ਦੇ ਕਰਮ ਡੋਬ ਦੇਣਗੇ ਉਨਾਂ ਨੂੰ ਨਰਕ ਵਿਚ। ਮਾਫ ਕਰਨਾ। ਮੈਂ ਨਹੀ ਤੁਹਾਨੂੰ ਦਸਣਾ ਚਾਹੁੰਦੀ ਕੌਣ ਕੌਣ ਹੈ। ( ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਪਰ ਉਹ ਸਚ ਹੈ। ਮੈਂ ਤੁਹਾਨੂੰ ਕਦੇ ਨਹੀਂ ਦਸਿਆ। ਬਸ ਗਲ ਵਿਚ ਗਲ ਕਰਦਿਆਂ, ਮੈਂ ਤੁਹਾਨੂੰ ਦਸਦੀ ਹਾਂ, ਬਸ ਤੁਹਾਨੂੰ ਜਾਨਣ ਦੇਣ ਲਈ।, ਖੁਸ਼ਕਿਸਮਤ ਹਨ ਉਹ ਜਿਹੜੇ ਬਚਦੇ ਹਨ ਇਸ ਸਮੇਂ ਵਿਚ, ਸਚਮੁਚ ਖੁਸ਼ਕਿਸਮਤ, ਅਸਾਧਾਰਨ ਰੂਪ ਵਿਚ ਖੁਸ਼ਕਿਸਮਤ, ਬੇਹਦ, ਬੇਹਦ ਖੁਸ਼ਕਿਸਮਤ। (ਹਾਂਜੀ, ਸਤਿਗੁਰੂ ਜੀ।) ਕੋਈ ਵੀ ਚੀਜ਼ ਨਹੀਂ ਐਵੇਂ ਤੁਛ ਨਾ ਸਮਝੋ। (ਹਾਂਜੀ, ਸਤਿਗੁਰੂ ਜੀ।) ਚੰਗਾ ਅਭਿਆਸ ਕਰੋ। ਸਾਰਾ ਸਮਾਂ ਪ੍ਰਾਰਥਨਾ ਕਰੋ। ਆਭਾਰੀ ਹੋਵੋ ਸਾਰਾ ਸਮਾਂ, ਆਪਣੀਆਂ ਬਖਸ਼ਿਸ਼ਾਂ ਲਈ। ( ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। )

( ਇਹ ਦੇਖਦ‌ਿਆਂ ਕਿ ਲੋਕ ਵਿਰੋਧ ਕਰਦੇ ਹਨ ਸਰਕਾਰ ਦੇ ਕਾਰਜ਼ਾਂ ਪ੍ਰਤੀ ਜੋ ਉਨਾਂ ਦੀ ਆਜ਼ਾਦੀ ਨੂੰ ਸੀਮਿਤ ਕਰਦੇ ਹਨ, ਭਾਵੇਂ ਕਿ ਉਹ ਕਾਰਜ਼ ਹੋ ਸਕਦਾ ਚੰਗੇ ਹੋਣ ਉਨਾਂ ਲਈ, ਅਜਿਹੇ ਲਾਕਡਾਓਨ ਜਾਂ ਮਾਸਕ-ਪਹਿਨਣ ਦੀਆਂ ਲੋੜਾਂ, ਕਿਵੇਂ ਨੇਤਾ ਟਾਲ ਸਕਦੇ ਹਨ ਇਹਨੂੰ ਜਦੋਂ ਇਕ ਮਾਸ ਦੀ ਮਨਾਹੀ ਨੂੰ ਲਾਗੂ ਕਰਨ ਨਾਲ? )

ਉਨਾਂ ਨੂੰ ਬਸ ਸਾਹਸੀ ਹੋਣਾ ਪਵੇਗਾ। ਉਨਾਂ ਨੂੰ ਬਸ ਕਰਨੀ ਪਵੇਗੀ ਸਹੀ ਚੀਜ਼। (ਹਾਂਜੀ, ਸਤਿਗੁਰੂ ਜੀ।) ਘਟੋ ਘਟ, ਭਾਵੇਂ ਜੇਕਰ ਤੁਸੀਂ ਸਫਲ ਨਹੀਂ ਹੁੰਦੇ, ਤੁਸੀਂ ਜਾਣਦੇ ਹੋ ਤੁਸੀਂ ਸਹੀ ਚੀਜ਼ ਕਰਦੇ ਹੋ ਅਤੇ ਤੁਹਾਡੀ ਜ਼ਮੀਰ ਸ਼ਾਂਤੀ ਵਿਚ ਹੋਵੇਗੀ। (ਸਹੀ, ਸਹੀ ਹੈ। ਹਾਂਜੀ।) ਜੇਕਰ ਤੁਸੀਂ ਉਡੀਕਦੇ ਰਹੋ ਹਰ ਇਕ ਦੇ ਤੁਹਾਡੇ ਨਾਲ ਸਹਿਮਤ ਹੋਣ ਲਈ, ਫਿਰ ਤੁਹਾਡਾ ਕੰਮ ਕੇਵਲ ਸ਼ੁਹਰਤ ਲਈ ਹੈ। (ਹਾਂਜੀ, ਸਤਿਗੁਰੂ ਜੀ।) ਸਾਰੇ ਸਤਿਗੁਰੂਆਂ ਨੂੰ ਕੰਮ ਕਰਨਾ ਪਿਆ ਔਖਿਆਈ ਵਿਚ, ਦਬਾਅ ਵਾਲੀਆਂ ਸਥਿਤੀਆਂ ਵਿਚ, ਪਰ ਉਨਾਂ ਨੇ ਜ਼ਾਰੀ ਰਖਿਆ। ਬਹੁਤ ਸਾਰੇ ਲੋਕਾਂ ਨੇ ਉਨਾਂ ਉਤੇ ਹਮਲਾ ਕੀਤਾ ਜਾਂ ਉਨਾਂ ਨੂੰ ਜ਼ਖਮੀ ਕੀਤਾ, ਅੰਦਰੋ ਅਤੇ ਬਾਹਰੋਂ, ਸਭ ਕਿਸਮ ਦੀਆਂ ਚੀਜ਼ਾਂ, ਪਰ ਉਨਾਂ ਨੇ ਜ਼ਾਰੀ ਰਖਿਆ। ਕਿਉਂਕਿ ਉਹ ਕੰਮ ਨਹੀਂ ਕਰਦੇ ਸ਼ੁਹਰਤ ਲਈ। ਉਹ ਕੰਮ ਕਰਦੇ ਹਨ ਲੋਕਾਂ ਲਈ। ਉਹ ਕੰਮ ਕਰਦੇ ਹਨ ਪ੍ਰਭੂ ਦੇ ਹੁਕਮ ਅਨਸਾਰ। (ਹਾਂਜੀ, ਸਤਿਗੁਰੂ ਜੀ।) ਉਹ ਕੰਮ ਕਰਦੇ ਹਨ ਦੁਖੀ ਜੀਵਾਂ ਨੂੰ ਬਚਾਉਣ ਲਈ। ਉਹ ਹੈ ਜਿਵੇਂ ਕਿਸੇ ਵੀ ਤਥਾ-ਕਥਿਤ ਲੀਡਰ ਨੇਤਾ ਨੂੰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਇਕ ਨੇਤਾ ਕਹਾਉਂਦੇ ਹੋਵੋਂ। ਨੇਤਾਵਾਂ ਨੂੰ ਚਾਹੀਦਾ ਹੈ ਕੇਵਲ ਸਹੀ ਚੀਜ਼ ਕਰਨੀ, ਭਾਵੇਂ ਕੁਝ ਵੀ ਹੋਵੇ। (ਹਾਂਜੀ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ ਤੁਸੀਂ ਸਹੀ ਚੀਜ਼ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) ਅਤੇ ਸਵਰਗਾਂ ਨੂੰ ਨਿਆਂ ਕਰਨ ਦੇਵੋ ਤੁਹਾਡੇ ਕੰਮ ਦਾ। ਨਾਂ ਚਿੰਤਾ ਕਰੋ ਕਿਵੇਂ ਮਨੁਖ ਤੁਹਾਨੂੰ ਪਰਖਦੇ ਹਨ। ਪਰ ਕਦੇ ਕਦਾਂਈ ਮਨੁਖ ਜਾਗਰੂਕ ਹੁੰਦੇ ਹਨ ਸਦੀਆਂ ਹੀ ਬਾਅਦ ਅਤੇ ਪਰਖਦੇ ਹਨ ਨੇਤਾ ਨੂੰ, ਜਾਂ ਜੋ ਵੀ ਹੋਵੇ ਜਿਸ ਨੇ ਸਹੀ ਚੀਜ਼ ਕੀਤੀ ਸੀ, ਦੁਬਾਰਾ ਸਹੀ ਦਸ਼ਾ ਵਿਚ। (ਹਾਂਜੀ, ਸਤਿਗੁਰੂ ਜੀ।) ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਸਹੀ ਚੀਜ਼ ਕਰਨੀ ਜ਼ਰੂਰੀ ਹੈ। ਕੋਈ ਪ੍ਰਵਾਹ ਨਹੀਂ ਕੋਈ ਕੀ ਕਹਿੰਦਾ ਹੈ। ਜੇਕਰ ਤੁਸੀਂ ਜਾਣਦੇ ਹੋ ਆਪਣੇ ਦਿਲ ਵਿਚ ਉਹ ਸਹੀ ਚੀਜ਼ ਹੈ, ਫਿਰ ਤੁਸੀਂ ਇਹ ਕਰੋ। ਆਮ ਸਧਾਰਨ ਲੋਕਾਂ ਨੂੰ ਵੀ ਚਾਹੀਦਾ ਹੈ ਉਹ ਕਰਨਾ, ਨੇਤਾਵਾਂ ਦੀ ਗਲ ਤਾਂ ਪਾਸੇ ਰਹੀ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਇਹ ਸ਼ਾਇਦ ਸੌਖਾ ਅਤੇ ਪਧਰਾ ਨਾ ਹੋਵੇ, ਪਰ ਉਥੇ ਅਨੇਕ ਹੀ ਤਰੀਕੇ ਹਨ ਜਿਨਾਂ ਨਾਲ ਤੁਸੀਂ ਸੰਸਾਰ ਨੂੰ ਬਦਲ ਸਕਦੇ ਹੋ, ਸਮਾਜ਼ ਨੂੰ ਬਦਲ ਸਕਦੇ। ਅਨੇਕ ਹੀ ਲੋਕਾਂ ਨੇ ਉਹ ਕੀਤਾ ਹੈ ਅਤੀਤ ਵਿਚ। ਸੋ ਵਰਤਮਾਨ ਸਮੇਂ ਵਿਚ ਅਸੀਂ ਕਰ ਸਕਦੇ ਹਾਂ।

ਜੇਕਰ ਸਰਕਾਰ ਨਹੀਂ ਚਾਹੁੰਦੀ ਲੋਕ ਮਾਸ ਹੋਰ ਖਾਣ, ਫਿਰ ਪਹਿਲੇ ਉਨਾਂ ਨੂੰ ਜ਼ਰੂਰੀ ਹੈ ਸਾਰੇ ਬੁਚੜਖਾਨਿਆਂ ਨੂੰ ਬੰਦ ਕਰਨਾ, ਸਾਰੇ ਜਿੰਦਾ ਜਾਨਵਰਾਂ ਦੇ ਉਦਯੋਗ ਬੰਦ ਕਰਨੇ। ਉਨਾਂ ਸਾਰਿਆਂ ਨੂੰ ਬੰਦ ਕਰੋ। (ਹਾਂਜੀ, ਸਤਿਗੁਰੂ ਜੀ।) ਇਹ ਸਾਰੇ ਵਪਾਰ ਦੇ ਮਾਲਕਾਂ ਨੂੰ ਕੁਝ ਹੋਰ ਆਰਥਿਕ ਸਹਾਇਤਾ ਦੇਵੋ ਤਾਂਕਿ ਉਹ ਬਦਲ ਸਕਣ ਉਹਨੂੰ ਕਿਸੇ ਹੋਰ ਕਿਸਮ ਦੀ ਖੇਤੀਬਾੜੀ ਵਿਚ ਦੀ। ਕਿਉਂਕਿ ਉਹ ਕਹਿੰਦੇ ਹਨ ਉਹ ਇਕ ਜਾਨਵਰਾਂ ਦਾ ਖੇਤ ਹੈ, ਅਨੀਮਲ ਫਾਰਮ, ਸੋ ਉਹ ਬਦਲ ਸਕਦੇ ਹਨ ਉਹਨੂੰ ਇਕ ਸਬਜ਼ੀ ਭਾਜ਼ੀ ਦੇ ਖੇਤ, ਫਾਰਮ ਵਿਚ ਦੀ ਅਤੇ ਫਲਾਂ ਦੇ ਫਾਰਮ ਵਿਚ ਦੀ। ਉਨਾਂ ਕੋਲ ਪਹਿਲੇ ਹੀ ਲੋਕ ਹਨ, ਕਰਮਚਾਰੀ ਹਨ। ਉਨਾਂ ਕੋਲ ਜ਼ਮੀਨ ਹੈ ਅਤੇ ਵਡੀਆਂ ਇਮਾਰਤਾਂ। ਉਹ ਬਦਲ ਸਕਦੇ ਹਨ ਉਹ ਸਭ ਨੂੰ ਇਕ ਗਰੀਨ ਹਾਓਸ ਵਿਚ ਦੀ ਸਬਜ਼ੀਆਂ ਉਗਾਉਣ ਲਈ ਜਾਨਵਰਾਂ ਨੂੰ ਅੰਦਰ ਕੈਦ ਕਰਕੇ ਅਤੇ ਮਾਰਨ ਨਾਲੋਂ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਉਥੇ ਕੋਈ ਮਾਸ ਨਾ ਹੋਵੇ ਵੇਚਣ ਲਈ ਫਿਰ ਉਥੇ ਕੋਈ ਲੋਕ ਨਹੀਂ ਹੋਣਗੇ ਜਿਹੜੇ ਖਰੀਦ ਸਕਣਗੇ। ਮੈਨੂੰ ਯਕੀਨ ਹੈ ਉਥੇ ਕੁਝ ਚੋਰੀ ਵਾਲਾ ਵਪਾਰ ਹੋਵੇ ਹੋ ਸਕਦਾ ਸ਼ੁਰੂ ਵਿਚ, ਪਰ ਫਿਰ ਉਹ ਸੌਖਾ ਨਹੀਂ ਹੋਵੇਗਾ। ਹੌਲੀ ਹੌਲੀ ਸਭ ਉਨਾਂ ਨੂੰ ਕੰਟ੍ਰੋਲ ਕਰ ਸਕਦੇ ਹਨ ਜਾਂ ਉਨਾਂ ਨੂੰ ਮਨਾ ਕਰ ਸਕਦੇ ਹਨ। ਅਤੇ ਕੋਈ ਵੀ ਜਿਹੜਾ ਚਾਹੁੰਦਾ ਹੈ ਮਾਸ ਖਾਣਾ, ਉਨਾਂ ਨੂੰ ਇਕ ਤਰੀਕਾ ਲਭਣਾ ਪਵੇਗਾ, ਲਭਣੇ ਪੈਣਗੇ ਜਾਨਵਰ ਪਹਿਲਾਂ, ਸ਼ਿਕਾਰ ਕਰਨ ਜਾਣਾ ਪਵੇਗਾ ਜਾਂ ਕੁਝ ਚੀਜ਼, ਅਤੇ ਉਨਾਂ ਨੂੰ ਆਪਣੇ ਆਪ ਮਾਰਨਾ ਪਵੇਗਾ। ਦੇਖੋ ਜੇਕਰ ਉਹ ਇਹ ਕਰ ਸਕਦੇ ਹਨ। ਜਿਆਦਾਤਰ ਲੋਕ ਨਹੀਂ ਪਸੰਦ ਕਰਦੇ ਜਾਨਵਰਾਂ ਨੂੰ ਮਾਰਨਾ ਜਦੋਂ ਉਹ ਉਨਾਂ ਦੇ ਸਾਹਮੁਣੇ ਹੋਣ। (ਹਾਂਜੀ, ਸਤਿਗੁਰੂ ਜੀ।) ਉਹ ਆਖਦੇ ਹਨ ਇਹ...ਕੁਦਰਤੀ ਹੀ ਉਹ ਮਹਿਸੂਸ ਕਰਦੇ ਹਨ ਕਿ ਇਹ ਹਤਿਆ ਹੈ ਇਕ ਜਿਉਂਦੇ ਜੀਵ ਦੀ। ਇਸ ਤਰਾਂ, ਇਹ ਸਵੈ ਚਲਤ ਹੀ ਜਿਆਦਾਤਰ ਘਟ ਜਾਵੇਗਾ।

ਸਰਕਾਰ ਨੂੰ ਪ੍ਰਸਾਰਨ ਕਰਨਾ ਪਵੇਗਾ ਇਹ ਸਭ ਪਹਿਲਾਂ, ਲੋਕਾਂ ਨੂੰ ਚਿਤਾਵਨੀ ਦੇਣੀ ਪਹਿਲੇ, ਕਿ ਜਾਨਵਰਾਂ ਦਾ ਵਪਾਰ, ਮਾਸ ਖਾਣਾ/ਵੇਚਣਾ, ਅੰਡੇ ਜਾਂ ਡੇਅਰੀ, ਉਹ ਸਭ ਬਹੁਤ, ਬਹੁਤ ਹਾਨੀਕਾਰਕ ਹਨ ਲੋਕਾਂ ਦੀ ਸਿਹਤ ਅਤੇ ਖੁਸ਼ੀ ਲਈ, ਬਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਸਮਾਨ ਹੀ ਮਾਰਦੀ। (ਹਾਂਜੀ, ਸਤਿਗੁਰੂ ਜੀ।) ਜ਼ਰੂਰੀ ਹੈ ਲੋਕਾਂ ਨੂੰ ਸਭ ਜਗਾ ਸਿਖ‌ਿਆ ਦੇਣੀ। ਜ਼ਰੂਰੀ ਹੈ ਹਲਾਸ਼ੇਰੀ ਦੇਣੀ ਸਮਾਜ਼ਕ ਸਰਕਾਰਾਂ ਬਿਲਬੋਅਡ ਲਾਉਣ ਜਾਂ ਅਖਬਾਰਾਂ ਵਿਚ, ਰੇਡੀਓ, ਟੈਲੀਵੀਜ਼ਨ ਉਤੇ, ਪ੍ਰਸਾਰਨ ਕਰਨ ਇਹ ਸਭ ਜਾਣਕਾਰੀ ਲੋਕਾਂ ਲਈ, ਹਰ ਰੋਜ਼ ਦਿਨ ਰਾਤ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਏਜ਼ੰਸੀ ਜਵਾਬ ਦੇਵੇ ਸਾਰੇ ਲੋਕਾਂ ਦੇ ਜਵਾਬਾਂ ਦਾ ਜੇਕਰ ਉਹ ਚਾਹੁੰਦੇ ਹਨ ਹੋਰ ਜਾਨਣਾ। ਉਥੇ ਵੈਬਸਾਇਟ ਹੋਣੇ ਚਾਹੀਦੇ ਹਨ ਲੋਕਾਂ ਦੇ ਆਰਾਮ ਨਾਲ ਸੌਖੇ ਵੀ ਦੇਖਣ ਲਈ ਖੋਜ਼ਣ ਲਈ ਜਾਣਕਾਰੀ ਮਾਸ ਦੇ ਹਾਨੀਕਾਰਕ ਪ੍ਰਭਾਵਾਂ ਾਰੇ। ਇਹ ਸਭ ਮੁਸ਼ਕਲ ਨਹੀ ਹੈ ਕਰਨਾ। ਇਹ ਸੌਖਾ ਹੈ। ਇਹਦੇ ਲਈ ਕੁਝ ਹੌਂਸਲੇ ਦੀ ਲੋੜ ਹੈ ਦੇਸ਼ਾਂ ਦੀ ਲੀਡਰੀ ਤੋਂ ਅਤੇ ਸਰਕਾਰ ਦੇ ਸਹਾਇਕ ਸਿਸਟਮ ਦੀ। ਇਹ ਕੀਤਾ ਜਾ ਸਕਦਾ ਹੈ। ਹਾਂਜੀ, ਅਸੀਂ ਕਰ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਉਥੇ ਕੁਝ ਵੀ ਅਸੰਭਵ ਨਹੀਂ ਹੈ ਇਸ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਅਸੀਂ ਚੰਦ ਨੂੰ ਗਏ ਹਾਂ ਅਤੇ ਜਾ ਰਹੇ ਹਾਂ ਮਾਰਸ ਨੂੰ ਪਹਿਲੇ ਹੀ। ਅਸੀਂ ਵੀਨਸ, ਸ਼ੁਕਰ ਗ੍ਰਹਿ ਨੂੰ ਫਿਰ ਜਾ ਰਹੇ ਹਾਂ। ਇਹ ਸਭ ਯੋਜ਼ਨਾ, ਪਲੈਨਿੰਗ ਜਦੋਂ ਅਸੀਂ ਆਪਣੇ ਗ੍ਰਹਿ ਦੀ ਦੇਖ ਭਾਲ ਨਹੀਂ ਕਰ ਰਹੇ। ਇਹ ਵਧੇਰੇ ਸੌਖਾ ਹੈ ਦੇਖ ਭਾਲ ਕਰਨੀ ਚੀਜ਼ਾਂ ਦੀ ਥਲੇ ਇਥੇ ਜਦੋਂ ਅਸੀਂ ਪਹਿਲੇ ਹੀ ਇਥੇ ਹਾਂ। ਸੋ ਪਹਿਲੇ ਦੇਖ ਭਾਲ ਕਰੋ ਇਸ ਗ੍ਰਹਿ ਸੀ, ਅਤੇ ਫਿਰ ਅਸੀਂ ਦੇਖ ਸਕਦੇ ਹਾਂ ਹੋਰਨਾਂ ਸਵਰਗੀ ਮੰਡਲਾਂ ਨੂੰ ਹੋਰ ਜਗਾ ਵਿਚ। ਮੈਂ ਨਹੀਂ ਸਮਝਦੀ ਕਿਉਂ ਅਸੀਂ ਚੰਦ ਨੂੰ ਕਾਬੂ ਕਰਨਾ ਚਾਹੁੰਦੇ ਹੋ। ਅਤੇ ਮਾਰਸ ਨੂੰ ਅਤੇ ਵੀਨਸ ਨੂੰ, ਅਤੇ ਇਥੋਂ ਤਕ ਦੇਖ ਭਾਲ ਨਹੀਂ ਕਰ ਸਕਦੇ ਸਾਡੀ ਛੋਟੀ ਜਿਹੀ ਸਮਸ‌ਿਆ ਦੀ ਇਥੇ ਥਲੇ। ਇਹ ਬਸ ਜਾਨਵਰਾਂ ਨੂੰ ਖਾਣਾ ਬੰਦ ਕਰਨਾ ਹੈ। ਬਸ ਉਹੀ ਹੈ ਜੋ ਇਹ ਹੈ। ਮੈਂ ਨਹੀਂ ਦੇਖ ਸਕਦੀ ਕੋਈ ਬਹਾਨਾ । (ਹਾਂਜੀ, ਸਤਿਗੁਰੂ ਜੀ।)

ਮੈਂ ਨਹੀਂ ਦੇਖ ਸਕਦੀ ਕੋਈ ਰੁਕਾਵਟ। ਮੈਂ ਨਹੀਂ ਦੇਖ ਸਕਦੀ ਬਿਲਕੁਲ ਵੀ ਕੋਈ ਸਮਸ‌ਿਆ, ਸਿਵਾਇ ਇਹ ਲੋਕਾਂ ਨੂੰ ਵਧੇਰੇ ਸਿਹਤਮੰਦ, ਇਕ ਸਿਹਤਮੰਦ ਦੇਸ਼ ਬਣਾਉਂਦਾ ਹੈ, ਸ਼ਕਤੀਸ਼ਾਲੀ ਮਜ਼ਬੂਤ ਰੂਹ, ਹੁਸ਼ਿਆਰ, ਸਿਹਤਮੰਦ ਬਚੇ, ਅਤੇ ਹੋਰ ਅਤੇ ਹੋਰ ਵਧੇਰੇ ਨੌਕਰੀਆਂ ਲੋਕਾਂ ਲਈ, ਵਧੇਰੇ ਸਿਹਤਮੰਦ ਨੌਕਰੀਆਂ, ਈਮਾਨਦਾਰ ਕੰਮ ਸਾਰੇ ਲੋਕਾਂ ਲਈ। ਇਹ ਲਿਆਵੇਗਾ ਇਕ ਪ੍ਰਫਿਤਲ ਉਦਯੋਗ, ਆਰਗੈਨਿਕ ਵੀਗਨ ਖੇਤੀਬਾੜੀ। ਇਹ ਪਹਿਲੇ ਹੀ... ਇਹ ਪਹਿਲੇ ਹੀ ਵਧ ਰਹੀ ਹੈ। ਬਸ ਲੋੜ ਹੈ ਇਕ ਮਜ਼ਬੂਤ ਲੀਡਰੀ ਦੀ, ਬਸ ਇਹੀ ਹੈ। (ਹਾਂਜੀ, ਸਤਿਗੁਰੂ ਜੀ।) ਜਾਂ ਤਾਂ ਇਕ ਤਕੜੀ ਔਰਤ ਨੇਤਾ ਜਾਂ ਇਕ ਤਕੜੇ ਆਦਮੀ ਨੇਤਾ ਦੀ। ਮੈਂ ਚਾਹੁੰਦੀ ਹਾਂ ਦੇਖਣਾ ਕੁਝ ਲੀਡਰ ਵਡੇ ਹੋਣ ਇਕ ਨਾਇਕ ਵਿਚ ਦੀ, ਇਕ ਆਦਮੀ ਬਣਨ, ਇਕ ਅਸਲੀ ਲੀਡਰ ਬਣਨ, ਇਕ ਅਸਲੀ ਔਰਤ ਲੀਡਰ ਬਣਨ। ਬਸ ਕੇਵਲ ਇਕ ਪਰੋਫੈਸ਼ਨਲ ਤਜਰਬੇਕਾਰ ਸਿਆਸਤਦਾਨ ਨਹੀਂ ਲੜਨਾ ਵੋਟਾਂ ਲਈ, ਅਤੇ ਮਾੜੀਆਂ ਗਲਾਂ ਕਰਨੀਆਂ ਇਕ ਦੂਸਰੇ ਬਾਰੇ ਕਿਸੇ ਵੀ ਸਮੇਂ ਬਸ ਵੋਟਾਂ ਜਿਤਣ ਲਈ, ਅਤੇ ਫਿਰ ਯੋਜ਼ਨਾ ਕਰਨੀ ਕਿਵੇਂ ਗੁਆਂਢੀ ਦੇਸ਼ ਦੀ ਧਰਤੀ ਨੂੰ ਕਾਬੂ ਕਰਨਾ ਜਾਂ ਲੜਨਾ ਇਕ ਟਾਪੂ ਦੇ ਟੁਕੜੇ ਲਈ ਕਿਸੇ ਜਗਾ ਜਾਂ ਇਕਠਾ ਕਰਕੇ ਸਾਰਾ ਧੰਨ ਸਖਤੀ ਨਾਲ ਕਮਾ‌ਇਆ ਕਰ ਧੰਨ ਪੈਦਾ ਕਰਨ ਲਈ ਹਥਿਆਰ ਬਸ ਮਾਰਨ ਲਈ। ਮੈਂ ਚਾਹੁੰਦੀ ਹਾਂ ਦੇਖਣੀ ਕੁਝ ਚੀਜ਼ ਉਲਟ ਦਿਸ਼ਾ ਵਲ ਸੰਸਾਰ ਦੀ ਲੀਡਰੀ ਤੋਂ। ਅਸੀਂ ਇਹ ਕਰ ਸਕਦੇ ਹਾਂ। ਹਾਂਜੀ, ਅਸੀਂ ਕਰ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।)

ਮੈਂ ਨਹੀਂ ਜਾਣਦੀ ਕਿਉਂ ਲੀਡਰ ਜਾਂ ਸਰਕਾਰਾਂ ਇਹਦਾ ਤਰਕ ਨਹੀਂ ਦੇਖਦੀਆਂ। ਮਿਲੀਅਨ, ਬਿਲੀਅਨ, ਟ੍ਰਿਲੀਅਨਾਂ ਦੀ ਗਿਣਤੀ ਵਿਚ ਖਰਚ ਕਰਨ ਨਾਲੋਂ ਬਸ ਲੋਕਾਂ ਦਾ ਇਲਾਜ਼ ਕਰਨ ਲਈ ਇਕ ਮਹਾਂਮਾਰੀ ਤੋਂ ਜਾਂ ਇਥੋਂ ਤਕ ਇਕ ਲਾਇਲਾਜ਼ ਬਿਮਾਰੀ, ਸਾਲ ਦਰ ਸਾਲ, ਸਗੋਂ ਬੰਦ ਕਰੋ ਕਾਰਨ ਇਹਦੀ ਜੜ ਦਾ। (ਹਾਂਜੀ, ਸਤਿਗੁਰੂ ਜੀ।) ਇਹ ਸਭ ਧੰਨ ਵਿਆਰਥ ਗੁਆਉਣ ਨਾਲੋਂ ਯੁਧ ਵਿਚ, ਬਿਮਾਰੀਆਂ ਦਾ ਇਲਾਜ਼ ਕਰਨਾ ਜਾਂ ਇਕ ਮਹਾਂਮਾਰੀ ਦਾ ਅਤੇ ਲੋਕਾਂ ਨੂੰ ਲਾਕਡਾਓਨ ਕਰਨਾ, ਅਤੇ ਨੁਕਸਾਨ ਅਰਥ ਦੇਸ਼ ਦਾ ਅਤੇ ਸੰਸਾਰ ਦਾ, ਸੰਸਾਰ ਨੂੰ ਰੋਕ ਦੇਣ ਨਾਲੋਂ ਇਸ ਤਰਾਂ, ਉਹ ਬਹੁਤ ਹੀ ਧੰਨ ਖਰਚ ਕਰਦੇ ਹਨ, ਅਤੇ ਦੁਖ ਲੋਕਾਂ ਲਈ, ਪ੍ਰੇਸ਼ਾਨੀ ਹਰ ਇਕ ਪ੍ਰੀਵਾਰ ਲਈ ਅਤੇ ਸਰਕਾਰ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂ ਨਹੀਂ ਬਸ ਬਦਲਦੇ ਇਹਦੇ ਕਾਰਨ ਦੀ ਜੜ ਨੂੰ? ਖਤਮ ਕਰੋ ਮੂਲ਼ ਜੜ ਅਤੇ ਇਹ ਦੇਵੋ ਵਿਅਰਥ ਧੰਨ ਸਬਸੀਡੀ ਜਾਨਵਰਾਂ ਦੀ ਖੇਤੀਬਾੜੀ ਦੇ ਉਦਯੋਗ ਲਈ (ਇਹਨੂੰ ਬਦਲੋ)। ਫਿਰ ਉਹ ਮੁੜੋ ਸਕਦੇ ਹਨ ਇਹਨੂੰ। ਕਾਰਨ ਉਹ ਮਾਸ ਵਪਾਰ ਕਰਦੇ ਹਨ ਇਹ ਹੈ ਕਿਉਂਕਿ ਇਹਦੇ ਉਨਾਂ ਲਈ ਧੰਨ ਕਮਾਉਂਦਾ ਹੈ। ਸੋ ਜੇਕਰ ਸਰਕਾਰਾਂ ਉਨਾਂ ਨੂੰ ਕਾਫੀ ਧੰਨ ਸਹਾਇਤਾ ਜਵੋਂ ਦੇਣ ਮੁੜ ਦੁਬਾਰਾ ਸ਼ੁਰੂ ਕਰਨ ਲਈ ਆਪਣਾ ਜੀਵਨ, ਉਹ ਤਿਆਰ ਹੋਣਗੇ ਇਹ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਕਾਰਨ ਜਿਸ ਕਰਕੇ ਕਾਮੇ ਕੰਮ ਕਰਦੇ ਹਨ ਮਾਸ ਜਾਂ ਅੰਡੇ ਜਾਂ ਡੇਅਰੀ ਜਾਂ ਲਬੋਰਾਟੋਰੀਆਂ ਵਿਚ ਬਸ ਇਸ ਕਰਕੇ ਹੈ ਕਿਉਂਕਿ ਉਹ ਧੰਨ ਕਮਾਉਣਾ ਚਾਹੁੰਦੇ ਹਨ। ਸੋ ਜਦੋਂ ਤਕ ਉਹ ਧੰਨ ਕਮਾ ਸਕਦੇ ਹਨ, ਉਹ ਨਹੀਂ ਪਰਵਾਹ ਕਰਨਗੇ ਇਹ ਕਰਨ ਲਈ। ਉਹ ਨਹੀਂ ਪ੍ਰਵਾਹ ਕਰਨਗੇ ਭਾਵੇਂ ਜਾਨਵਰਾਂ ਨੂੰ ਮਾਰ ਕੇ ਧੰਨ ਕਮਾਉਣਾ ਜਾਂ ਨਹੀਂ ਜਾਂ ਸਬਜ਼ੀਆਂ ਉਗਾਉਣੀਆਂ। ਸਬਜ਼ੀਆਂ ਉਗਾਉਣੀਆਂ ਵਧੇਰੇ ਸੌਖੀਆਂ ਹਨ, ਉਤਨਾ ਖੂਨੀ ਨਹੀਂ , ਉਤਨੀ ਗੰਦਗੀ ਨਹੀਂ, ਬਦਬੂ ਅਤੇ ਉਬਤਕਾਰੀ ਨਹੀਂ, ਅਤੇ ਬਹੁਤਾ ਜ਼ਮੀਰ ਨੂੰ ਨੁਕਸਾਨ ਦੇਣ ਵਾਲਾ ਨਹੀਂ ਲੋਕਾਂ ਦੀਆਂ ਭਾਵਨਾਵਾਂ, ਮਾਨਸਿਕ ਅਤੇ ਮਨੋ ਵਿਗਿਆਨਕ ਭਾਵਨਾਵਾਂ ਨੂੰ । (ਹਾਂਜੀ, ਸਤਿਗੁਰੂ ਜੀ।) ਸੋ ਸਭ ਪਖੋ, ਇਹ ਇਕ ਜਿਤ-ਜਿਤ-ਜਿਤ ਸਥਿਤੀ ਹੈ। ਸੋ ਮੇਰੇ ਖਿਆਲ ਸਰਕਾਰ ਨੂੰ ਨੀਤੀ ਬਦਲਣੀ ਚਾਹੀਦੀ ਹੈ, ਅਤੇ ਜ਼ਲਦੀ ਤੋਂ ਜ਼ਲਦੀ!

ਹੋਰ ਦੇਖੋ
ਸਾਰੇ ਭਾਗ  (3/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
129 ਦੇਖੇ ਗਏ
35:52
2025-01-14
227 ਦੇਖੇ ਗਏ
2025-01-14
198 ਦੇਖੇ ਗਏ
32:03
2025-01-13
126 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