ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂਨੂੰ ਹਰ ਰੋਜ਼ ਸੰਘਰਸ਼ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਯਾਦ ਦਿਲਾਉਣ ਲਈ ਕਿ ਮੈਂ ਇਥੇ ਹਾਂ ਬਸ ਦੁਖੀ ਜੀਵਾਂ ਲਈ, ਭਾਵੇਂ ਜੇਕਰ ਮੈਂ ਜਾਣਦੀ ਹੋਵਾਂ ਇਹ ਭਰਮ ਹੈ ਜਾਂ ਨਹੀਂ। (ਹਾਂਜੀ। ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਮੈਂ ਆਪਣੇ ਆਪ ਨੂੰ ਬੰਦ ਕਰਦੀ ਹਾਂ - ਮੈਂ ਕੁਝ ਦਰਵਾਜ਼ੇ ਬੰਦ ਕਰਦੀ ਹਾਂ, ਮੈਂ ਕੁਝ ਜਾਣਕਾਰੀ ਬੰਦ ਕਰਦੀ ਹਾਂ, ਮੈਂ ਕੁਝ ਗਹਿਰੀ ਸੂਝ ਬੰਦ ਕਰਦੀ ਹਾਂ, ਤਾਂਕਿ ਮੈਂ ਜ਼ਾਰੀ ਰਹਿ ਸਕਾਂ ਉਵੇਂ ਇਕ ਮਨੁਖ ਦੀ ਤਰਾਂ।

( ਸਤਿਗੁਰੂ ਜੀ, ਤੁਸੀਂ ਅਜਿਹੇ ਇਕ ਉਚੇ ਰੂਹਾਨੀ ਪਧਰ ਉਤੇ ਹੋ, ਸਾਡੀ ਸਮਝ ਤੋਂ ਪਰੇ । ਇਹ ਬਹੁਤ ਹੀ ਮੁਸ਼ਕਲ ਹੋਵੇਗਾ ਜ਼ਰੂਰੀ ਹੀ ਸਤਿਗੁਰੂ ਜੀ ਲਈ ਰਹਿਣਾ ਅਤੇ ਇਸ ਭੌਤਿਕ ਮੰਡਲ ਵਿਚ ਕੰਮ ਕਰਨਾ। ਹੁਣ ਕਿਵੇਂ ਹੈ ਸਤਿਗੁਰੂ ਜੀ ਲਈ ਰਹਿਣਾ ਇਥੇ ਭੌਤਿਕ ਮੰਡਲ ਵਿਚ? ਕਿਵੇਂ ਸਤਿਗੁਰੂ ਜੀ ਯੋਗ ਹਨ ਇਥੇ ਰਹਿਣ ਦੇ? )

ਜਿਵੇਂ ਮੈਂ ਥੋੜਾ ਜਿਹਾ ਪਹਿਲਾਂ ਦਸ‌ਿਆ ਸੀ, ਮੈਂ ਵੀ ਸੰਘਰਸ਼ ਕਰਦੀ ਹਾਂ, ਪਰ ਮੈਨੂੰ ਇਹਦੇ ਨਾਲ ਸਿਝਣਾ ਪੈਂਦਾ ਹੈ। ਨਹੀਂ ਤਾਂ, ਮੈਂ ਨਹੀਂ ਕੁਝ ਕਰ ਸਕਾਂਗੀ। ਪਰ ਇਹ ਮੇਰੇ ਲਈ ਵੀ ਮੁਸ਼ਕਲ ਹੈ ਕਦੇ ਕਦਾਂਈ ਕੁਝ ਕਰਨਾ। ਜਿਵੇਂ ਮੇਰਾ ਹਥ ਚੀਜ਼ਾਂ ਪਕੜਦਾ ਹੈ, ਮੈਂ ਤੁਹਾਨੂੰ ਦਸਿਆ ਹੈ, ਇਹ ਬਸ ਡਿਗਦਾ ਹੈ, (ਹਾਂਜੀ।) ਉਵੇਂ ਜਿਵੇਂ ਕਿ ਮੇਰੀ ਐਨਰਜ਼ੀ ਭਿੰਨ ਹੈ ਮੇਰੇ ਹਥਾਂ ਤੋਂ। (ਵਾਓ।) ਪਰ ਮੈਨੂੰ ਕੁਝ ਦਰਵਾਜ਼ੇ ਬੰਦ ਕਰਨੇ ਪੈਂਦੇ ਤਾਂਕਿ ਜ਼ਾਰੀ ਰਖ ਸਕਾਂ ਇਥੇ ਰਹਿਣਾ। ਮੈਂਨੂੰ ਧਿਆਨ ਮਨੁਖਾਂ ਉਤੇ ਕੇਂਦਰਿਤ ਕਰਨਾ ਪੈਂਦਾ ਹੈ, ਜਾਨਵਰਾਂ ਦੀ ਪੀੜਾ ਉਤੇ, ਸਭ ਜੋ ਦੁਖਦਾਈ ਅਤੇ ਨਿਰਾਸ਼ਾਜਨਕ ਹੈ ਜੀਵਾਂ ਲਈ ਇਥੇ, ਤਾਂਕਿ ਆਪਣੇ ਆਪ ਨੂੰ ਉਨਾਂ ਦੇ ਸਮਾਨ ਸਮਝ ਸਕਾਂ ਅਤੇ ਨਾਂ ਭੁਲਾਂ ਉਨਾਂ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ।) ਜੇਕਰ ਮੈਂ ਧਿਆਨ ਕੇਂਦਰਿਤ ਕਰਦੀ ਹਾਂ ਹੋਰ ਪਾਸੇ, ਜਿਵੇਂ, ਇਹ ਸਭ ਭਰਮ ਹੈ, ਜਿਵੇਂ ਮੈਂ ਬਹੁਤ ਸਪਸ਼ਟ ਤੌਰ ਤੇ ਜਾਣਦੀ ਹਾਂ, ਜਿਵੇਂ ਤੁਸੀਂ ਦੇਖਦੇ ਹੋ ਸ਼ੀਸ਼ੇ ਵਿਚ ਜਾਣਦੇ ਹੋਏ ਕਿ ਇਹ ਤੁਹਾਡਾ ਮੂੰਹ ਹੈ। ਇਹ ਤੁਹਾਡਾ ਮੂੰਹ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਤੁਸੀਂ ਦੇਖਦੇ ਹੋ ਸ਼ੀਸ਼ੇ ਵਿਚ, ਇਹ ਲਗਦਾ ਹੈ ਤੁਹਾਡੇ ਵਰਗਾ। (ਹਾਂਜੀ।) ਪਰ ਤੁਸੀਂ ਜਾਣਦੇ ਹੋ ਇਹ ਬਸ ਇਕ ਪ੍ਰਤਿਬਿੰਬ ਹੈ, ਸ਼ੀਸ਼ਾ। (ਹਾਂਜੀ।) ਜਿਉਂ ਹੀ ਤੁਸੀਂ ਪਾਸੇ ਚਲੇ ਜਾਂਦੇ, ਉਥੇ ਕੁਝ ਨਹੀਂ ਹੈ ਸ਼ੀਸ਼ੇ ਵਿਚ ਰਹਿੰਦਾ ਹੋਰ। ਇਹ ਸਮਾਨ ਹੈ ਉਵੇਂ ਹੈ ਗਿਆਨਵਾਨ ਵਿਆਕਤੀ ਦੀ ਸਥਿਤੀ ਵਾਂਗ, ਕਿ ਤੁਸੀਂ ਜਾਣਦੇ ਹੋ ਇਹ ਸਭ ਭਰਮ ਹੈ, ਪਰ ਤੁਹਾਨੂੰ ਰਹਿਣਾ ਜ਼ਰੂਰੀ ਹੈ ਮਦਦ ਕਰਨ ਲਈ ਕਿਉਂਕਿ ਉਹ ਹੈ ਜਿਸ ਲਈ ਤੁਸੀਂ ਇਥੇ ਹੋ। ਉਸੇ ਕਰਕੇ ਤੁਸੀਂ ਥਲੇ ਆਏ ਹੋ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂਨੂੰ ਹਰ ਰੋਜ਼ ਸੰਘਰਸ਼ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਯਾਦ ਦਿਲਾਉਣ ਲਈ ਕਿ ਮੈਂ ਇਥੇ ਹਾਂ ਬਸ ਦੁਖੀ ਜੀਵਾਂ ਲਈ, ਭਾਵੇਂ ਜੇਕਰ ਮੈਂ ਜਾਣਦੀ ਹੋਵਾਂ ਇਹ ਭਰਮ ਹੈ ਜਾਂ ਨਹੀਂ। (ਹਾਂਜੀ। ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਮੈਂ ਆਪਣੇ ਆਪ ਨੂੰ ਬੰਦ ਕਰਦੀ ਹਾਂ - ਮੈਂ ਕੁਝ ਦਰਵਾਜ਼ੇ ਬੰਦ ਕਰਦੀ ਹਾਂ, ਮੈਂ ਕੁਝ ਜਾਣਕਾਰੀ ਬੰਦ ਕਰਦੀ ਹਾਂ, ਮੈਂ ਕੁਝ ਗਹਿਰੀ ਸੂਝ ਬੰਦ ਕਰਦੀ ਹਾਂ, ਤਾਂਕਿ ਮੈਂ ਜ਼ਾਰੀ ਰਹਿ ਸਕਾਂ ਉਵੇਂ ਇਕ ਮਨੁਖ ਦੀ ਤਰਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।

( ਉਹ ਸੀ ਸਾਡਾ ਅਖੀਰਲਾ ਸਵਾਲ, ਸਤਿਗੁਰੂ ਜੀ। ) ਵਧੀਆ, ਵਧੀਆ। ਕਿਉਂਕਿ ਤੁਸੀਂ ਬਹੁਤ ਹੀ ਚੁਪ ਹੋ, ਮੈਂ ਸੋਚ‌ਿਆ ਉਥੇ ਹੋਰ ਨਹੀਂ ਹਨ। ਕੋਈ ਹੋਰ ਵਾਧੂ ਸਵਾਲ? ਮੇਰੇ ਤੁਹਾਨੂੰ ਉਤਰ ਦੇਣ ਤੋਂ ਬਾਦ, ਕੋਈ ਚੀਜ਼ ਨਹੀਂ ਸਪਸ਼ਟ? ਤੁਸੀਂ ਪੁਛ ਸਕਦੇ ਹੋ ਵਾਧੂ।

( ਸਤਿਗੁਰੂ ਜੀ, ਜਦੋਂ ਅਸੀਂ ਬਾਹਰ ਜਾਂਦੇ ਹਾਂ ਅਤੇ ਸੰਪਰਕ ਕਰਦੇ ਹਾਂ ਹੋਰਨਾਂ ਲੋਕਾਂ ਨਾਲ, ਸਾਨੂੰ ਵਾਪਸ ਆ ਕੇ ਅਤੇ ਅਲਗ ਰਖਣਾ ਚਾਹੀਦਾ ਹੈ ਆਪਣੇ ਆਪ ਨੂੰ, ਪਰ ਉਹਦਾ ਭਾਵ ਹੈ ਹੋਰਨਾਂ ਪੈਰੋਕਾਰਾਂ ਤੋਂ ਵੀ, ਠੀਕ ਹੈ? ) ਹਾਂਜੀ! ਹਰ ਇਕ ਤੋਂ, ਬਸ ਤੁਸੀਂ ਨਹੀ ਨਹੀਂ। (ਹਾਂਜੀ।) ਕੀ ਤੁਹਾਡੇ ਖਿਆਲ ਮੈਂ ਕਹਿੰਦੀ ਹਾਂ ਉਹ ਸਭ ਕੇਵਲ ਅੰਦਰ ਵਾਲੇ ਕਰਮਚਾਰੀਆਂ ਲਈ? ( ਕਿਉਂਕਿ ਕੁਝ ਪੈਰੋਕਾਰ ਸੋਚਦੇ ਹਨ ਕਿ ਉਹ ਠੀਕ ਹੈ ਮਿਲਣਾ ਹੋਰਨਾਂ ਪੈਰੋਕਾਰਾਂ ਨੂੰ। )

