ਖੋਜ
ਪੰਜਾਬੀ
 

Grand uncle was liberated because of the merit of his kin’s initiation & Witnessing people fall into dismembering hell because of killing animal-people

ਵਿਸਤਾਰ
ਹੋਰ ਪੜੋ
“ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਇਕ ਅਨੁਭਵ ਜੋ ਸੰਬੰਧਿਤ ਹੈ ਆਵਾਗੌਣ ਅਤੇ ਨਰਕ ਨਾਲ। ਇਕ ਦਿਨ, ਸਾਧਨਾ ਦੇ ਦੌਰਾਨ, ਮੈਂਨੂੰ ਜਾਣਕਾਰੀ ਦਿਤੀ ਗਈ ਸੀ ਸਤਿਗੁਰੂ ਜੀ ਦੇ ਪਾਰਗਾਮੀ ਸਰੀਰ ਦੁਆਰਾ ਅੰਦਰੋਂ: 'ਤੁਹਾਡੇ ਪੂਰਵਜ ਚੋਥੇ ਗਰੈਂਡ ਅੰਕਲ ਨੂੰ ਪੁਨਰ ਜਨਮ ਮਿਲ ਗਿਆ ਹੈ ਇਸ ਗ੍ਰਹਿ ਉਤੇ 20 ਸਾਲਾਂ ਵਿਚ, ਉਹ ਮਿਲੇਗੀ ਤੁਹਾਡੀ ਭੈਣ ਦੇ ਪੁਤਰ ਨੂੰ ਅਤੇ ਉਹਦੀ ਲੜਕੀ ਦੋਸਤ ਬਣ ਜਾਵੇਗੀ। ਤੁਸੀਂ ਉਹਨੂੰ ਪਛਾਣ ਲਵੋਂਗੇ ਇਕ ਪ੍ਰਤਖ ਕਾਲੇ ਤਿਣ ਦੁਆਰਾ ਉਹਦੇ ਮੂੰਹ ਦੇ ਕੋਨੇ ਉਤੇ।' ਉਸ ਸਮੇਂ, ਅਸੀਂ ਬਹੁਤਾ ਧਿਆਨ ਨਾਂ ਦਿਤਾ ਇਸ ਘਟਨਾ ਵਲ, ਕਿਉਂਕਿ ਮੇਰਾ ਭਾਣਜਾ ਅਜੇ ਛੋਟਾ ਸੀ। 20 ਸਾਲਾਂ ਬਾਦ, ਜਿਵੇਂ ਕਿਵੇਂ, ਮੇਰਾ ਭਾਣਜਾ ਵਡਾ ਹੋ ਗਿਆ ਇਕ ਜਵਾਨ ਬਾਲਗ ਬਣ ਗਿਆ ਅਤੇ ਕੰਮ ਕਰਨ ਲਗ ਪਿਆ, ਵਾਕਫੀਅਤ ਬਣਾਉਂਦੇ ਹੋਏ ਕੰਮ ਕਰਨ ਵਾਲੀ ਔਰਤ ਸਾਥੀ ਦੇ ਨਾਲ। ਇਕ ਦਿਨ, ਉਹ ਘਰ ਲਿਆਇਆ ਉਹਨੂੰ ਸਾਨੂੰ ਮਿਲਾਉਣ ਲਈ, ਅਤੇ ਅਸੀਂ ਦੇਖਿਆ ਇਕ ਪ੍ਰਤਖ ਕਾਲਾ ਤਿਣ ਉਹਦੇ ਮੂੰਹ ਦੇ ਕੋਨੇ ਉਤੇ। ਫਿਰ ਸਾਨੂੰ ਯਾਦ ਆਏ ਆਪਣੇ ਅੰਦਰੂਨੀ ਸਤਿਗੁਰੂ ਜੀ ਦੇ ਸ਼ਬਦ 20 ਸਾਲ ਪਹਿਲਾਂ ਦੇ। ਸਾਥੀ ਔਰਤ ਦਾ ਸੁਭਾਅ ਅਤੇ ਰੁਝਾਨ ਸਮਾਨ ਸਨ ਮੇਰੇ ਚੌਥੇ ਗਰੈਂਡ ਅੰਕਲ ਵਾਂਗ ਜਦੋਂ ਉਹ ਜਿੰਦਾ ਸਨ। ਰਹਸਮਈ ਢੰਗ ਨਾਲ, ਉਹਦਾ ਜਨਮ ਸਥਾਨ ਹੈ ਬਹੁਤ ਹੀ ਨੇੜੇ ਸਾਡੇ ਪੈਦਾਇਸ਼ੀ ਘਰ ਦੇ। ਉਸ ਸਮੇਂ ਤੋਂ ਲੈਕੇ, ਉਹ ਸਾਡੇ ਕੋਲ ਆਉਂਦੀ ਰਾਤ ਦੇ ਖਾਣੇ ਲਈ ਹਰ ਰੋਜ ਅਤੇ ਦੇਖਦੀ ਸਤਿਗੁਰੂ ਜੀ ਦੇ ਵੀਡੀਉ ਭਾਸ਼ਣ। ਬਹੁਤਾ ਲੰਮਾ ਸਮਾਂ ਨਾਂ ਹੋਇਆ ਉਹਨੂੰ ਦੀਖਿਆ ਮਿਲ ਗਈ ਸੀ। ਜਦੋਂ ਕਦੇ ਵੀ ਅਸੀਂ ਉਹਨੂੰ ਮਿਲਦੇ, ਅਸੀਂ ਉਹਨੂੰ ਬੁਲਾਉਂਦੇ ਚੌਥਾ ਗਰੈਂਡ ਅੰਕਲ ਮਜਾਕ ਵਿਚ।

