ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਕਹਾਣੀ ਅਨੰਦਾ ਦੀ, ਨਰਕ ਦੇ ਨਾਮ ਅਤੇ ਵਡਿਆਈ ਬੁਧ ਦੀ, ਗਿਆਰਾਂ ਹਿਸਿਆਂ ਦਾ ਸਤਵਾਂ ਭਾਗ Aug. 10, 2015

ਵਿਸਤਾਰ
ਹੋਰ ਪੜੋ
ਮੈ ਬਸ ਤੁਹਾਨੂੰ ਮਾਰਗ ਦਿਖਾਉਂਦੀ ਹਾਂ, ਤੁਹਾਨੂੰ ਬਸ ਤੁਰਨਾ ਜ਼ਰੂਰੀ ਹੇ। ਇਸੇ ਕਰਕੇ ਜਿਤਨਾ ਵਧੇਰੇ ਸਾਕਾਰਾਤਮਿਕ, ਜਿਤਨਾ ਵਧੇਰੇ ਅਭਿਆਸ, ਉਤਨੀ ਜਿਆਦਾ ਤੁਹਾਡੀ ਜਿੰਦਗੀ ਬਦਲੇਗੀ! ਸੋ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਆਪਣੇ ਆਪ ਦਾ ਵੀ, ਕਿਉਂਕਿ ਇਹ ਤੁਹਾਡੇ ਅੰਦਰ ਇਹ ਮੌਜ਼ੂਦ ਹੈ। ਮੈਂ ਬਸ ਤੁਹਾਨੂੰ ਯਾਦ ਕਰਵਾਉਂਦੀ ਹਾਂ ਕਿ ਤੁਹਾਡੇ ਪਾਸ ਇਹ ਹੈ, ਤੁਹਾਡੇ ਪਾਸ ਇਹ ਹੈ!
ਹੋਰ ਦੇਖੋ
ਸਾਰੇ ਭਾਗ  (7/11)