ਖੋਜ
ਪੰਜਾਬੀ
 

ਚੋਣਾਂ ਥਿਉਸੋਫੀ ਦੀਆਂ ਪਵਿਤਰ ਸਿਖਿਆਵਾਂ ਵਿਚੋਂ: 'ਖਾਮੋਸ਼ੀ ਦੀ ਆਵਾਜ਼ - ਸਤ ਫਾਟਕ,' ਹਿਸਾ 1, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਜਿੰਨਾ ਤੁਸੀਂ ਅੱਗੇ ਵਧਦੇ ਹੋ, ਓਨਾ ਹੀ ਤੁਹਾਡਾ ਪੈਰ ਪਿੱਛੇ ਖਤਰਿਆਂ ਵਿਚ ਜਾਣਗੇ। ਮਾਰਗ ਜੋ ਅੱਗੇ ਵੱਲ ਜਾਂਦਾ ਹੈ, ਇਕ ਅੱਗ ਨਾਲ ਪ੍ਰਕਾਸ਼ਿਤ ਹੈ- ਹਿੰਮਤ ਦੀ ਰੋਸ਼ਨੀ, ਦਿਲ ਵਿੱਚ ਜਲਦੀ ਹੋਈ। ਜਿੰਨੀ ਵੱਧ ਕੋਈ ਹਿੰਮਤ ਕਰੇਗਾ, ਓਨਾ ਹੀ ਵੱਧ ਉਹ ਹਾਸਲ ਕਰੇਗਾ।"