ਇਕ ਦਿਨ, ਸਾਧਨਾ ਦੌਰਾਨ, ਮੈਂ ਆਪਣੇ ਆਪ ਨੂੰ ਪਾਇਆ ਦੁਬਾਰਾ ਜਾਂਦੇ ਹੋਏ ਨਰਕ ਨੂੰ। ਉਥੇ, ਮੈਨੂੰ ਦਿਸੀਆਂ ਬਹੁਤ ਸਾਰੀਆਂ ਕਟੀਆਂ ਹੋਈਆਂ ਲਾਸ਼ਾਂ ਦੇ ਢੇਰ ਮੁਰਗੇ-ਲੋਕਾਂ, ਬਤਖ-ਲੋਕਾਂ, ਅਤੇ ਗੀਸ-ਲੋਕਾਂ ਦੇ। ਖਿਲਰੇ ਹੋਏ ਸਨ ਸਭ ਪਾਸੇ ਪਿੰਜਰ ਮਾਨਸਾਂ ਦੇ ਸਿਰ, ਹਥ, ਪੈਰ, ਅਤੇ ਹੋਰ ਸਰੀਰ ਦੇ ਹਿਸੇ ਸਨ । ਮੈਂ ਆਪਣੇ ਧੁਰ ਅੰਦਰ ਤਕ ਹਿਲ ਗਈ ਸੀ ਦੇਖਦੇ ਹੋਏ। ਇਹ ਪਤਾ ਲਗਿਆ ਕਿ ਉਹ ਮਾਨਸਾਂ ਨੇ ਮਾਰ‌ਿਆ ਸੀ ਉਹਨਾਂ ਜਾਨਵਰ-ਲੋਕਾਂ ਨੂੰ, ਅਤੇ ਹੁਣ ਸਮਾਨ ਕਿਸਮ ਦੇ ਪੀੜਾਦਾਇਕ ਅਤਿਆਚਾਰਾਂ ਦੀ ਸਜਾ ਦਿਤੀ ਜਾ ਰਹੀ ਸੀ, ਨਿਰੰਤਰ ਅੰਗ ਅੰਗ ਕਟੇ ਜਾਣ ਵਾਂਗ। ਇਹ ਇਕ ਭਿਅੰਕਰ ਦ੍ਰਿਸ਼ ਸੀ। ਸਿਰਾਂ ਵਿਚੋਂ ਇਕ ਨੇ ਆਪਣਾ ਮੂੰਹ ਖੋਲਿਆ ਅਤੇ ਕਿਹਾ: 'ਅਸੀਂ ਚਾਹੁੰਦੇ ਹਾਂ ਤੁਹਾਡੇ ਚੌਥੇ ਗਰੈਂਡ ਅੰਕਲ ਵਾਂਗ ਹੋਣਾ, ਮਿਲਣਾ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੂੰ ਅਤੇ ਅਨੰਦ ਮਾਨਣਾ ਮਿਹਰਾਂ ਦਾ ਦੀਖਿਆ ਦੀਆਂ ਅਤੇ ਮੁਕਤ ਹੋਣਾ ਨਰਕ ਦੇ ਅਸੀਮ ਨਾਂ-ਮੁਕਣ ਵਾਲੇ ਦੁਖਾਂ ਤੋਂ।' ਮੈਂਨੂੰ ਪਤਾ ਲਗਿਆ ਕਿ ਇਥੋਂ ਤਕ ਜੀਵ ਨਰਕ ਵਿਚ ਤਾਂਘਦੇ ਹਨ ਮਿਹਰਾਂ ਲਈ ਇਕ ਸਤਿਗੁਰੂ ਜੀ ਦੇ ਮਿਲਾਪ ਦੀਆਂ।

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਕਿਹਾ ਹੈ: 'ਦੀਖਿਆ ਦਾ ਫਲ ਅਜਿਹਾ ਹੈ ਕਿ ਰਿਸ਼ਤੇਦਾਰ ਇਕ ਦੀਖਿਅਕ ਦੇ ਮੁਕਤ ਹੋ ਜਾਣਗੇ ਪੰਜ ਪੀੜੀਆਂ ਤਕ।' ਉਹ ਬਿਲਕੁਲ ਸਚ ਹੈ। ਤਾਇਵਾਨ (ਫਾਰਮੋਸਾ) ਤੋਂ, ਹੁਆ-ਅਰਹ"

ਵੀਗਨ ਦਾ ਮਾੜਾ ਪ੍ਰਭਾਵ: ਤੁਹਾਨੂੰ ਉਹ ਸੁਪਨਾ ਤਿਆਗਣਾ ਪੈਣਾ ਹੈ ਨਰਕ ਵਿਚ ਰਹਿਣ ਦਾ।

ਵੀਗਨ ਪ੍ਰਭਾਵ: ਤੁਹਾਡਾ ਸ਼ਨਾਖਤੀ ਕਾਰਡ ਨਹੀ ਚਲਦਾ ਨਰਕ ਵਿਚ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਅਤੇ ਡਾਉਨਲੋਡ ਕਰਨ ਲਈ ਵਧੇਰੇ ਪ੍ਰਮਾਣਾਂ ਨੂੰ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (9/12)
4
2021-05-24
20161 ਦੇਖੇ ਗਏ
11
2023-06-12
13377 ਦੇਖੇ ਗਏ
12
2023-10-19
11819 ਦੇਖੇ ਗਏ