ਖੋਜ
ਪੰਜਾਬੀ
 

ਰੁਹਾਨੀ ਅਨੁਭਵ, ਭਾਗ 2 - ਮਾਸ ਵਿਚ ਜਾਨਵਰ-ਲੋਕਾਂ ਤੋਂ ਯਾਦਦਾਸ਼ਤ ਹੁੰਦੀ ਹੈ ਅਤੇ ਮਾਸ-ਖਾਣ ਦੇ ਮਾੜੇ ਪ੍ਰਭਾਵ

ਵਿਸਤਾਰ
ਹੋਰ ਪੜੋ
ਪਿਆਰੇ ਦਰਸ਼ਕੋ, ਮੈਂ ਇਕ ਕਹਾਣੀ ਸਾਂਝੀ ਕਰਨੀ ਚਾਹੁੰਦੀ ਹਾਂ ਜਦੋਂ ਮੈਂ ਛੋਟੀ ਸੀ। ਮੈਂ ਰਹਿੰਦੀ ਸੀ ਪਹਾੜੀਆਂ ਵਿਚ ਅਤੇ ਮੈਨੂੰ ਬਹੁਤ ਹੀ ਘਟ ਮੌਕਾ ਮਿਲਦਾ ਸੀ ਮਾਸ ਖਾਣ ਦਾ। ਮੈਂ ਬਹੁਤਾ ਟੀਵੀ ਨਹੀ ਦੇਖਦੀ ਸੀ ਅਤੇ ਮੇਰੇ ਕੋਲ ਇੰਟਰਨੈਟ ਵੀ ਨਹੀ ਸੀ। ਇਕ ਦਿਨ ਮੇਰੇ ਮਾਸ ਖਾਣ ਤੋਂ ਬਾਦ, ਮੈਨੂੰ ਇਕ ਭਿਆਨਕ ਸੁਪਨਾ ਆਇਆ। ਸੁਪਨੇ ਵਿਚ, ਕਿਸੇ ਵਿਆਕਤੀ ਨੇ ਮੇਰੇ ਪੈਰ ਫੜ ਲਏ ਅਤੇ ਉਨਾਂ ਵਿਚ ਇਕ ਕੁੰਡੀ ਫਸਾ ਦਿਤੀ। ਮੈਂ ਬਸ ਉਨਾਂ ਨੂੰ ਦਸਣਾ ਚਾਹੁੰਦੀ ਸੀ ਇਹ ਕਿੰਨਾ ਦੁਖਦਾਈ ਸੀ, ਪਰ ਜਿਸ ਢੰਗ ਨਾਲ ਉਨਾਂ ਨੇ ਮੈਨੂੰ ਲਟਕਾਇਆ ਉਲਟਾ ਮੈਨੂੰ ਉਲਟੀ ਆ ਗਈ। ਅਤੇ ਉਥੇ ਇਕ ਲਾਈਨ ਸੀ ਮੈਨੂੰ ਅਗੇ ਧਕਣ ਲਈ। ਮੈਂ ਦੇਖਿਆ ਮੇਰੇ ਸਾਥੀ ਜੀਵ ਵਿਰਲਾਪ ਕਰ ਰਹੇ ਸਨ ਅਤੇ ਘਬਰਾਹਟ ਮਹਿਸੂਸ ਕਰ ਰਹੇ। ਮੈਂ ਵੀ ਡਰ ਮਹਿਸੂਸ ਕੀਤਾ। ਫਿਰ ਕਿਸੇ ਵਿਆਕਤੀ ਨੇ ਮੈਨੂੰ ਕਤਲ ਕਰ ਦਿਤਾ। ਮੈਂ ਬਹੁਤ ਹੀ ਕਮਜੋਰ ਅਤੇ ਦੁਖ ਮਹਿਸੂਸ ਕੀਤਾ।

ਅਗਲੇ ਦਿਨ, ਮੈਂ ਆਪਣੇ ਮਾਪਿਆਂ ਨੂੰ ਪੁਛਿਆ, "ਤੁਸੀਂ ਕਿਵੇਂ ਕਤਲ ਕਰਦੇ ਹੋ ਜਾਨਵਰ-ਲੋਕਾਂ ਨੂੰ?" ਉਨਾਂ ਨੇ ਜਵਾਬ ਨਹੀ ਦਿਤਾ। ਪਰ ਮੈਂ ਬਹੁਤ ਹੀ ਡਰੀ ਹੋਈ ਸੀ ਜਦੋਂ ਉਨਾਂ ਨੇ ਮਾਸ ਮੇਰੇ ਕੌਲੇ ਵਿਚ ਪਾਇਆ। ਮੈਂ ਮਾਸ ਨੂੰ ਲੁਕਾ ਦਿਤਾ ਹੇਠਾਂ ਅਤੇ ਇਹਨੂੰ ਪਰੇ ਸੁਟ ਦਿਤਾ। ਪਰ ਮੈਨੂੰ ਅਜੇ ਵੀ ਅਸੁਖਾਵਾਂ ਅਹਿਸਾਸ ਸੀ ਜਦੋਂ ਮੈਂ ਸੌਂ ਰਹੀ ਸੀ।