ਮੈਂ ਨਹੀਂ ਜਾਣਦੀ ਕਿਵੇਂ ਉਹ ਚਲ ਰਹੇ ਹਨ ਬਾਹਰ, ਪਰ ਮੈਂ ਕਿਹਾ ਹੈ ਸਪਸ਼ਟ ਸਾਫ ਤੌਰ ਤੇ: ਕੋਈ ਗਰੁਪ ਮੈਡੀਟੇਸ਼ਨ ਨਹੀਂ। (ਸਹੀ ਹੈ, ਹਾਂਜੀ।) ਉਹਦਾ ਭਾਵ ਹੈ ਨਹੀਂ ਦੇਖਣਾ ਹੋਰਨਾਂ ਪੈਰੋਕਾਰਾਂ ਨੂੰ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਉਹ ਚਾਹੁੰਦੇ ਹਨ ਆਪਣੀ ਜਿੰਦਗੀ ਜੀਣੀ ਜਿਵੇਂ ਉਹ ਚਾਹੁੰਦੇ ਹਨ, ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਵਰਜ਼ਿਤ ਕਰਨ ਦਾ ਕੀ ਉਹ ਚਾਹੁੰਦੇ ਹਨ ਆਪਣੀ ਜਿੰਦਗੀ ਵਿਚ ਕਰਨਾ। (ਹਾਂਜੀ, ਸਤਿਗੁਰੂ ਜੀ।) ਮੈਂ ਬਸ ਉਨਾਂ ਦੀ ਰਹਿਨੁਮਾਈ ਕਰਦੀ ਹਾਂ। ਪਰ ਇਹ ਮੁਸ਼ਕਲ ਹੈ ਉਨਾਂ ਲਈ ਵੀ ਕਿਸੇ ਨੂੰ ਨਾਂ ਦੇਖਣਾ। (ਹਾਂਜੀ, ਸਤਿਗੁਰੂ ਜੀ।) ਉਹ ਮਨੁਖੀ ਸੁਭਾਅ ਹੈ। ਉਹ ਪਸੰਦ ਕਰਦੇ ਹਨ ਇਕਠੇ ਹੋਣਾ। ਉਹ ਪਸੰਦ ਹੁੰਦੇ ਹਨ ਹੋਰਨਾਂ ਨੂੰ ਦੇਖਣ ਨਾਲ, ਅਤੇ ਉਹ ਪਸੰਦ ਕਰਦੇ ਹਨ ਗਲਾਂ ਕਰਨੀਆਂ ਅਤੇ ਉਹ ਸਭ ਚੀਜ਼। ਅਤੇ ਮੈਂ ਕੇਵਲ ਆਪਣਾ ਸਿਰ ਹਿਲਾ ਸਕਦੀ ਹਾਂ ਅਤੇ ਬਸ ਸੋਚਦੀ ਹਾਂ, "ਕਿਉਂ ਉਹ ਚਾਹੁੰਦੇ ਹਨ ਉਹ ਸਭ? ਕਿਉਂ ਉਨਾਂ ਲਈ ਜ਼ਰੂਰੀ ਹੈ ਗਲਾਂ ਕਰਨੀਆਂ ਹੋਰਨਾਂ ਲੋਕਾਂ ਨਾਲ ਬਸ ਫਜ਼ੂਲ, ਅਤੇ ਫਜ਼ੂਲ ਗਲਾਂ ਅਤੇ ਸਚਮੁਚ ਕੋਈ ਮਹਤਵ ਚੀਜ਼ਾਂ ਨਹੀਂ?" ਜਾਂ, "ਕਿਉਂ ਉਨਾਂ ਨੂੰ ਹੋਰਨਾਂ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ?" ਜਾਂ, "ਜਿਤਨੇ ਜਿਆਦਾ, ਉਤਨਾ ਵਧੀਆ।" ਮੈਂ ਉਹ ਨਹੀਂ ਉਹ ਸਭ ਸਮਝਦੀ, ਪਰ ਅਜ਼ੇ ਵੀ ਇਹ ਠੀਕ ਹੈ। ਇਹ ਉਨਾਂ ਦੀ ਜਿੰਦਗੀ ਹੈ। ਉਹ ਨਹੀਂ ਬਸ ਆਪਣੇ ਆਪ ਨੂੰ ਬੰਦ ਕਰ ਸਕਦੇ ਸਮਾਜ਼ ਤੋਂ ਪੂਰਨ ਤੌਰ ਤੇ, ਬਸ ਜਿਵੇਂ ਮੈਂ ਚਾਹੁੰਦੀ ਹਾਂ ਕਰਨ। ਕਿਉਂ‌ਕਿ ਇਹ ਉਨਾਂ ਦੀ ਆਦਤ ਹੈ। ਉਹ ਪਸੰਦ ਕਰਦੇ ਹਨ ਦੋਸਤ ਹੋਣੇ; ਉਹ ਪਸੰਦ ਕਰਦੇ ਹਨ ਸਾਥ ਹੋਵੇ। ਉਹ ਇਕਾਂਤ ਮਹਿਸੂਸ ਕਰਦੇ ਹਨ ਜੇਕਰ ਉਹ ਇਕਲੇ ਹੋਣ। (ਹਾਂਜੀ, ਸਤਿਗੁਰੂ ਜੀ।)

ਸੋ, ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਹਾਂ ਇਹਨਾਂ ਸਾਰੀਆਂ ਕਾਂਨਫਰੰਸਾਂ ਦੌਰਾਨ, ਤਾਂਕਿ ਤੁਸੀਂ ਵਧੇਰੇ ਸਾਵਧਾਨ ਰਹੋਂ। ਅਤੇ ਘਟੋ ਸੰਪਰਕ, ਬਿਹਤਰ ਹੈ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਨਹੀਂ ਵਰਜ਼ਿਤ ਕਰ ਸਕਦੀ ਲੋਕਾਂ ਨੂੰ। (ਹਾਂਜੀ, ਸਤਿਗੁਰੂ ਜੀ। ਸਮਝੇ।) ਖਾਸ ਕਰਕੇ ਕੁਝ ਦੇਸ਼ਾਂ ਵਿਚ ਜਿਥੇ ਉਨਾਂ ਨੇ ਐਲਾਨ ਕੀਤਾ ਹੈ ਇਹ ਸੁਰਖਿਅਤ ਹੈ ਪਹਿਲੇ ਹੀ। ਜਿਵੇਂ, ਮਿਸਾਲ ਵਜੋਂ, ਔ ਲੈਕ (ਵੀਐਤਨਾਮ), ਉਨਾਂ ਨੇ ਐਲਾਨ ਕੀਤਾ ਹੋਰ ਕੋਵਿਡ-19 ਬਿਮਾਰੀ ਦਾ ਛੂਤ ਨਹੀਂ ਹੈ ਕੁਝ ਹਫਤੇ ਪਹਿਲਾਂ ਹੀ, ਕੁਝ ਮਹਿਨੇ ਪਹਿਲਾਂ। ਮੈਨੂੰ ਪਕਾ ਪਤਾ ਨਹੀਂ ਹੁਣ ਇਹ ਕਿਵੇਂ ਹੈ, ਪਰ ਕਦੇ ਕਦਾਂਈ ਮਹਾਂਮਾਰੀ ਵਾਪਸ ਆ ਜਾਂਦੀ ਹੈ। ਦੂਸਰੀ ਲਹਿਰ ਜਾਂ ਤੀਸਰੀ ਲਹਿਰ ਪਹਿਲੇ ਹੀ ਕੁਝ ਦੇਸ਼ਾਂ ਵਿਚ। ਸੋ, ਤੁਸੀਂ ਕਦੇ ਨਹੀਂ ਸਚਮੁਚ ਕਾਫੀ ਸਾਵਧਾਨ ਰਹਿ ਸਕਦੇ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਆਪਣਾ ਸਾਰਾ ਰੀਟਰੀਟ ਸਮਾਂ ਵਿਅਰਥ ਗੁਆਉਂਦੀ ਹਾਂ, ਜ਼ਾਰੀ ਰਖਦੀ ਇਨਾਂ ਕਾਂਨਫਰੰਸਾਂ ਨਾਲ, ਆਸ ਕਰਦੀ ਕਿ ਤੁਸੀਂ ਪਿਆਰਿਓ ਤਵਜੋ ਦੇਵੋਂ, ਜਾਂ ਘਟੋ ਘਟ ਬਹੁਤ, ਬਹੁਤ ਚੌਕਸ ਰਹੋਂ, ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਅਤੇ ਬਾਕੀ, ਇਹ ਤੁਹਾਡੇ ਪਿਆਰਿਆਂ ਉਤੇ ਨਿਰਭਰ ਹੈ। ਮੈਂ ਸਰਕਾਰ ਨਹੀਂ ਹਾਂ ਜਾਂ ਰਾਸ਼ਟਰਪਤੀ। ਮੈਂ ਨਹੀਂ ਇਕ ਕਾਨੂੰਨ ਬਣਾ ਸਕਦੀ ਲੋਕਾਂ ਨੂੰ ਵਰਜ਼ਿਤ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਪੈਰੋਕਾਰ, ਹੋ ਸਕਦਾ ਉਹ ਵਿਸ਼ਵਾਸ਼ ਕਰਦੇ ਹਨ ਕਿ ਹੋਰ ਪੈਰੋਕਾਰ ਬਿਮਾਰ ਨਹੀਂ ਹਨ। ਉਹ ਇਕ ਦੂਸਰੇ ਨੂੰ ਮਿਸ ਕਰਦੇ ਹਨ, ਸੋ ਉਹਨਾਂ ਨੂੰ ਜ਼ਰੂਰੀ ਹੈ ਇਕ ਦੂਸਰੇ ਨੂੰ ਦੇਖਣਾ, ਸੋ ਉਹ ਆਪਣੇ ਆਪ ਨੂੰ ਜੋਖਮ ਵਿਚ ਪਾਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਮੈ ਕੀ ਕਰ ਸਕਦੀ ਹਾਂ? ਤੁਸੀਂ ਕੀ ਚਾਹੁੰਦੇ ਹਾਂ ਮੈਂ ਕਰਾਂ? ਬੰਦ ਕਰ ਦੇਵਾਂ ਉਨਾਂ ਨੂੰ ਘਰ ਵਿਚ? ਸੁਟ ਦੇਵਾਂ ਚਾਬੀ ਸਮੁੰਦਰ ਵਿਚ?

ਲੋਕੀਂ ਨਹੀਂ ਜਾਣਦੇ ਕਿਵੇਂ ਹੈ ਇਹ ਜਿਵੇਂ ਇਕਾਂਤ ਵਿਚ ਰਹਿਣਾ। ਉਹ ਨਹੀਂ ਸਮਝਦੇ ਇਹਦੇ ਅਨੰਦ ਨੂੰ। ਜਿਆਦਾਤਰ ਲੋਕ ਨਹੀਂ। ਉਸੇ ਕਰਕੇ ਉਹ ਸ਼ਾਦੀ ਕਰਦੇ ਹਨ। ਭਾਵੇਂ ਦੁਖੀ, ਉਹ ਇਕ ਦੂਸਰੇ ਨਾਲ ਇਕਠੇ ਰਹਿੰਦੇ ਹਨ। ਅਤੇ ਉਸੇ ਕਰਕੇ ਉਹ ਬਚੇ ਪੈਦਾ ਕਰਦੇ ਹਨ; ਭਾਵੇਂ ਬਹੁਤ ਹੀ ਜਿਆਦਾ ਸਖਤ ਕੰਮ ਹੋਵੇ, ਉਹ ਪਸੰਦ ਕਰਦੇ ਹਨ। ਉਹ ਪਸੰਦ ਕਰਦੇ ਹਨ ਇਕਠੇ ਰਹਿਣਾ ਇਕ ਗਰੁਪ ਵਿਚ, ਘਟੋ ਘਟ ਦੋ ਵਿਆਕਤੀ, ਪਤੀ ਅਤੇ ਪਤਨੀ, ਜਾਂ ਬੋਏਫਰੈਂਡ ਅਤੇ ਗਾਰਲਫਰੈਂਡ। ਬਸ ਮਨੁਖ, ਉਹ ਇਹ ਪਸੰਦ ਕਰਦੇ ਹਨ। ਹੋ ਸਕਦਾ ਕਿਉਂਕਿ ਸਵਰਗਾਂ ਦੀ ਯਾਦ ਕਰਕੇ। ਸਵਰਗ ਵਿਚ, ਲੋਕਾਂ ਨੂੰ ਨਹੀਂ ਅਲਗ ਹੋਣਾ ਪੈਂਦਾ ਇਕ ਦੂਸਰੇ ਤੋਂ। (ਅਛਾ।) ਭਾਵੇਂ ਜੇਕਰ ਉਹ ਇਕ ਦੂਸਰੇ ਦੇ ਨਾਲ ਨਾ ਹੋਣ, ਉਹ ਹਮੇਸ਼ਾਂ ਜਾਣਦੇ ਹਨ ਇਕ ਦੂਸਰੇ ਨੂੰ। ਉਹ ਹਮੈਸ਼ਾਂ ਮਹਿਸੂਸ ਕਰਦੇ ਹਨ ਨੇੜਤਾ ਕਿਸੇ ਮੰਤਵ ਲਈ। ਅਤੇ ਜੇਕਰ ਉਹ ਚਾਹਣ ਇਕ ਦੂਸਰੇ ਨੂੰ ਮਿਲਣਾ, ਬਸ ਖਿਆਲ ਰਾਹੀਂ, ਉਹ ਉਥੇ ਮੌਜ਼ੂਦ ਹੋਣਗੇ। ਅਤੇ ਸਵਰਗ ਵਿਚ, ਉਨਾਂ ਕੋਲ ਨਹੀਂ ਹੈ, ਮਾਫ ਕਰਨਾ, ਲਿੰਗਕ ਕ੍ਰਿਆਵਾਂ ਬਚੇ ਜੰਮਣ ਲਈ ਮਨੁਖੀ ਸੰਭੋਗ ਰਾਹੀਂ। ਸੋ, ਉਹ ਗੋਦ ਲੈਂਦੇ ਹਨ। ਆਮ ਤੌਰ ਤੇ, ਉਹ ਗੋਦ ਲੈਂਦੇ ਹਨ ਇਕ ਵਧੇਰੇ ਨੀਵੇਂ ਪਧਰ ਤੋਂ। ਉਹ ਲਿਆਉਂਦੇ ਹਨ ਉਨਾਂ ਨੂੰ ਉਪਰ ਉਚੇਰੇ ਪਧਰ ਨੂੰ। (ਹਾਂਜੀ, ਸਤਿਗੁਰੂ ਜੀ।) ਸੋ, ਉਹ ਕੇਂਦ੍ਰਿਤ ਕਰਦੇ ਹਨ ਧਿਆਨ ਅਤੇ ਘਲਦੇ ਹਨ ਇਕ ਕਿਰਨ ਉਦਾਰਤਾ ਦੀ ਅਤੇ ਉਚਾ ਚੁਕਣ ਵਾਲੀ ਐਨਰਜ਼ੀ ਵਿਆਕਤੀ ਨੂੰ ਆਪਣੀ ਚੋਣ ਦੇ। ਜੇਕਰ ਉਹ ਵਿਆਕਤੀ ਵੀ ਚਾਹੇ ਉਨਾਂ ਨੂੰ "ਗੋਦ" ਲੈਣਾ। ਉਹ ਵਿਆਕਤੀ ਨੂੰ ਲੰਘਣਾ ਪਵੇਗਾ ਕੁਝ ਸਫਾਈ ਦੇ ਸਿਸਟਮ ਵਿਚ ਦੀ ਪਹਿਲਾਂ, ਅਤੇ ਫਿਰ ਆਪਣੀ ਚੋਸ਼ਨੀ ਦੀ ਕਿਰਨ ਨਾਲ, ਉਪਰ ਜਾਣਗੇ। ਅਤੇ ਫਿਰ, ਉਹ ਕੋਸ਼ਿਸ਼ ਕਰਨਗੇ ਉਸ ਵਿਆਕਤੀ ਦੇ ਆਲੇ ਦੁਆਲੇ ਰਹਿਣਾ ਇਕ ਲੰਮੇਂ ਸਮੇਂ ਲਈ, ਉਨਾਂ ਨੂੰ ਦੇਣ ਲਈ ਵਧੇਰੇ ਉਚੇਰੀ ਐਨਰਜ਼ੀ। ਬਸ ਜਿਵੇਂ ਇਥੇ, ਸਾਡੇ ਕੋਲ ਇਕ ਲਹੂ ਚੜਾਉਣ ਦੀ ਕ੍ਰਿਆ। (ਹਾਂਜੀ, ਸਤਿਗੁਰੂ ਜੀ।) ਜਾਂ ਹੋ ਸਕਦਾ ਅੰਗਾਂ ਦੇ ਦਾਨ। ਉਪਰ ਉਥੇ, ਉਹ ਐਨਰਜ਼ੀ ਦਿੰਦੇ ਹਨ। ਅਤੇ ਫਿਰ ਉਹ ਗੋਦ ਲੈਂਦੇ ਹਨ ਉਸ ਵਿਆਕਤੀ ਨੂੰ ਆਪਣੇ ਪ੍ਰੀਵਾਰ ਵਿਚ। (ਵਾਓ।)

ਬੁਧ ਅਤੇ ਹੋਰ ਸੰਤ ਪੁਰਾਣੇ ਸਮੇਂ ਵਿਚ, ਜਦੋਂ ਬੁਧ ਅਜ਼ੇ ਜਿੰਦਾ ਸਨ, ਉਨਾਂ ਨੇ ਅਨੇਕ ਹੀ ਕਹਾਣੀਆਂ ਦਸ‌ੀਆਂ ਉਹਦੇ ਬਾਰੇ। ਕਿ ਜਦੋਂ ਉਹ ਉਦਾਰਚਿਤ ਸਨ, ਨੈਤਿਕ ਤੌਰ ਤੇ ਉਚੇ ਜਾਂ ਨੇਕ, ਫਿਰ ਉਹ ਜਨਮ ਲੈਂਦੇ ਇਕ ਉਚੇ ਸਵਰਗ ਵਿਚ ਸਵਰਗੀ ਆਬਾਦੀ ਨੂੰ ਵਧਾਉਣ ਲਈ। ਉਹ ਹੈ ਜੋ ਉਨਾਂ ਨੇ ਕਿਹਾ। ਇਹ ਸਮਾਨ ਹੈ ਇਸ ਗੋਦ ਲੈਣ ਦੇ ਸਿਸਟਮ ਨਾਲ। ਜੇਕਰ ਤੁਸੀਂ ਨਹੀਂ ਉਪਰ ਜਾ ਸਕਦੇ ਉਥੇ ਆਪਣੇ ਆਪ, ਅਤੇ ਜੇਕਰ ਕੋਈ ਵਿਆਕਤੀ ਤੁਹਾਨੂੰ ਗੋਦ ਲੈਂਦਾ ਹੈ, ਫਿਰ ਤੁਸੀਂ ਵੀ ਜਾ ਸਕਦੇ ਹੋ ਉਪਰ।

ਇਹ ਸਮਾਨ ਹੈ ਇਥੇ। ਜੇਕਰ ਤੁਸੀਂ ਨਹੀਂ ਅਰਜ਼ੀ ਦੇ ਸਕਦੇ ਜਾਣ ਲਈ ਅਮਰੀਕਾ ਨੂੰ, ਪਰ ਤੁਸੀਂ ਗੋਦ ਲੈਣ ਦੀ ਉਮਰ ਵਿਚ ਹੋਵੋਂ, ਅਤੇ ਕੋਈ ਵਿਆਕਤੀ ਅਮਰੀਕਾ ਵਿਚ ਤੁਹਾਨੂੰ ਗੋਦ ਲੈਂਦਾ ਹੈ, ਅਤੇ ਤੁਸੀਂ ਉਥੇ ਜਾ ਸਕਦੇ ਹੋ ਅਤੇ ਰਹਿ ਸਕਦੇ ਹੋ ਇਕ ਅਮਰੀਕਨ ਵਾਂਗ। (ਹਾਂਜੀ, ਸਤਿਗੁਰੂ ਜੀ।) ਮਿਸਾਲ ਵਜੋਂ, ਉਸ ਤਰਾਂ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਤੁਸੀਂ ਚਾਹੋਂ ਅਮਰੀਕਨ ਬਣਨਾ, ਅਤੇ ਤੁਹਾਡੇ ਕੋਲ ਜਿਵੇਂ ਗਰੀਨ ਕਾਰਡ ਲਾਟਰੀ ਹੋਵੇ, ਫਿਰ ਤੁਸੀਂ ਵੀ ਜਾ ਸਕਦੇ ਹੋ। ਜਾਂ ਜੇਕਰ ਤੁਸੀਂ ਯੋਗਤਾ ਪ੍ਰਾਪਤ ਹੋਵੋਂ ਕਿਸੇ ਕਿਸਮ ਦੀ ਉਚੀ ਮੰਗ ਵਾਲੀ ਨੌਕਰੀ ਲਈ, ਫਿਰ ਤੁਸੀਂ ਵੀ ਅਰਜ਼ੀ ਦੇ ਸਕਦੇ ਹੋ। ਅਤੇ ਜੇਕਰ ਤੁਹਾਡੇ ਕੋਲ ਕੋਈ ਅਪਰਾਧਕ ਰੀਕਾਰਡ ਨਾ ਹੋਵੇ, ਜਾਂ ਸਭ ਚੀਜ਼ ਚੰਗੀ ਹੋਵੇ, ਤੁਹਾਡੇ ਕੋਲ ਕੋਈ ਕਰਜ਼ ਨਾ ਹੋਵੇ, ਕੋਈ ਸਮਸਿਆ ਨਹੀਂ ਬਿਲਕੁਲ ਵੀ, ਫਿਰ ਤੁਸੀਂ ਵੀ ਅਰਜ਼ੀ ਦੇ ਸਕਦੇ ਹੋ ਅਤੇ ਬਣ ਸਕਦੇ ਹੋ ਇਕ ਅਮਰੀਕਨ ਨਾਗਰਿਕ ਜਾਂ ਹੋ ਸਕਦਾ ਯੂਰੋਪੀਅਨ ਨਾਗਰਿਕ, ਮਿਸਾਲ ਵਜੋਂ, ਕਿਸੇ ਜਗਾ। (ਹਾਂਜੀ, ਸਤਿਗੁਰੂ ਜੀ।) ਜਾਂ ਤੁਸੀਂ ਬਹੁਤ ਸਾਰਾ ਧੰਨ ਦੇਵੋ ਜਾਂ ਇਕ ਕਾਰੋਬਾਰ ਕਰੋ ਕਿਸੇ ਦੇਸ਼ ਵਿਚ ਜਾਂ ਤੁਸੀਂ ਇਕ ਵਡਾ ਘਰ ਖਰੀਦੋਂ, ਵਡੀ ਜ਼ਮੀਨ, ਫਿਰ ਤੁਸੀਂ ਵੀ ਉਥੇ ਜਾ ਕੇ ਰਹਿ ਸਕਦੇ ਹੋ, ਹੌਲੀ ਹੌਲੀ ਬਣ ਸਕਦੇ ਇਕ ਨਾਗਰਿਕ। ਉਵੇਂ ਵੀ, ਪਰ ਇਹ ਭਿੰਨ ਹੈ।

ਠੀਕ ਹੈ ਫਿਰ। ਤੁਸੀਂ ਖੁਸ਼ ਹੋ ਮੇਰੇ ਜਵਾਬਾਂ ਨਾਲ? (ਹਾਂਜੀ, ਬਹੁਤ ਹੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਕੋਈ ਚੀਜ਼ ਨਹੀਂ ਸਪਸ਼ਟ? (ਸਭ ਚੀਜ਼ ਸਪਸ਼ਟ ਹੈ।) ਸਭ ਸਪਸ਼ਟ? (ਹਾਂਜੀ, ਸਭ ਸਪਸ਼ਟ।) (ਹਾਂਜੀ, ਸਤਿਗੁਰੂ ਜੀ।) ਕੋਈ ਹੋਰ ਸਵਾਲ? (ਨਹੀਂ, ਕੋਈ ਸਵਾਲ ਨਹੀਂ ਹੋਰ, ਸਤਿਗੁਰੂ ਜੀ।) ਇਹ ਵਧੀਆ ਹੈ। ਫਿਰ ਮੈਂ ਜਾ ਸਕਦੀ ਹਾਂ ਹੁਣ ਆਪਣਾ ਹੋਮਵਾਰਕ ਕੰਮ ਕਰਨ ਲਈ ਸੁਪਰੀਮ ਮਾਸਟਰ ਟੀਵੀ ਲਈ। ਮੇਰੇ ਖਿਆਲ ਇਹ ਮੈਨੂੰ ਲਗੇਗਾ ਸਾਰੀ ਰਾਤ, ਪਰ ਮੈਨੂੰ ਅਭਿਆਸ ਵੀ ਕਰਨਾ ਜ਼ਰੂਰੀ ਹੈ। ਹਾਂਜੀ, ਮੈਨੂੰ ਜ਼ਰੂਰ‌ੀ ਹੈ। ਜੇਕਰ ਨਹੀਂ, ਸਭ ਚੀਜ਼ ਵਧੇਰੇ ਖਲਬਲੀ ਵਾਲੀ ਹੋਵੇਗੀ। ਘੋਟ ਘਟੋ, ਮੈਂ ਆਪਣਾ ਸਿਰ ਪਾਣੀ ਦੇ ਉਪਰ ਰਖਾਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਬਹੁਤ ਕਰਮ ਹਨ ਕੇਵਲ ਪੈਰੋਕਾਰਾਂ ਵਲੋਂ ਹੀਂ ਨਹੀਂ, ਪਰ ਸਮੁਚੇ ਸੰਸਾਰ ਤੋਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸਾਡੇ ਕੋਲ ਸੁਪਰੀਮ ਮਾਸਟਰ ਟੀਵੀ ਹੈ ਪ੍ਰਸਾਰਨ ਕੀਤੀ ਜਾ ਰਹੀ ਸਭ ਜਗਾ। (ਹਾਂਜੀ।) ਸੋ, ਕਿਵੇਂ ਵੀ, ਉੇਨਾਂ ਦੇ ਕਰਮ ਵੀ ਘਟ ਜਾਣਗੇ। ਅਤੇ ਹੋ ਸਕਦਾ ਉਹ ਕਿਵੇਂ ਵੀ ਜਾਗ‌੍ਰਿਤ ਹੋ ਜਾਣਗੇ ਅਤੇ ਇਕ ਵਧੇਰੇ ਉਚੇ ਨੈਤਕਿ ਮਿਆਰ ਵਿਚ, ਸੋ ਇਹ ਵਧੇਰੇ ਸੌਖਾ ਹੈ ਮੇਰੇ ਲਈ ਉਨਾਂ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ, ਫਿਰ। ਮੇਰਾ ਹਥ ਵੀ ਕੜਵਲ ਵਾਲਾ ਹੋ ਗਿਆ, ਟੈਲੀਫੋਨ ਨੂੰ ਪਕੜੀ ਰਖਣ ਕਰਕੇ ਸਾਰਾ ਸਮਾਂ। (ਓਹ, ਰਬਾ!) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਠੀਕ ਹੈ, ਪਿਆਰੇ। ਸੋ, ਅਲਵਿਦਾ ਹੁਣ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਤੁਹਾਡੇ ਸਮੇਂ ਲਈ ਅਤੇ ਤੁਹਾਡੀ ਸਾਰੀ ਕੁਰਬਾਨੀ ਲਈ।) ਕੋਈ ਸਮਸ‌ਿਆ ਨਹੀਂ। ਮੈਂ ਵਾਲੰਟੀਅਰ ਕਰਦੀ ਹਾਂ। ਅਤੇ ਪ੍ਰਭੂ ਤੁਹਾਨੂੰ ਸੁਰਖਿਅਤ ਰਖੇ। ਤੁਸੀਂ ਪ੍ਰਭੂ ਦੇ ਪਿਆਰ ਨੂੰ ਮਹਿਸੂਸ ਕਰੋਂ। ਤੁਸੀਂ ਮਹਿਸੂਸ ਕਰੋਂ ਸਵਰਗੀ ਬਖਸ਼ਿਸ਼ਾਂ ਸਾਰਾ ਸਮਾਂ, (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਖਾਸ ਕਰਕੇ ਘਟ ਐਨਰਜ਼ੀ ਦੇ ਸਮੇਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜਾਂ ਜਦੋਂ ਤੁਸੀਂ ਪ੍ਰੇਸ਼ਾਨੀ ਮਹਿਸੂਸ ਕਰੋਂ ਸੰਸਾਰ ਦੀ ਤੇਜ਼ ਅਸੁਖਾਵੀਂ ਐਨਰਜ਼ੀ ਰਾਹੀਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਪ੍ਰਾਰਥਨਾ ਕਰੋ ਪ੍ਰਭੂ ਨੂੰ, ਅਤੇ ਹੋ ਸਕੇ ਤੁਸੀਂ ਮਹਿਸੂਸ ਕਰੋਂ ਆਸ਼ੀਰਵਾਦ ਅਤੇ ਸੁਰਖਿਆ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਠੀਕ ਹੈ। ਮੈਂ ਹੋ ਸਕਦਾ ਤੁਹਾਡੇ ਨਾਲ ਗਲ ਕਰਾਂਗੀ ਅਗਾਂਹ ਨੂੰ। (ਠੀਕ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਲਵਿਦਾ, ਸਤਿਗੁਰੂ ਜੀ।) (ਅਸੀਂ ਪਿਆਰ ਕਰਦੇ ਹਾਂ ਤੁਹਾਨੂੰ।) ਪਿਆਰੇ ਜਾਵੋਂ, ਬਖਸ਼ੇ ਜਾਵੋਂ , ਖੁਸ਼ ਰਹੋ, ਸਿਹਤਮੰਦ ਰਹੋਂ, ਅਤੇ ਸਭ ਚੀਜ਼ ਚੰਗੀ ਹੋਵੇ ਤੁਹਾਡੇ ਲਈ। ਚੀਆਓ! (ਤੁਹਾਡਾ ਬਹੁਤ ਹੀ ਧੰਨਵਾਦ।) ਚੀਆਓ। (ਸਭ ਚੀਜ਼ ਚੰਗੀ ਹੋਵੇ ਤੁਹਾਡੇ ਲਈ, ਸਤਿਗੁਰੂ ਜੀ।) ਚੀਆਓ, ਚੀਆਓ, ਚੀਆਓ।

ਅਗਲੇ ਦਿਨ, ਜੁਲਾਈ 30, 2020, ਸਾਡੇ ਅਤਿ-ਪਿਆਰੇ ਸਤਿਗੁਰੂ ਜੀ ਨੇ ਦੁਬਾਰਾ ਗਲ ਕੀਤੀ ਸਾਡੇ ਸੁਪਰੀਮ ਮਾਸਟਰ ਟੈਲੀਵੀਸ਼ਨ ਟੀਮ ਦੇ ਕਈ ਮੈਂਬਰਾਂ ਨਾਲ ਇਕ ਫੋਲੋ-ਅਪ ਫੋਨ ਕਾਲ ਵਿਚ। ...ਤੁਸੀਂ ਦੇਖੋ, ਭਾਵੇਂ ਕੁਝ ਵੀ ਕਦੇ ਕਦਾਂਈ ਕੰਮ ਕਰਕੇ, ਸਾਡੇ ਕੋਲ ਕੁਝ ਸਮਸ‌ਿਆ ਹੁੰਦੀ ਹੈ ਜਾਂ ਥੋੜਾ ਵਖਰਾ ਤਰੀਕਾ ਕਰਨ ਦਾ। ਕੰਮ ਕਰਕੇ। (ਹਾਂਜੀ।) ਪਰ ਕੁਝ ਚੀਜ਼ ਨਿਜ਼ੀ ਨਹੀਂ। (ਹਾਂਜੀ, ਸਤਿਗੁਰੂ ਜੀ।) ਮੈਂ ਸਚਮੁਚ ਆਭਾਰੀ ਹਾਂ ਤੁਹਾਡੇ ਸਾਰਿਆਂ ਦੀ। ਆਦਮੀਂ, ਔਰਤਾਂ, ਅਤੇ ਬਜ਼ੁਰਗਾਂ ਅਤੇ ਜਵਾਨਾਂ ਦੀ ਸਮਾਨ ਸਾਰਿਆਂ ਦੀ, ਕਿਉਂਕਿ ਕਾਫੀ ਸਾਰੇ ਆਏ, ਅਤੇ ਉਹ ਨਹੀਂ ਸਹਿਨ ਕਰ ਸਕੇ। (ਹਾਂਜੀ, ਸਤਿਗੁਰੂ ਜੀ।) ਹਾਂਜੀ, ਕਦੇ ਕਦਾਂਈ ਕਿਉਂਕਿ ਬਹੁਤਾ ਜਿਆਦਾ ਕੰਮ ਕਰਕੇ, ਅਤੇ ਸੰਸਾਰ ਦਾ ਤਣਾਊ ਮੇਰੇ ਉਪਰ... (ਹਾਂਜੀ।) ਕਲਪਨਾ ਕਰੋ, ਇਹ ਹੈ ਜਿਵੇਂ ਤੁਸੀਂ ਸਮੁੰਦਰ ਵਿਚ ਚੁਭੀ ਮਾਰਦੇ ਹੋ। (ਹਾਂਜੀ।) ਜੇਕਰ ਗਹਿਰਾ ਸਮੁੰਦਰ ਦੇ ਥਲੇ, ਇਥੋਂ ਤਕ ਆਕਸੀਜ਼ਨ ਨਾਲ ਵੀ, ਪਰ ਤੁਸੀਂ ਮਹਿਸੂਸ ਕਰਦੇ ਹੋ ਤਣਾਉ, ਕਿਉਂਕਿ ਬੇਹਦ ਜਿਆਦਾ ਪਾਣੀ ਦੇ ਜ਼ੋਰ ਕਰਕੇ ਤੁਹਾਡੇ ਆਲੇ ਦੁਆਲੇ। (ਹਾਂਜੀ, ਸਤਿਗੁਰੂ ਜੀ।) ਕਲਪਨਾ ਕਰੋ ਉਹਦੀ। ਉਹ ਹੈ ਜਿਵੇਂ ਤੁਹਾਡੇ ਸਤਿਗੁਰੂ ਮਹਿਸੂਸ ਕਰਦੇ ਹਨ। ਅਕਸਰ। ਅਤੇ ਮੈਨੂੰ ਸਚਮੁਚ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ ਤਾਂਕਿ ਕੁਚਲੀ ਨਾ ਜਾਵਾਂ।

ਜੇਕਰ ਤੁਸੀਂ ਪੁਛਦੇ ਹੋ ਕਿਸੇ ਵੀ ਸਵਰਗੀ ਜੀਵਾਂ ਨੂੰ, ਜੇਕਰ ਤੁਸੀਂ ਉਨਾਂ ਨੂੰ ਦੇਖੋਂ ਸਬਬ ਨਾਲ, ਅਤੇ ਪੁਛੋਂ ਉਨਾਂ ਨੂੰ ਜੇਕਰ ਉਹ ਪਸੰਦ ਕਰਦੇ ਹਨ ਜਾਂ ਨਹੀਂ ਆਉਣਾ ਇਥੇ ਬਸ ਥੋੜੇ ਜਿਹੇ ਦਿਨਾਂ ਲਈ, ਮਜ਼ਾਕ ਲਈ, ਉਹ ਆਪਣਾ ਸਿਰ ਹਿਲਾਉਣਗੇ। (ਹਾਂਜੀ।) ਉਹ ਇਹ ਨਹੀਂ ਪਸੰਦ ਕਰਦੇ। ਉਹ ਸਾਡੇ ਸੰਸਾਰ ਨੂੰ ਦੇਖਦੇ ਹਨ ਜਿਵੇਂ ਇਕ ਪੀਕ ਦੀ ਟੈਂਕੀ ਵਜੋਂ। (ਹਾਂਜੀ।) ਅਤੇ ਚੀਜ਼ਾਂ ਜੋ ਅਸੀਂ ਖਾਂਦੇ ਹਾਂ ਇਥੇ, ਇਥੋਂ ਤਕ ਬਹੁਤ ਸੁਆਦਲੀਆਂ ਅਤੇ ਅਸੀਂ ਸੋਚਦੇ ਹਾਂ ਇਹ ਅਦੁਭਤ ਹੈ ਅਤੇ ਉਹ ਸਭ, ਉਨਾਂ ਲਈ ਇਹ ਹੈ ਜਿਵੇਂ ਕੂੜਾ। ਉਹ ਸੋਚਦੇ ਹਨ ਅਸੀਂ ਖਾ ਰਹੇ ਹਾਂ ਗੰਧ ਬਲਾ। ਅਤੇ ਕਿਉਂ ਅਸੀਂ ਇਹ ਖਾਂਦੇ ਹਾਂ, ਅਸੀਂ ਉਹ ਖਾਂਦੇ ਹਾਂ? ਸੋ, ਕਿਵੇਂ ਵੀ, ਉਹ ਨਹੀਂ ਪਸੰਦ ਕਰਦੇ ਸਾਡਾ ਸੰਸਾਰ ਬਿਲਕੁਲ ਵੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਸਮਾਨ ਹੈ ਕੁਝ ਸਤਿਗੁਰੂਆਂ ਵਾਂਗ। ਉਨਾਂ ਨੂੰ ਸਚਮੁਚ ਸਵਰਗ ਨੂੰ ਭੁਲਣਾ ਪੈਂਦਾ ਹੈ ਤਾਂਕਿ ਉਹ ਧਰਤੀ ਗ੍ਰਹਿ ਉਤੇ ਰਹਿ ਸਕਣ। ਉਨਾਂ ਨੂੰ ਸਚਮੁਚ ਆਪਣੇ ਰੁਤਬੇ ਨੂੰ ਭੁਲਣਾ ਪੈਂਦਾ ਹੈ ਤਾਂਕਿ ਇਕ ਮਨੁਖ ਬਣ ਸਕਣ। ਸੋ, ਬਹੁਤ ਸਾਰਾ ਤਣਾਉ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (10/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
129 ਦੇਖੇ ਗਏ
35:52
2025-01-14
227 ਦੇਖੇ ਗਏ
2025-01-14
198 ਦੇਖੇ ਗਏ
32:03
2025-01-13
126 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