ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਬੇਰੋਕ, ਸਿਸਟੈਮਿਕ ਸ਼ੋਸ਼ਣ ਬਚ‌ਿਆਂ ਦਾ ਕੈਥਲਿਕ ਚਰਚ ਵਿਚ

ਵਿਸਤਾਰ
ਹੋਰ ਪੜੋ
ਉਹ ਇਤਨਾ ਵਿਅਰਥ ਗੁਆਉਂਦੇ ਹਨ ਲੋਕਾਂ ਦਾ ਸਖਤ-ਕਮਾਇਆ ਧੰਨ, ਬਸ ਉਥੇ ਬੈਠੇ ਹੋਏ, ਖਾਂਦੇ ਸਭ ਮਾਰੀਆਂ ਲੋਥਾਂ ਜਾਨਵਰ-ਲੋਕਾਂ ਤੋਂ ਅਤੇ ਪੀਂਦੇ ਨਸ਼ਾ ਅਤੇ ਵਾਇਨ ਅਤੇ ਜੋ ਵੀ, ਅਤੇ ਫਿਰ ਕਰਦੇ ਇਹ ਸਭ ਕਿਸਮਾਂ ਦੀਆਂ ਦੁਸ਼ਟ ਚੀਜ਼ਾਂ। (ਹਾਂਜੀ।)

ਅਤੇ ਮੈਂ ਨਹੀਂ ਸਮਝ ਸਕਦੀ ਕਿਵੇਂ ਇਸ ਕਿਸਮ ਦਾ ਸਿਸਟਮ ਅਜ਼ੇ ਵੀ ਮੌਜ਼ੂਦ ਹੈ? ਅਤੇ ਕੋਈ ਕੁਝ ਚੀਜ਼ ਨਹੀਂ ਕਹਿੰਦਾ? (ਹਾਂਜੀ, ਸਤਿਗੁਰੂ ਜੀ।)

ਦੇਖੋ ਜਾਂ ਡਾਉਨਲੋਡ ਕਰੋ ਪੂਰੀ ਕਾਂਨਫਰੰਸ "ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ" SupremeMasterTV.com