ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਨੰਗਾ ਤਿਆਗੀ ਪਾਥੀਕਾ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਕਿਤਨਾ ਸੌਖਾ ਜੀਵਨ ਹੋ ਸਕਦਾ ਹੈ ਜੇਕਰ ਸਾਨੂੰ ਲੋੜ ਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਦੀ। ਜਿਤਨੇ ਘਟ ਦੀ ਸਾਨੂੰ ਲੋੜ ਹੋਵੇ, ਉਤਨਾ ਘਟ ਅਸੀਂ ਗੁਲਾਮ ਬਣਦੇ ਹਾਂ ਇਸ ਪਦਾਰਥਿਕ ਸੰਸਾਰ ਦੇ ਜੋ ਸਚਮੁਚ ਜਿਵੇਂ ਬੰਨਦਾ ਹੈ ਸਾਨੂੰ ਬਹੁਤ, ਬਹੁਤ, ਬਹੁਤ ਘੁਟ ਕੇ।