ਖੋਜ
ਪੰਜਾਬੀ
 

Spiritual Experiences, Part 7 – Heaven Helps Ukraine (Ureign)

ਵਿਸਤਾਰ
ਹੋਰ ਪੜੋ
"ਜਦੋਂ ਤੋਂ ਯੂਕਰੇਨ (ਯੂਰੇਨ) ਵਿਚ ਯੁਧ ਸ਼ੁਰੂ ਹੋਇਆ ਹੈ, ਕੁਝ ਪਲਾਂ ਵਿਚ ਮੈਂ ਆਪ ਉਨਾਂ ਦੀ ਸਥਿਤੀ ਵਿਚ ਮਹਿਸੂਸ ਕਰ ਸਕਦੀ ਸੀ, ਭੋਜ਼ਨ ਅਤੇ ਪਾਣੀਆਂ ਦੀ ਕਮੀ ਦੇ ਨਾਲ, ਬਿਨਾਂ ਬਿਜ਼ਲੀ ਦੇ ਅਤੇ ਲਾਚਾਰੀ। ਉਥੇ ਕੁਝ ਵੀ ਬਹੁਤਾ ਨਹੀਂ ਹੈ ਜੋ ਮੈਂ ਕਰ ਸਕਦੀ ਹਾਂ ਉਨਾਂ ਲਈ ਪ੍ਰਾਰਥਨਾ ਕਰਨ ਦੇ ਸਿਵਾਇ ।

ਸਤਿਗੁਰੂ ਜੀ ਨੇ ਇਕ ਵਾਰ ਕਿਹਾ ਸੀ ਕਿ ਅਸੀਂ ਅਭਿਆਸੀ ਸ਼ਕਤੀਸ਼ਾਲੀ ਹਾਂ। ਅਸੀਂ ਪਹਾੜਾਂ ਨੂੰ ਹਿਲਾ ਸਕਦੇ ਅਤੇ ਸਮੁੰਦਰਾਂ ਨੂੰ ਖਾਲੀ ਕਰ ਸਕਦੇ ਹਾਂ। ਮੈਡੀਟੇਸ਼ਨ ਅਭਿਆਸ ਦੌਰਾਨ, ਆਪਣੇ ਦ੍ਰਿਸ਼ਾਂ ਵਿਚੋਂ ਇਕ ਵਿਚ, ਮੈਂ ਦੇਖ ਸਕਦੀ ਸੀ ਚਿਟੀਆਂ ਫੌਜ਼ਾਂ ਨੂੰ ਘੇਰਿਆ ਹਨੇਰੇ ਦੁਸ਼ਟ ਤਾਕਤਾਂ ਦੁਆਰਾ। ਫਰਿਸ਼ਤੇ ਸਭ ਦਿਸ਼ਾਵਾਂ ਵਿਚ ਮਦਦ ਕਰ ਰਹੇ ਸਨ, ਅਤੇ ਸਾਡੇ ਵਿਚੋਂ ਕਈ ਕਤਾਰ ਵਿਚ ਖੜੇ ਸਨ ਇਹਨਾਂ ਦੁਸ਼ਟ ਤਾਕਤਾਂ ਦੇ ਵਿਰੁਧ ਬਚਾਅ ਕਰਦੇ ਹੋਏ। ਅਸੀਂ ਪਵਿਤਰ ਨਾਵਾਂ ਨੂੰ ਅਤੇ ਪਵਿਤਰ ਸੁਗਾਤ ਨੂੰ ਜਪਣਾ ਸ਼ੁਰੂ ਕੀਤਾ, ਅਤੇ ਹੌਲੀ ਹੌਲੀ ਹਨੇਰੇ ਵਾਲੀਆਂ ਤਾਕਤਾਂ ਖਿੰਡ ਪੁੰਡ ਗਈਆਂ ਅਤੇ ਅਲੋਪ ਹੋ ਗਈਆਂ।

