ਖੋਜ
ਪੰਜਾਬੀ
 

ਅਰਥ ਸਟੋਰ ਬੋਧੀਸਾਤਵਾ ਸੂਤਰ: ਸੋਚਦਿਆਂ ਜੀਵਾਂ ਦੇ ਕਰਮਾਂ ਦੀਆਂ ਸਥਿਤੀਆਂ ਬਾਰੇ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਆਸ ਕਰਦੀ ਹਾਂ ਇਹ ਸਚਮੁਚ ਲੋਕਾਂ ਦੇ ਮਨਾਂ ਵਿਚ ਵਸ ਜਾਵੇ, ਸਚਮੁਚ ਸਮਝ ਲੈਣ ਕਿ ਨਰਕ ਸਚਮੁਚ ਮੌਜ਼ੂਦ ਹਨ। ਉਨਾਂ ਦੇ ਇਥੋਂ ਤਕ ਨਾਮ ਹਨ। ਤਾਂਕਿ ਉਹ ਸਾਵਧਾਨ ਰਹਿਣ ਕੀ ਉਹ ਕਰ ਰਹੇ ਹਨ। ਤਾਂਕਿ ਅਰਥ ਸਟੋਰ ਬੋਧੀਸਾਤਵਾ ਨੂੰ ਇਤਨੀ ਦ੍ਰਿੜਤਾ ਨਾਲ ਨਾਂ ਸਖਤ ਕੰਮ ਕਰਨਾ ਪਵੇ ਉਨਾਂ ਨੂੰ ਬਚਾਉਣ ਲਈ।
ਹੋਰ ਦੇਖੋ
ਸਾਰੇ ਭਾਗ (6/6)