ਖੋਜ
ਪੰਜਾਬੀ
 

Spiritual Experiences, Part 11 – Master's Flyers Liberate Souls of the Whole Metropolis

ਵਿਸਤਾਰ
ਹੋਰ ਪੜੋ
ਇਕ ਪੈਰੋਕਾਰ ਅਤੇ ਮੈਂ ਅਸੀਂ ਸਤਿਗੁਰੂ ਦੀ ਦੇ ਭਾਸ਼ਣ ਜੋ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਿਤ ਕੀਤੇ ਜਾਂਦੇ ਉਨਾਂ ਨਾਲ ਸਬੰਧਤ ਫਲਾਇਰ, ਪਰਚੀਆਂ ਲਗਾਈਆਂ ਜਿਥੇ ਫਲਾਇਰ ਲਾਉਣ ਦੀ ਇਜ਼ਾਜ਼ਤ ਦਿਤੀ ਗਈ ਸੀ। ਪੈਰਿਸ ਵਿਚ ਜਨਤਕ ਜਗਾਵਾਂ ਵਿਚ ਅਸੀਂ "ਲਵ ਇਸ ਦ ਓਨਲੀ ਸੋਲਿਊਸ਼ਨ" ਕਿਤਾਬਾਂ ਤਕਰੀਬਨ ਹਰ ਹਫਤੇ ਡੇਢ ਸਾਲ ਲਈ ਵੰਡਦੇ ਰਹੇ।

ਮੇਰੇ ਸੁਪਨਿਆਂ ਵਿਚ, ਮੈਂ ਦੇਖਿਆ ਕ ਹਰ ਜਗਾ ਜਿਥੇ ਫਲਾਇਰ ਲਾਏ ਗਏ ਸਨ ਉਨਾਂ ਨੇ ਸ਼ਹਿਰ ਦੀਆਂ ਆਤਮਾਵਾਂ ਨੂੰ ਆਕਰਸ਼ਿਤ ਕੀਤਾ । ਅਤੇ ਉਹ ਉਸ ਵਿਸ਼ੇਸ਼ ਜਗਾ ਨੂੰ ਦੌੜਦੇ ਸਨ। ਉਸ ਤੋਂ ਬਾਅਦ, ਉਹ ਸਾਰੇ ਇਕਠੇ ਤੁਰਦੇ ਸਨ, ਇਕ ਦੂਜੇ ਦੇ ਪਿਛ, ਆਪਣੇ ਮੁਕਤੀ ਦੇ ਰਾਹ ਉਤੇ। ਭੀੜ ਬਹੁਤ ਵਡੀ ਸੀ। ਉਥੇ ਉਨਾਂ ਵਿਚੋਂ ਅਣਗਿਣਤ ਸਨ! ਇਹ ਪਹਿਲੀ ਵਾਰ ਨਹੀਂ ਹੈ ਮੈਂ ਤੁਹਾਨੂੰ ਲੋਕਾਂ ਦੀਆਂ ਆਤਮਾਵਾਂ ਨੂੰ ਇਕ ਮੁਕਤੀ ਦੇ ਸੰਸਾਰ ਨੂੰ ਉਚਾ ਚਕਦੇ ਹੋਏ ਦੇਖਿਆ ।

ਅੰਤ ਵਿਚ, ਮੈਂ ਦੇਖਿਆ ਕਿ ਮਹਾਂਨਗਰ ਪੂਰੀ ਤਰਾਂ ਖਾਲੀ ਹੋ ਗਿਆ ਸੀ। ਸਿਰਫ ਬਸ ਇਕ ਬਹੁਤ ਹਨੇਰੇ ਵਾਲੀਆਂ ਖਰਵੀਆਂ ਰੂਹਾਂ ਦਾ ਛੋਟਾ ਜਿਹਾ ਸਮੂਹ ਬਾਕੀ ਰਹਿ ਗ‌ਿਆ ਸੀ। ਉਨਾਂ ਨੇ ਵੀਗਨ ਜੀਵਨਸ਼ੈਲੀ ਨੂੰ ਰਦ ਕੀਤਾ, ਪਰ ਜੀਵਨ ਦਾ ਇਕ ਵਾਤਾਵਰਣਿਕ ਤਰੀਕੇ ਦੀ ਮਸ਼ਹੂਰੀ ਕਰ ਰਹੀਆਂ ਸਨ।

ਇਹ ਗ੍ਰਹਿ ਹੁਣ ਤਕ ਬਚ‌ਿਆ ਰਹਿ ਗ‌ਿਆ, ਧੰਨਵਾਦ ਹੈ ਤੁਹਾਡੀ ਸੁਰਖਿਆ ਸ਼ਕਤੀ ਦਾ ਅਤੇ ਤੁਹਾਡੀ ਐਨਰਜ਼ੀ ਜੋ ਸਮੁਚੇ ਗ੍ਰਹਿ ਨੂੰ ਪੋਸ਼ਣ ਦਿੰਦੀ ਹੈ। ਇਕ ਦਿਨ, ਮੈਂ ਦੇਖਿਆ ਕਿ ਮੇਰੀ ਆਤਮਾ ਤੁਹਾਡੇ ਨਾਲ ਇਕ ਗਲਬਾਤ ਕਰ ਰਹੀ ਸੀ। ਤੁਸੀਂ ਮੈਨੂੰ ‌ਦਿਖਾਇਆ ਕੀ ਵਾਪਰੇਗਾ ਜੇਕਰ ਇਕ ਦਿਨ ਤੁਸੀਂ ਇਸ ਗ੍ਰਹਿ ਤੋਂ ਆਪਣੀ ਐਨਰਜ਼ੀ ਨੂੰ ਹਟਾ ਦਿੰਦੇ ਹੋ। ਤੁਸੀਂ ਮੇਰੇ ਘਰ ਦੇ ਸਾਹਮੁਣੇ ਇਕ ਦਰਖਤ ਤੋਂ ਆਪਣੀ ਐਨਰਜ਼ੀ ਹਟਾ ਦਿਤੀ ਅਤੇ ਇਹ ਪੀਲਾ ਬਣ ਗ‌ਿਆ ਅਤੇ ਮੁਰਝਾਉਣਾ, ਮਰਨਾ ਸ਼ੁਰੂ ਕਰ ਦਿਤਾ। ਇਹ ਮਨੁਖਾਂ ਲਈ ਵੀ ਸਮਾਨ ਹੋਵੇਗਾ। (...)

ਤੁਹਾਡਾ ਦੁਬਾਰਾ ਧੰਨਵਾਦ, ਪਿਆਰੇ ਅਤੀ-ਪਿਆਰੇ ਸਤਿਗੁਰੂ ਜੀ।

ਵੀਗਨ ਦੂਰ ਤਕ ਜਾਣਗੇ: ਸਾਰਾ ਰਾਹ ਸਵਰਗ ਨੂੰ ।

ਹੁਣੇ ਹੀ ਵੀਗਨ ਵਲ ਮੁੜੋ : ਸਵਰਗ ਬੁਲਾ ਰਹੇ ਹਨ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (11/13)
7
2022-12-21
5565 ਦੇਖੇ ਗਏ
8
2022-12-24
6652 ਦੇਖੇ ਗਏ
9
2023-05-11
5581 ਦੇਖੇ ਗਏ
10
2024-02-28
3728 ਦੇਖੇ ਗਏ
11
2024-06-04
4396 ਦੇਖੇ ਗਏ
12
2024-06-04
3386 ਦੇਖੇ ਗਏ
13
2024-07-20
5823 ਦੇਖੇ ਗਏ