ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਇਛਾ-ਪੂਰੀ ਕਰਨ ਵਾਲੇ ਰਤਨ, ਦਸ ਹਿਸਿਆਂ ਦਾ ਦੂਸਰਾ ਭਾਗ Aug. 13, 2015

ਵਿਸਤਾਰ
ਹੋਰ ਪੜੋ
ਅਸੀ ਬਹੁਤਾ ਜ਼ਿਆਦਾ ਵਰਤੋਂ ਕਰ ਰਹੇ ਹਾਂ ਬਾਲਣ ਭੋਜ਼ਨ ਪੈਦਾ ਕਰਨ ਲਈ ਅਤੇ ਫਿਰ ਅਸੀ ਇਹ ਫਜ਼ੂਲ ਸੁਟਦੇ, ਗੁਆਉਂਦੇ ਹਾਂ, ਅਤੇ ਫਿਰ ਅਸੀ ਵੀ ਵਰਤੋਂ ਕਰਦੇ ਹਾਂ ਬਹੁਤ ਸਾਰੀ ਊਰਜ਼ਾ ਦੇਖ ਭਾਲ ਕਰਨ ਲਈ ਗੰਦ ਮੰਦ ਦੀ। ਇਹ ਹੈ ਜਿਵੇਂ ਸ਼ੈਤਾਨ ਦਾ ਚਕਰ। ਇਹਦਾ ਕੋਈ ਅੰਤ ਨਹੀ। ਸਾਨੂੰ ਇਕਠ‌ਿਆਂ ਨੂੰ ਸੰਗਠਿਤ ਕਰਨਾ ਜ਼ਰੂਰੀ ਹੈ। ਭੋਜ਼ਨ ਸੰਸਥਾਵਾਂ, ਭੋਜ਼ਨ ਮਨਿਸਟਰੀਆਂ, ਸਾਰੇ ਦੇਸ਼ਾਂ ਦੀਆਂ ਉਨਾਂ ਨੂੰ ਇਕਠੈ ਬੈਠਣਾ ਚਾਹੀਦਾ ਅਤੇ ਹੁਸ਼ਿਆਰੀ ਨਾਲ ਸਿਝਣਾ ਚਾਹੀਦਾ, ਦਿਆਲਤਾ ਨਾਲ, ਨਹੀਂ ਤਾਂ ਫਿਰ। ਨਹੀ ਤਾਂ ਫਿਰ ਸਾਡੇ ਸਾਰਿਆਂ ਪਾਸ ਨਤੀਜ਼ੇ, ਪ੍ਰਤਿਫਲ ਹੋਣਗੇ।
ਹੋਰ ਦੇਖੋ
ਸਾਰੇ ਭਾਗ  (2/10)