ਮੈਂ ਸਵਰਗ ਨੂੰ ਯੂਕਰੇਨੀਆਂ (ਯੂਰੇਨੀਆਂ) ਦੀ ਹਰ ਤਰੀਕੇ ਨਾਲ ਮਦਦ ਕਰਦੇ ਹੋਏ ਵੀ ਦੇਖ ਸਕਦੀ ਸੀ, ਜਿਵੇਂ ਰੂਸੀ ਗੋਲੀਆਂ ਨੂੰ ਪਤਲੀ ਹਵਾ ਦੇ ਵਿਚ ਅਲੋਪ ਕਰ ਦੇਣਾ, ਧਰਤੀ ਨੂੰ ਹਿਲਾਉਣਾ, ਇਹਨੂੰ ਤੋੜ ਦੇਣਾ, ਅਤੇ ਉਨਾਂ ਦੇ ਵਾਹਨਾਂ ਨੂੰ ਚਲਾਉਣ ਵਿਚ ਮੁਸ਼ਕਲਾਂ ਖੜੀਆਂ ਕਰ ਦੇਣੀਆਂ, ਅਤੇ ਉਨਾਂ ਦੀਆਂ ਹਵਾਈ ਮੀਸਾਇਲਾਂ ਸੰਘਣੇ ਬਦਲਾਂ ਵਿਚ ਉਡਾ ਦੇਣੀਆਂ ਅਤੇ ਗਾਇਬ ਹੋ ਜਾਂਦੀਆਂ। ਸਾਡੀਆਂ ਪ੍ਰਾਰਥਨਾਵਾਂ ਬਹੁਤ ਸ਼ਕਤੀਸ਼ਾਲੀ ਹਨ; ਇਹ ਹਰ ਤਰੀਕੇ ਵਿਚ ਮਦਦ ਕਰਦੀ ਹੈ ਭਾਵੇਂ ਜਦੋਂ ਅਸੀਂ ਦੂਰ ਵੀ ਹੋਈਏ।

ਜੋ ਹੁਣ ਮਾਯੂਸ ਯੂਕਰੇਨੀਅਨਾਂ (ਯੂਰੇਨੀਅਨਾਂ) ਨਾਲ ਵਾਪਰ ਰਿਹਾ ਹੈ ਇਹ ਦੇਖਣਾ ਨਿਰਾਸ਼ਾਜਨਕ ਹੈ, ਅਤੇ ਕੋਈ ਦੇਸ਼ ਉਨਾਂ ਦੀ ਮਦਦ ਨਹੀਂ ਕਰ ਰਿਹਾ। ਮੈਂ ਆਸ ਕਰਦੀ ਹਾਂ ਕਿ ਯੁਧ ਜ਼ਲਦੀ ਹੀ ਖਤਮ ਹੋ ਜਾਵੇਗਾ ਅਤੇ ਯੂਕਰੇਨੀਅਨ (ਯੂਰੇਨੀਅਨ) ਲੋਕ ਆਪਣੇ ਪ੍ਰਵਿਾਰ ਦੇ ਮੈਂਬਰਾਂ ਨਾਲ ਮੁੜ ਜੁੜ ਸਕਣਗੇ। ਰੂਸ, ਕ੍ਰਿਪਾ ਕਰਕੇ ਘਰ ਨੂੰ ਚਲੇ ਜਾਉ! ਸਿੰਘਾਪੁਰ ਤੋਂ, ਯਾਓ ਗੁਆਨ"

ਚਾਹੁੰਦੇ ਹੋ ਫਰਿਸ਼ਤੇ ਤੁਹਾਨੂੰ ਹਰ ਪਲ ਸੁਰਖਿਆ ਦੇਣ? ਹਾਂਜੀ? ਫਿਰ ਚੁਣੋ ਵੀਗਨ।

ਵੀਗਨ: ਯੁਧ ਦਾ ਜੇਤੂ ਦੁਸ਼ਟਤਾ ਦੇ ਵਿਰੁਧ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (7/13)
7
2022-12-21
5565 ਦੇਖੇ ਗਏ
8
2022-12-24
6652 ਦੇਖੇ ਗਏ
9
2023-05-11
5581 ਦੇਖੇ ਗਏ
10
2024-02-28
3728 ਦੇਖੇ ਗਏ
11
2024-06-04
4396 ਦੇਖੇ ਗਏ
12
2024-06-04
3386 ਦੇਖੇ ਗਏ
13
2024-07-20
5823 ਦੇਖੇ ਗਏ