ਖੋਜ
ਪੰਜਾਬੀ
 

ਦੀਖਿਆ ਦੀ ਕੀਮਤ ਦੀ ਕਦਰ ਕਰੋ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਨਹੀਂ ਜਾਣਦੀ ਤੁਹਾਡੇ ਲਈ ਦੀਖਿਆ ਦਾ ਕੀ ਮਤਬਲ ਹੈ, ਪਰ ਮੇਰੇ ਲਈ ਇਹ ਬਹੁਤ ਮਾਇਨੇ ਰਖਦਾ ਹੈ। ਇਹ ਨਹੀਂ ਹੈ ਕਿ ਤੁਸੀਂ ਉਥੇ ਬਸ ਬੈਠਦੇ ਹੋ, ਹਿਦਾਇਤਾਂ ਨੂੰ ਸੁਣਦੇ ਹੋ, ਅਤੇ ਤੁਸੀਂ ਅਜ਼ੇ ਵੀ ਅੰਦਰ ਸੰਘਰਸ਼ ਕਰ ਰਹੇ ਹੋ ਜਾਂ ਮੈਂ ਤੁਹਾਡੇ ਲਾਇਕ ਹਾਂ ਤੁਹਾਡੇ ਲਈ ਤੁਹਾਡੇ ਅਧਿਆਪਕ ਵਜੋਂ ਸਵੀਕਾਰ ਕਰਨ ਲਈ, ਜਾਂ ਜੇਕਰ ਇਹ ਦੀਖਿਆ ਤੁਹਾਡੇ ਸਵੀਕਾਰ ਕਰਨ ਦੇ ਯੋਗ ਹੈ। ਇਹ ਉਸ ਤਰਾਂ ਨਹੀਂ ਹੈ। ਇਹ ਇਕ ਲਕਾਂ ਕਰੋੜਾਂ ਸਾਲਾਂ ਵਿਚ ਇਕ ਮੌਕਾ, ਅਵਸਰ ਹੈ। (...) ਮੇਰੇ ਕੋਲ ਤੁਹਾਨੂੰ ਬੰਨਣ ਦਾ, ਜਾਂ ਤੁਹਾਨੂੰ ਰਖਣ ਦਾ ਜਾਂ ਤੁਹਾਡੇ ਨਾਲ ਕੋਈ ਸਰੀਰਕ ਤੌਰ ਤੇ, ਜਾਂ ਮਾਨਸਿਕ ਤੌਰ ਤੇ, ਜਾਂ ਮਨੋ ਵਿਗਿਆਨਕ ਤੌਰ ਤੇ ਕੋਈ ਚੀਜ਼ ਕਰਨ ਦਾ, ਬਿਲਕੁਲ ਵੀ ਕੋਈ ਇਰਾਦਾ ਨਹੀਂ ਹੈ। ਮੈਂ ਬਸ ਇਕ ਬਹੁਤ ਹੀ ਬੇ-ਸ਼ਰਤ ਦੋਸਤ ਆਸਰੇ ਵਜੋਂ ਖੜੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-24
6227 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-25
4492 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-26
4318 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-27
3671 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-28
4014 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-29
3489 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-30
3712 ਦੇਖੇ ਗਏ