ਖੋਜ
ਪੰਜਾਬੀ
 

ਆਪਣਾ ਗਿਆਨ ਵਰਤੋ, ਦਸ ਹਿਸ‌ਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਸਰੀਰ ਸਚਮੁਚ ਇਕ ਮਜ਼ਾਕੀਆ ਚੀਜ਼ ਹੈ। ਤੁਸੀਂ ਸਚਮੁਚ ਇਹਨੂੰ ਧਕੇਲ ਸਕਦੇ ਹੋ। ਕਦੇ ਕਦਾਂਈ ਮੈਂ ਬਹੁਤ ਸਖਤ ਕੰਮ ਕਰਦੀ ਹਾਂ, ਮੈਂ ਬਹੁਤ ਹੀ ਥਕੀ ਹੁੰਦੀ ਹਾਂ। ਮੈਂ ਚਾਹੁੰਦੀ ਹਾਂ ਸੌਣਾ ਪਰ ਮੈਂ ਨਹੀਂ ਸੌਂ ਸਕਦੀ, ਕਿਉਂਕਿ ਡੇਡਲਾਈਨ ਕਰਕੇ। ਚੀਜ਼ਾਂ ਜਿਨਾਂ ਨੂੰ ਤੁਸੀਂ ਨਹੀਂ ਕਹਿ ਸਕਦੇ "ਕਲ" ਨੂੰ। ਸੋ, ਮੈਂ ਬਸ ਬਾਹਰ ਜਾਂਦੀ ਹਾਂ, ਕਰਦੀ ਹਾਂ ਕੁਝ ਜੋ ਵੀ ਕਮਲੀ ਜਿਹੀ ਕਸਰਤ, ਅਤੇ ਵਾਪਸ ਆਉਂਦੀ ਹਾਂ ਅਤੇ ਦੁਬਾਰਾ ਕੰਮ ਕਰਦੀ ਹਾਂ, ਜਾਂ ਜਾਂਦੀ ਹਾਂ ਕੁਝ ਪੀਣ, ਖਾਂਦੀ ਹਾਂ ਕੁਝ ਚੀਜ਼। ਬਸ ਇਕ ਵਿਸ਼ਰਾਮ ਲੈਣ ਲਈ, ਕੁਝ ਕੁ ਮਿੰਟਾਂ ਲਈ, ਅਤੇ ਫਿਰ ਇਹ ਠੀਕ ਹੈ।
ਹੋਰ ਦੇਖੋ
ਸਾਰੇ ਭਾਗ (8/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-24
5759 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-25
4776 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-26
4314 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-27
4305 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-28
4489 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-29
3802 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-30
3555 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-01
3691 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-02
3569 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-03
3977 ਦੇਖੇ ਗਏ