ਖੋਜ
ਪੰਜਾਬੀ
 

ਪੁਨਰ ਸੰਜੋਗ ਆਤਮਾਵਾਂ ਦਾ, ਗਿਆਰਾਂ ਹਿਸਿਆਂ ਦਾ ਨੌਵੇਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਜਾਣਦੇ ਹੋ ਆਤਮਾ ਦਾ ਸੁਭਾਅ ਉਹ ਨਹੀਂ ਹੈ ਕਿ "ਮੈਂ ਇੱਥੇ ਹਾਂ ਅਤੇ ਮੇਰੇ ਕੋਲ਼ ਇੱਥੇ ਇੱਕ ਆਤਮਾਂ ਹਾਂ" - ਇਹ ਉਸ ਤਰਾਂ ਨਹੀਂ ਹੈ ! ਮੇਰੀ ਆਤਮਾ ਵਧੇਰੇ ਵਿਸ਼ਾਲ ਹੈ ਬਸ ਅੰਦਰ ਇਥੇ ਨਾਲੋਂ। ਇਹ ਸ਼ਾਇਦ ਇੱਥੇ ਹਰ ਜਗ੍ਹਾ ਹੋਵੇ, ਇਹ ਸ਼ਾਇਦ ਸਭ ਮੈਂ ਹੋਵਾਂ, ਪਰ ਇਹ ਅਲੱਗ ਨਜ਼ਰ ਆਉਂਦੀ ਹੈ । ਇਹ ਅਜਿਹਾ ਨਹੀਂ ਹੈ, ਠੀਕ ਹੈ, "ਪ੍ਰਮਾਤਮਾ ਇੱਕ ਹੈ ਅਤੇ ਹਰ ਕੋਈ ਪ੍ਰਮਾਤਮਾ ਨਾਲ਼ ਇੱਕਮਿੱਕ ਹੈ"- ਇਸ ਦਾ ਭਾਵ ਉਹ ਨਹੀਂ ਹੈ । ਇਸ ਦਾ ਭਾਵ ਇਹ ਹੈ ਕਿ ਕਿਸੇ ਇੱਕ ਵਿਅਕਤੀ ਕੋਲ਼ ਇੱਕ ਵੱਡੀ ਆਤਮਾ ਹੋ ਸਕਦੀ ਹੈ ਜੋ ਬਹੁਤ ਸਾਰੇ ਤਥਾ-ਕਥਿਤ ਸਰੀਰਾਂ ਨੂੰ ਗਲਵਕੜੀ ਵਿਚ ਲੈਦੀ ਹੋਵੇ। ਸੋ ਅਸੀਂ ਇੱਕ ਦੂਜੇ ਨਾਲ਼ ਪਹਿਚਾਣ ਸਕਦੇ ਹਾਂ, ਉਵੇਂ ਜਿਵੇਂ ਇਕ ਦੂਜ਼ੇ ਵਾਂਗ ।
ਹੋਰ ਦੇਖੋ
ਸਾਰੇ ਭਾਗ (9/11)
1
ਗਿਆਨ ਭਰਪੂਰ ਸ਼ਬਦ
2020-10-26
3886 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2020-10-27
2867 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2020-10-28
3111 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2020-10-29
2621 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2020-10-30
2803 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2020-11-09
3379 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2020-11-10
3425 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2020-11-11
3828 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2020-11-12
3489 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2020-11-13
3156 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2020-11-14
3957 ਦੇਖੇ ਗਏ