ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਕਹਾਣੀ ਅਨੰਦਾ ਦੀ, ਨਰਕ ਦੇ ਨਾਮ ਅਤੇ ਵਡਿਆਈ ਬੁਧ ਦੀ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ Aug. 10, 2015

ਵਿਸਤਾਰ
ਹੋਰ ਪੜੋ
ਮੈਂ ਬਸ ਚਾਹੁੰਦੀ ਸੀ ਪ੍ਰਭੂ ਨੂੰ ਲਭਣਾ ਅਤੇ ਬੁਧ ਤਾਂਕਿ ਕੁਝ ਸ਼ਕਤੀ ਹਾਸਲ ਕਰ ਸਕਾਂ ਆਪਣੀ ਮਦਦ ਕਰਨ ਲਈ ਅਤੇ ਹੋਰਨਾਂ ਦੀ। ਬਸ ਉਸ ਤਰਾਂ। ਬਹੁਤ ਸੌਖਾ, ਇਹ ਜਿਆਦਾ ਨਹੀ ਹੈ, ਜਿਆਦਾ ਨਹੀ। ਮੈ ਤੁਹਾਨੂੰ ਦਸ ਸਕਦੀ ਹਾਂ। ਇਹ ਇਕ ਬਹੁਤ ਕੁਦਰਤੀ ਚੀਜ਼ ਹੈ ਕਰਨ ਲਈ। ਮੈ ਨਹੀ ਬਹੁਤਾ ਅਲੰਕ੍ਰਿਤ ਕਰ ਸਕਦੀ ਵਧੇਰੇ ਸ਼ਾਨਦਾਰ ਸ਼ਬਦਾਂ ਵਿਚ। ਮੈਨੂੰ ਮਾਫ ਕਰਨਾ। ਬਸ ਆਪਣੀ ਪੂਰੀ ਕੋਸ਼ਿਸ਼ ਕਰੋ। ਜੇਕਰ ਤੁਸੀ ਸਚਮੁਚ ਸੋਚਦੇ ਹੋਂ ਪ੍ਰਭੂ ਬਾਰੇ, ਜਾਂ ਪ੍ਰਭੂ ਨੂੰ ਅਨੁਭਵ ਕਰਨ ਬਾਰੇ ਉਹੀ ਹੈ ਬਸ ਜੋ ਤੁਸੀ ਚਾਹੁੰਦੇ ਹੋਂ, ਫਿਰ ਉਹੀ ਹੈ ਜੋ ਤੁਸੀ ਲਭ ਲਵੋਂਗੇ।
ਹੋਰ ਦੇਖੋ
ਸਾਰੇ ਭਾਗ  (8/11)