ਖੋਜ
ਪੰਜਾਬੀ
 

ਅਰਥ ਸਟੋਰ ਬੋਧੀਸਾਤਵਾ ਸੂਤਰ: ਸਪੁਰਦ ਕਰਨਾ ਲੋਕਾਂ ਅਤੇ ਪ੍ਰਭੂਆਂ ਨੂੰ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਉਸ ਸਮੇਂ, ਸੰਸਾਰ ਦੇ ਮੰਨੇ ਪ੍ਰਮੰਨੇ ਸਾਹਿਬ ਜੀ ਨੇ ਗਲ ਕੀਤੀ ਤੁਕ ਵਿਚ, ਕਹਿੰਦਿਆਂ: 'ਮੈਂ ਸਪੁਰਦ ਕਰਦਾ ਹਾਂ ਤੁਹਾਡੀ ਦੇਖ ਭਾਲ ਵਿਚ, ਬਹੁ-ਗਿਣਤੀ ਦੇ ਪ੍ਰਭੂ ਅਤੇ ਲੋਕ, ਦੋਨੋਂ ਵਰਤਮਾਨ ਅਤੇ ਭਵਿਖ ਵਿਚ। ਵਰਤੋਂ ਕਰਨੀਆਂ ਮਹਾਨ ਸ਼ਕਤੀਆਂ ਅਤੇ ਸਿਆਣਪ ਉਨਾਂ ਨੂੰ ਬਚਾਉਣ ਲਈ। ਉਨਾਂ ਨੂੰ ਨਾਂ ਡਿਗਣ ਦੇਣਾ ਮਾੜੀਆਂ ਤਕਦੀਰਾਂ ਵਿਚ।'
ਹੋਰ ਦੇਖੋ
ਸਾਰੇ ਭਾਗ (3/4)