ਖੋਜ
ਪੰਜਾਬੀ
 

ਪੀੜਾ-ਰਹਿਤ ਭੋਜਨ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਸਚਮੁਚ ਪੌਂਦਿਆਂ ਲਈ ਘਟ ਕਰਮ ਅਤੇ ਘਟ ਦੁਖ, ਘਟ ਦਰਦ ਅਤੇ ਘਟ ਨਿਰਾਸ਼ਾ ਦਾ ਕਾਰਨ ਬਣਨਾ ਚਾਹੁੰਦੇ ਹੋ, ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਖਾਣ ਲਈ ਕੁਝ ਖਾਸ ਪੌਂਦਿਆਂ ਦੀ ਜਾਂ ਖਾਸ ਫਲਾਂ ਦੀ ਚੋਣ ਕਰ ਸਕਦੇ ਹੋ। ਮੈਂ ਸਬਜ਼ੀਆਂ ਅਤੇ ਫਲਾਂ ਦੀਆਂ ਕਿਸਮਾਂ ਵਿਚ ਥੋੜੀ ਜਿਹੀ ਖੋਜ਼ ਕੀਤੀ ਹੈ ਜਿਨਾਂ ਕੋਲ ਬਿਲਕੁਲ ਪੀੜਾ ਨਹੀਂ ਹੈ ਜਾਂ ਬਹੁਤ ਘਟ ਪੀੜਾ ਹੈ (…) ਜਦੋਂ ਤੁਸੀਂ ਖਾਣ ਲਈ ਉਨਾਂ ਨੂੰ ਕਟਦੇ ਜਾਂ ਉਨਾਂ ਨੂੰ ਤੋੜਦੇ ਹੋ।

ਇਹ ਇਕ ਪੂਰੀ ਸੂਚੀ ਨਹੀਂ ਹੈ। ਇਕ ਮੋਟਾ ਨਿਯਮ ਹੈ: ਜੇਕਰ ਭੋਜ਼ਨ ਵਜੋਂ ਜੋ ਵੀ ਸਬਜ਼ੀ ਜਾਂ ਪੌਦਾ ਤੁਸੀਂ ਲੈਂਦੇ ਹੋ ਜਿਆਦਾਤਰ ਪਾਣੀ ਸ਼ਾਮਿਲ ਹੈ, ਜਾਂ ਉਨਾਂ ਦਾ ਸਰੀਰ ਬਸ ਫਾਈਬਰ ਦਾ ਬਣ‌ਿਆ ਹੈ, ਜਿਵੇਂ ਕੇਲੇ ਦਾ ਪੌਂਦਾ, ਫਿਰ ਇਹ ਸਭ ਤੋਂ ਵਧ ਸੰਭਾਵਨਾ ਹੈ ਕਿ ਉਹ ਦਰਦ-ਰਹਿਤ ਹਨ, ਭਾਵੇਂ ਉਥੇ, ਬਿਨਾਂਸ਼ਕ, ਕੁਝ ਛੋਟਾਂ ਹਨ।

ਪੀੜਾ-ਰਹਿਤ ਭੋਜਨ ਨਾਲ ਹੀ ਸਾਰੇ ਸਪਰਾਉਟ, ਸਮੇਤ ਛੋਟੇ ਵਾਟਰਕ੍ਰੈਸ, ਪਾਣੀ ਦੀ ਪਾਲਕ, ਫੁਲ ਗੋਭੀ, ਧਨੀਆ, ਸੋਇਆ ਬੀਨਜ਼, ਕਦੂ ਦੇ ਬੀਜਾਂ ਦੇ ਸਪਰਾਉਟ, ਆਦਿ।

+ ਫਲ/ਗਿਰੀਦਾਰ ਜੋ ਕੁਦਰਤੀ ਰੁਖ ਤੋਂ ਡਿਗਦੇ ਹਨ।

+ ਕੁਝ ਬੇਰੀਆਂ, ਜੇਕਰ ਉਹ ਆਸਾਨੀ ਨਾਲ ਝਾੜੀ ਤੋਂ ਆਉਂਦੀਆਂ ਹਨ।

+ ਕੁਝ ਜੜੀ ਬੂਟੀਆਂ, ਜੇਕਰ ਡੰਡੀ ਤੋਂ ਦੂਰੋਂ ਕਟਿਆ ਜਾਵੇ।

+ ਪਿਆਜ਼, ਲਸਣ ਅਤੇ ਖੀਰਾ।

+ ਗੰਨੇ ਦੀ ਖੰਡ - ਸੰਜਮ ਵਿਚ!

ਆਦਿ।

ਪੌਂਦੇ ਜੋ ਜਦੋਂ ਤੋੜੇ ਜਾਂਦੇ ਦਰਦ ਮਹਿਸੂਸ ਕਰਦੇ ਹਨ

ਨੋਟ: ਇਹ ਸਿਰਫ ਕੁਝ ਕੁ ਉਦਾਹਰਣ ਹਨ - ਜਿਆਦਾਤਰ ਪੌਂਦੇ ਇਸ ਸ਼੍ਰੇਣੀ ਵਿਚ ਹਨ।

ਆਦਿ।

ਕ੍ਰਿਪਾ ਕਰਕੇ ਵੀਗਨ ਵਿਟਾਮੀਨਾਂ ਅਤੇ/ਸਪਲੀਮੇਂਟ ਲੈਣ ਦੁਆਰਾ ਕਾਫੀ ਵਿਟਾਮੀਨਾਂ ਅਤੇ ਪੋਸ਼ਣ ਪ੍ਰਾਪਤ ਕਰਨਾ ਯਾਦ ਰਖਣਾ।

ਪੀੜਾ-ਰਹਿਤ ਭੋਜਨ ਦੇ ਵੇਰਵ‌ਿਆਂ ਲਈ ਜੋ ਦੂਜੇ ਜੀਵਾਂ ਦੀ ਪੀੜਾ ਅਤੇ ਦੁਖ ਨੂੰ ਘਟਾਉਣ ਵਿਚ ਸਾਡੀ ਮਦਦ ਕਰ ਸਕਦਾ ਹੈ, ਸਮੇਤ ਇਕ ਮੁਫਤ ਸੂਚੀ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/NoPainFood