ਖੋਜ
ਪੰਜਾਬੀ
 

ਸਵਰਗ ਦੇ ਪ੍ਰਮਾਣ, ਭਾਗ 11 - ਸਤਿਗੁਰੂ ਜੀ ਲੈ ਗਏ ਦਾਦਾ ਜੀ ਨੂੰ ਸਵਰਗ ਨੂੰ ਅਨੰਦ ਮਾਨਣ ਲਈ ਸਵਰਗੀ ਅਮ੍ਰਿਤ ਅਤੇ ਸਵਰਗੀ ਫਲ ਦਾ

ਵਿਸਤਾਰ
ਹੋਰ ਪੜੋ

ਉਥੇ ਇਕ ਸਾਥੀ ਭੈਣ ਹੈ ਜਿਸਦਾ ਬਹੁਤ ਹੀ ਵਿਸ਼ਵਾਸ ਸੀ ਸਤਿਗੁਰੂ ਜੀ ਵਿਚ ਉਹਦੇ ਦੀਖਿਆ ਲੈਣ ਤੋਂ ਵੀ ਪਹਿਲਾਂ। ਉਹਨੇ ਵਿਸਤਾਰ ਵਿਚ ਅਧਿਐਨ ਕੀਤਾ ਸੀ ਸਤਿਗੁਰੂ ਜੀ ਦੀਆਂ ਕਿਤਾਬਾਂ, ਕੈਸਟਾਂ ਅਤੇ ਵੀਡੀਓੁ ਟੇਪਾਂ ਦਾ। ਉਹਦਾ ਸਿਰਫ ਦ੍ਰਿੜ ਵਿਸ਼ਵਾਸ ਹੀ ਨਹੀ ਹੈ ਸਤਿਗੁਰੂ ਜੀ ਵਿਚ, ਉਹਨੇ ਮਜੇ ਲਏ ਆਪਣੇ ਬਹੁਤ ਜਿਆਦਾ ਅੰਦਰੂਨੀ ਅਨੁਭਵ ਦੇ ਵੀ ਚੁਪਚਾਪ, ਅਤੇ ਉਹ ਅਕਸਰ ਜਿਕਰ ਕਰਦੀ ਹੈ ਸਤਿਗੁਰੂ ਜੀ ਬਾਰੇ ਆਪਣੇ ਬਹੁਤ ਹੀ ਬਜੁਰਗ ਦਾਦਾ/ਨਾਨਾ ਨੂੰ, ਸੋ ਉਹਦਾ ਨਾਨਾ/ਦਾਦਾ ਵੀ ਪੂਰੀ ਤਰਾਂ ਵਿਸ਼ਵਾਸ ਰਖਦਾ ਹੈ ਸਤਿਗੁਰੂ ਜੀ ਵਿਚ ਅਤੇ ਅਕਸਰ ਨਿਹਾਰਦਾ ਹੈ ਸਤਿਗੁਰੂ ਜੀ ਦੀਆਂ ਫੋਟੋਆਂ ਨੂੰ।

ਇਕ ਦਿਨ, ਉਹਦੇ ਦਾਦਾ/ਨਾਨਾ ਨੂੰ ਸੁਪਨਾ ਆਇਆ ਕਿ ਸਤਿਗੁਰੂ ਜੀ ਦਾ ਪਾਰਗਾਮੀ ਸਰੀਰ ਲੈ ਗਿਆ ਉਹਨੂੰ ਸਵਰਗ ਨੂੰ ਮਨੋਰੰਜਨ ਲਈ, ਅਤੇ ਉਹਦੇ ਲਈ ਲਿਆਏ ਬਹੁਤ ਸਾਰਾ ਸਵਰਗੀ ਅੰਮ੍ਰਿਤ ਅਤੇ ਸਵਰਗੀ ਫਲ ਖਾਣ ਲਈ। ਉਹਦੀ ਵਿਆਖਿਆ ਦੇ ਮੁਤਾਬਿਕ, ਮਿਠਾਸ ਸਵਰਗੀ ਅੰਮ੍ਰਿਤ ਦੀ ਤੁਲਨਾ ਤੋਂ ਪਰੇ ਸੀ, ਅਤੇ ਸਵਰਗੀ ਫਲ ਵਧੇਰੇ ਸ੍ਰੇਸ਼ਠ ਸਨ ਕਿਸੇ ਵੀ ਹੋਰ ਫਲਾਂ ਨਾਲੋਂ ਧਰਤੀ ਉਤੇ। ਇਸ ਸੁਪਨੇ ਤੋਂ ਬਾਦ, ਹੈਰਾਨੀਜਨਕ ਰੂਪ ਵਿਚ ਉਹਦੇ ਨਾਨਾ/ਦਾਦਾ ਦੀ ਕੋਈ ਇਛਾ ਨਾਂ ਰਹੀ ਕਈ ਦਿਨਾਂ ਤਕ ਖਾਣ ਦੀ!

ਵੀਗਨ = ਸਵਰਗ ਤੁਹਾਡਾ ਹੈ!

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਕਰਕੇ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ  (11/20)
9
2022-02-25
6985 ਦੇਖੇ ਗਏ
13
2022-10-16
6200 ਦੇਖੇ ਗਏ
14
2022-07-19
6485 ਦੇਖੇ ਗਏ
15
2022-05-05
6814 ਦੇਖੇ ਗਏ
16
2022-12-28
5173 ਦੇਖੇ ਗਏ
17
2022-05-05
7140 ਦੇਖੇ ਗਏ
20
2024-06-04
3526 ਦੇਖੇ ਗਏ