ਕਈ ਸਾਲਾਂ ਬਾਦ, ਮੈਂ ਇਤਨੀ ਸਦਮੇ ਵਿਚ ਸੀ ਜਦੋਂ ਮੈਂ ਦੇਖੀ ਭਿਆਨਕ ਪ੍ਰੀਕ੍ਰਿਆ ਕਤਲ ਕਰਨ ਦੀ ਸੂਰ-ਲੋਕਾਂ ਦੀ ਟੀਵੀ ਉਤੇ। ਇਹ ਸੀ ਪਹਿਲੀ ਵਾਰੀ ਮੈਂ ਉਹ ਦੇਖਿਆ, ਪਰ ਮੈਂ ਪਹਿਲਾਂ ਹੀ ਉਥੇ ਗਈ ਹੋਈ ਸੀ ਆਪਣੇ ਸੁਪਨੇ ਵਿਚ ।

ਮੇਰਾ ਵਿਸ਼ਵਾਸ ਹੈ ਕਿ ਮਾਸ ਜੋ ਤੁਸੀਂ ਖਾਂਦੇ ਹੋ ਇਸ ਵਿਚ ਜਾਨਵਰ-ਲੋਕਾਂ ਦੀ ਯਾਦ ਸ਼ਾਮਲ ਹੈ । ਅਤੇ ਸਭ ਡਰ ਮਾਸ ਦੇ ਅੰਦਰ ਹੈ। ਇਹ ਸਚ ਮੁਚ ਬਹੁਤ ਹੀ ਔਖਾ ਸੀ ਕੰਟਰੋਲ ਕਰਨਾ ਆਪਣੇ ਗੁਸੇ ਨੂੰ ਜਦੋਂ ਮੈਂ ਮਾਸ ਖਾਂਦੀ ਸੀ। ਵਿਆਕਤੀ ਬਸ ਮਹਿਸੂਸ ਕਰਦਾ ਹੈ ਗੁਸਾ ਅਤੇ ਪਰੇਸ਼ਾਨੀ ਬਿਨਾਂ ਕਿਸੇ ਕਾਰਣ ਦੇ। ਮੈਂ ਸਚ ਮੁਚ ਕਾਮਨਾ ਕਰਦੀ ਹਾਂ ਕਿ ਤੁਸੀਂ ਸਭ ਸਮਝ ਗਏ ਹੋਵੋਂਗੇ ਜਿਸਦਾ ਮੈਂਨੂੰ ਅਨੁਭਵ ਹੋਇਆ। ਇਕ ਵੀਗਨ ਹੋਣਾ ਸਚਮੁਚ ਸਭ ਤੋਂ ਵਧੀਆ ਚੋਣ ਹੈ ਜੀਵਨ ਵਿਚ! ਜੂ-ਵੈਨ ਤਾਇਵਾਨ (ਫਾਰਮੋਸਾ) ਤੋਂ

ਵੀਗਨ: ਕਿਉਂਕਿ ਅਸੀਂ ਵੀ ਡਰਦੇ ਹਾਂ ਤਸੀਹੇ ਦਿਤੇ ਜਾਣ ਅਤੇ ਮੌਤ ਤੋਂ।

ਵੀਗਨ: ਕਿਉਂਕਿ ਸਾਰੇ ਜੀਵ ਦੁਖ ਪਾਉਂਦੇ ਹਨ ਜਦੋਂ ਕਟੇ ਵਢੇ ਜਾਂਦੇ ਹਨ

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (2/13)
7
2022-12-21
5565 ਦੇਖੇ ਗਏ
8
2022-12-24
6652 ਦੇਖੇ ਗਏ
9
2023-05-11
5581 ਦੇਖੇ ਗਏ
10
2024-02-28
3728 ਦੇਖੇ ਗਏ
11
2024-06-04
4396 ਦੇਖੇ ਗਏ
12
2024-06-04
3386 ਦੇਖੇ ਗਏ
13
2024-07-20
5823 ਦੇਖੇ ਗਏ