ਖੋਜ
ਪੰਜਾਬੀ
 

ਦੀਖਿਆ ਦੀ ਕੀਮਤ ਦੀ ਕਦਰ ਕਰੋ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਪੁਰਾਣੇ ਸਮ‌ਿਆਂ ਵਿਚ, ਇਹ ਬਹੁਤ ਮੁਸ਼ਕਲ ਸੀ ਇਸ ਕਿਸਮ ਦੀ ਰੂਹਾਨੀ ਵਿਧੀ ਦਾ ਖੁਲੇ ਤੌਰ ਤੇ ਅਭਿਆਸ ਕਰਨਾ, ਕਿਉਂਕਿ ਇਹ ਪ੍ਰਮਾਤਮਾ ਦੀ ਸ਼ਕਤੀ ਹੈ, ਇਹ ਅਸਲੀ ਸ਼ਕਤੀ ਹੈ। ਜੇਕਰ ਤੁਸੀਂ ਕਿਸੇ ਕਿਸਮ ਦਾ ਅਭਿਆਸ ਕਰਦੇ ਹੋ, ਤੁਸੀਂ ਚਰਚ ਨੂੰ ਜਾਂਦੇ ਹੋ, ਤੁਸੀਂ ਇਕ ਮੰਦਰ ਨੂੰ ਜਾਂਦੇ ਹੋ, ਕੋਈ ਨਹੀਂ ਪ੍ਰਵਾਹ ਕਰਦਾ, ਸਚਮੁਚ। ਪਰ ਜਿਉਂ ਹੀ ਤੁਸੀਂ ਅਸਲੀ ਸ਼ਕਤੀ ਦੇ ਨਾਲ ਸੰਪਰਕ ਕਰਦੇ ਹੋ, ਮਾਇਆ ਦਾ ਰਾਜ਼ਾ, ਭੂਤਾਂ, ਦਾਨਵਾਂ ਦਾ ਰਾਜ਼ ਤੁਹਾਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ, ਤੁਹਾਡਾ ਪਿਛਾ ਕਰਨਾ ਚਾਹੁੰਦਾ ਹੈ, ਤੁਹਾਨੂੰ ਸਤਾਉਣਾ, ਤੁਹਾਡੇ ਲਈ ਮੁਸੀਬਤ ਬਣਾਉਣੀ, ਤੁਹਾਡੇ ਵਿਸ਼ਵਾਸ਼ ਅਤੇ ਧੀਰਜ਼ ਦੀ ਪਰਖ ਕਰਨੀ। ਉਹੀ ਸਮਸ‌ਿਆ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-24
6227 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-25
4492 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-26
4318 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-27
3671 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-28
4014 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-29
3489 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-30
3712 ਦੇਖੇ ਗਏ