ਖੋਜ
ਪੰਜਾਬੀ
 

ਬੋਧੀ ਕਹਾਣੀਆਂ: 'ਸੌ ਸਿਰਾਂ ਵਾਲੀ ਮਛੀ,' 'ਸ਼ਾਂਤਮਈ ਸਵਰਗੀ ਜੀਵ ਦੇ ਕਾਰਜ਼,' ਅਤੇ 'ਟ੍ਰਾਯਾਸੁਟ੍ਰਿਸਮਾ ਸਵਰਗ ਦੇ ਇਕਠ,' ਅਠ ਹ‌ਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਅਨੇਕ ਹੀ ਲੋਕ ਇਕ ਬੁਧ ਨੂੰ ਦੇਖਦੇ ਹਨ ਬਸ ਜਿਵੇਂ ਇਕ ਭੌਤਿਕ ਜੀਵ ਵਜੋਂ, ਪਰ ਅਨੇਕਾਂ ਕੋਲ ਖੁਲੀਆਂ ਗਿਆਨ ਦੀਆਂ ਅਖਾਂ ਹਨ, ਜਾਂ ਕਾਫੀ ਗੁਣ, ਉਹ ਦੇਖ ਸਕਦੇ ਹਨ ਬੁਧ ਨੂੰ ਭਿੰਨ ਭਿੰਨ ਦਿਖ ਵਿਚ: ਖੂਬਸੂਰਤ, ਸ਼ਾਨਦਾਰ ਮਹਾਂਬਲੀ ਅਤੇ ਚਮਕਦੇ, ਚਮਕਦੇ, ਚਮਕਦੇ, ਸਾਰੀਆਂ ਬਤੀਆਂ ਚਮਕ ਰਹੀਆਂ ਸਾਰੇ ਦਿਸ਼ਾਵਾਂ ਵਿਚ।
ਹੋਰ ਦੇਖੋ
ਸਾਰੇ ਭਾਗ  (6/8)